ਵਿੱਕੀਮੀਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿੱਕੀਮੀਨੀਆ
ਵਿੱਕੀਮੀਨੀਆ ਲੋਗੋ
ਵਿੱਕੀਮੀਨੀਆ ਲੋਗੋ
2014 ਵਿੱਕੀਮੀਨੀਆ ਦੇ ਡੈਲੀਗੇਟ
2014 ਵਿੱਕੀਮੀਨੀਆ ਦੇ ਡੈਲੀਗੇਟ
ਹਾਲਤ Active
ਕਿਸਮ ਕਾਨਫਰੰਸ
ਵਾਰਵਾਰਤਾ ਸਾਲਾਨਾ
ਟਿਕਾਣਾ
ਸਥਾਪਨਾ 2005
Organized by ਲੋਕਲ ਵਲੰਟੀਅਰ ਟੀਮਾਂ
Filing status ਗੈਰ-ਮੁਨਾਫ਼ਾ
ਵੈੱਬਸਾਈਟ
wikimania.wikimedia.org

ਵਿੱਕੀਮੀਨੀਆ ਵਿਕੀਮੀਡੀਆ ਫਾਊਂਡੇਸ਼ਨ ਦੀ ਅਧਿਕਾਰਿਤ ਸਾਲਾਨਾ ਕਾਨਫਰੰਸ ਹੈ। ਪੇਸ਼ਕਾਰੀ ਅਤੇ ਵਿਚਾਰ ਚਰਚਾਵਾਂ ਦੇ ਵਿਸ਼ਿਆਂ ਵਿੱਚ ਵਿਕੀਪੀਡੀਆ, ਹੋਰ ਵਿੱਕੀ, ਓਪਨ-ਸੋਰਸ ਸਾਫਟਵੇਅਰ, ਮੁਫ਼ਤ ਗਿਆਨ ਅਤੇ ਮੁਫ਼ਤ ਸਮੱਗਰੀ, ਅਤੇ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਸਮਾਜਿਕ ਅਤੇ ਤਕਨੀਕੀ ਪਹਿਲੂ ਆਦਿ ਵਿਕੀਮੀਡੀਆ ਪ੍ਰਾਜੈਕਟ ਸ਼ਾਮਲ ਹਨ।