ਵੀਨਸ ਵਿਲੀਅਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੀਨਸ ਵਿਲੀਅਮਸ
Venus Williams 2012.jpg
15 ਅਗਸਤ 2012 ਨੂੰ ਵੀਨਸ ਵਿਲੀਅਮਸ
ਦੇਸ਼  ਸੰਯੁਕਤ ਰਾਜ ਅਮਰੀਕਾ
ਰਹਾਇਸ਼ ਪਾਲਮ ਬੀਚ ਬਾਗ, ਫ਼ਲੋਰਿਡਾ, ਅਮਰੀਕਾ
ਜਨਮ (1980-06-17) ਜੂਨ 17, 1980 (ਉਮਰ 39)
ਲੈਨਵੁਡ, ਕੈਲੇਫ਼ੋਰਨੀਆ, ਅਮਰੀਕਾ
ਕੱਦ 6 ਫ਼ੁੱਟ 1 ਇੰਚ (1.85 ਮੀ)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ 31 ਅਕਤੂਬਰ 1994
ਅੰਦਾਜ਼ ਸੱਜੂ
ਕੋਚ ਰਿਚਰਡ ਵਿਲੀਅਮਸ
ਓਰਾਸੇਨ ਪਰਾਈਸ
ਡੇਵਿਡ ਵਿਟ
ਇਨਾਮ ਦੀ ਰਾਸ਼ੀ $34,153,187 (29 ਅਗਸਤ 2016 ਅਨੁਸਾਰ)[1][2]
ਸਿੰਗਲ
ਕਰੀਅਰ ਰਿਕਾਰਡ ਜਿੱਤ-731, ਹਾਰ-202
ਕਰੀਅਰ ਟਾਈਟਲ 49
ਸਭ ਤੋਂ ਵੱਧ ਰੈਂਕ ਨੰਬਰ. 1 (25 ਫ਼ਰਵਰੀ 2002)
ਮੌਜੂਦਾ ਰੈਂਕ ਨੰਬਰ. 6 (25 ਜੁਲਾਈ 2016)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ ਫ਼ਾਈਨਲ (2003)
ਫ੍ਰੈਂਚ ਓਪਨ ਫ਼ਾਈਨਲ (2002)
ਵਿੰਬਲਡਨ ਟੂਰਨਾਮੈਂਟ ਜਿੱਤ (2000, 2001, 2005, 2007, 2008)
ਯੂ. ਐਸ. ਓਪਨ ਜਿੱਤ (2000, 2001)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟ ਜਿੱਤ (2008)
ਡਬਲ
ਕੈਰੀਅਰ ਰਿਕਾਰਡ ਜਿੱਤ-174, ਹਾਰ-30
ਕੈਰੀਅਰ ਟਾਈਟਲ 22
ਉਚਤਮ ਰੈਂਕ ਨੰਬਰ. 1 (7 ਜੂਨ 2010)
ਹੁਣ ਰੈਂਕ ਨੰਬਰ. 32 (29 ਅਗਸਤ 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ ਜਿੱਤ (2001, 2003, 2009, 2010)
ਫ੍ਰੈਂਚ ਓਪਨ ਜਿੱਤ (1999, 2010)
ਵਿੰਬਲਡਨ ਟੂਰਨਾਮੈਂਟ ਜਿੱਤ (2000, 2002, 2008, 2009, 2012, 2016)
ਯੂ. ਐਸ. ਓਪਨ ਜਿੱਤ (1999, 2009)
ਹੋਰ ਡਬਲ ਟੂਰਨਾਮੈਂਟ
ਵਿਸ਼ਵ ਟੂਰ ਚੈਂਪੀਅਨਸਿਪ ਸੈਮੀਫ਼ਾਈਨਲ (2009)
ਮਿਕਸ ਡਬਲ
ਕੈਰੀਅਰ ਰਿਕਾਰਡ ਜਿੱਤ-28, ਹਾਰ-7
ਕੈਰੀਅਰ ਟਾਈਟਲ 2
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨ ਜਿੱਤ (1998)
ਫ੍ਰੈਂਚ ਓਪਨ ਜਿੱਤ (1998)
ਵਿੰਬਲਡਨ ਟੂਰਨਾਮੈਂਟ ਫ਼ਾਈਨਲ (2006)
ਯੂ. ਐਸ. ਓਪਨ ਕੁਆਲੀਫ਼ਾਈ (1998)
ਹੋਰ ਮਿਕਸ ਡਬਲ ਟੂਰਨਾਮੈਂਟ
ਟੀਮ ਮੁਕਾਬਲੇ
ਫੇਡ ਕੱਪ ਜਿੱਤ (1999), ਰਿਕਾਰਡ 21–4
ਹੋਪਮੈਨ ਕੱਪ RR (2013)
Last updated on: 8 ਫ਼ਰਵਰੀ 2016.


ਵੀਨਸ ਈਬੋਨੀ ਸਟਾਰਰ ਵਿਲੀਅਮਸ[3] (ਜਨਮ 17 ਜੂਨ 1980) ਅਮਰੀਕਾ ਦੀ ਇੱਕ ਮਹਿਲਾ ਟੈਨਿਸ ਖਿਡਾਰਨ ਹੈ। ਉਹ ਟੈਨਿਸ ਦੀਆਂ ਸਫ਼ਲ ਮਹਿਲਾ ਖਿਡਾਰਨਾਂ ਵਿੱਚੋਂ ਇੱਕ ਹੈ ਅਤੇ ਉਹ ਹੁਣ ਤੱਕ 7 ਗਰੈਂਡ ਸਲੈਮ ਜਿੱਤ ਚੁੱਕੀ ਹੈ। ਵੀਨਸ ਵਿਲੀਅਮਸ, ਸੇਰੇਨਾ ਵਿਲੀਅਮਸ ਦੀ ਛੋਟੀ ਭੈਣ ਹੈ। ਸੇਰੇਨਾ ਵੀ ਟੈਨਿਸ ਦੀ ਇੱਕ ਮਹਾਨ ਖਿਡਾਰਨ ਹੈ।

ਹਵਾਲੇ[ਸੋਧੋ]

  1. "Venus Willliams Career Statistics". wtatennis.com. Retrieved 2016-09-04. 
  2. "Career Prize Money Leaders" (PDF). WTA. 2016-08-29. Retrieved 2016-09-04. 
  3. "Family Tree Legends". Family Tree Legends. Retrieved October 6, 2010.