ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1999

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1999
ਮਹਿਮਾਨ ਸ਼ਹਿਰਤੁਰਕੀ ਅੰਕਾਰਾ, ਤੁਰਕੀ
ਤਰੀਕ7–10 ਅਕਤੁਬਰ
Champions
ਫਰੀਸਟਾਇਲ ਰੂਸ
ਵਿਸ਼ਵ ਕੁਸ਼ਤੀ ਗ੍ਰੇਕੋ-ਰਮਨ ਚੈਂਪੀਅਨਸ਼ਿਪ 1999
ਮਹਿਮਾਨ ਸ਼ਹਿਰਯੂਨਾਨ ਐਥਨਜ਼, ਗ੍ਰੀਸ
ਤਰੀਕ23–26 ਸਤੰਬਰ
Champions
ਗਰੇਕੋ-ਰੋਮਨ ਰੂਸ
ਵਿਸ਼ਵ ਕੁਸ਼ਤੀ ਔਰਤਾਂ ਚੈਂਪੀਅਨਸ਼ਿਪ 1999
ਮਹਿਮਾਨ ਸ਼ਹਿਰਸਵੀਡਨ ਬੋਡੇਨ, ਸਵੀਡਨ
ਤਰੀਕ10–12 ਸਤੰਬਰ
Champions
ਔਰਤਾਂ ਸੰਯੁਕਤ ਰਾਜ ਅਮਰੀਕਾ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 1999 ਤੁਰਕੀ ਵਿਖੇ ਮਰਦਾਂ ਦੀ ਫ੍ਰੀ-ਸਟਾਇਲ, ਗ੍ਰੀਸ ਵਿਖੇ ਮਰਦਾਂ ਦੀ ਗ੍ਰੋਕੋ-ਰੋਮਨ ਚੈਂਪੀਅਨਸ਼ਿਪ ਅਤੇ ਔਰਤਾਂ ਦੀ ਫ੍ਰੀ ਸਟਾਇਲ ਸਵੀਡਨ ਵਿਖੇ ਹੋਈ।

ਤਗਮਾਂ ਸੂਚੀ[ਸੋਧੋ]

 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ 4 3 2 9
2  ਸੰਯੁਕਤ ਰਾਜ ਅਮਰੀਕਾ 3 2 1 6
3  ਦੱਖਣੀ ਕੋਰੀਆ 3 2 0 5
4  ਕਿਊਬਾ 3 1 0 4
 ਜਪਾਨ 3 1 0 4
6  ਤੁਰਕੀ 2 1 2 5
7  ਕੈਨੇਡਾ 1 1 1 3
8  ਫ਼ਰਾਂਸ 1 1 0 2
 ਕਜ਼ਾਖ਼ਸਤਾਨ 1 1 0 2
10  ਯੂਕਰੇਨ 1 0 1 2
11  ਜਰਮਨੀ 0 3 1 4
12  ਚੀਨ 0 2 1 3
 ਇਰਾਨ 0 2 1 3
14  ਉਜ਼ਬੇਕਿਸਤਾਨ 0 1 2 3
15  ਪੋਲੈਂਡ 0 1 1 2
16  ਬੁਲਗਾਰੀਆ 0 0 2 2
 ਸਵੀਡਨ 0 0 2 2
18  ਬੈਲਾਰੂਸ 0 0 1 1
 ਗ੍ਰੀਸ 0 0 1 1
 ਇਜ਼ਰਾਇਲ 0 0 1 1
 ਕਿਰਗਿਜ਼ਸਤਾਨ 0 0 1 1
 ਨਾਰਵੇ 0 0 1 1
ਕੁੱਲ 22 22 22 66

ਟੀਮ ਰੈਂਕ[ਸੋਧੋ]

ਰੈਂਕ ਮਰਦਾਂ ਦੀ ਫ੍ਰੀ ਸਟਾਇਲ ਮਰਦਾਂ ਦੀ ਗ੍ਰੇਕੋ-ਰੋਮਨ ਔਰਤਾਂ ਦਾ ਫ੍ਰੀ ਸਟਾਇਲ
ਟੀਮ ਅੰਕ ਟੀਮ ਅੰਕ ਟੀਮ ਅੰਕ
1  ਰੂਸ 48  ਰੂਸ 40  ਸੰਯੁਕਤ ਰਾਜ ਅਮਰੀਕਾ 47
2  ਸੰਯੁਕਤ ਰਾਜ ਅਮਰੀਕਾ 45  ਕਿਊਬਾ 38  ਜਪਾਨ 46
3  ਤੁਰਕੀ 45  ਦੱਖਣੀ ਕੋਰੀਆ 32  ਚੀਨ 29.5
4  ਇਰਾਨ 34  ਕਜ਼ਾਖ਼ਸਤਾਨ 26  ਰੂਸ 29
5  ਉਜ਼ਬੇਕਿਸਤਾਨ 30  ਤੁਰਕੀ 26  ਕੈਨੇਡਾ 24
6  ਦੱਖਣੀ ਕੋਰੀਆ 28  ਬੈਲਾਰੂਸ 25  ਵੈਨੇਜ਼ੁਏਲਾ 22
7  ਯੂਕਰੇਨ 24  ਹੰਗਰੀ 22  ਯੂਕਰੇਨ 20.5
8  ਕਿਊਬਾ 20  ਜਰਮਨੀ 19  ਸਵੀਡਨ 20
9  ਬੁਲਗਾਰੀਆ 18  ਸਵੀਡਨ 18  ਨਾਰਵੇ 20
10  ਜਰਮਨੀ 17  ਬੁਲਗਾਰੀਆ 16  ਫ਼ਰਾਂਸ 17

ਹਵਾਲੇ[ਸੋਧੋ]