ਸਮੱਗਰੀ 'ਤੇ ਜਾਓ

ਸੇਰੇਨਾ ਵਿਲੀਅਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਰੇਨਾ ਵਿਲੀਅਮਸ
2013 ਵਿੱਚ ਸੇਰੇਨਾ
ਪੂਰਾ ਨਾਮਸੇਰੇਨਾ ਜਾਮੇਕਾ ਵਿਲੀਅਮਸ
ਦੇਸ਼ਅਮਰੀਕਾ
ਰਹਾਇਸ਼ਪਾਮ ਬੀਚ ਬਾਗ, ਫ਼ਲੋਰਿਡਾ, ਯੂ.ਐੱਸ.
ਜਨਮ (1981-09-26) ਸਤੰਬਰ 26, 1981 (ਉਮਰ 42)
ਮਿਕੀਗਨ, ਅਮਰੀਕਾ
ਕੱਦ5 ft 9 in (1.75 m)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ24 ਸਤੰਬਰ 1995
ਅੰਦਾਜ਼ਸੱਜੂ
ਕੋਚਰਿਚਰਡ ਵਿਲੀਅਮਸ (1994 – )
ਓਰਾਕੇਨ ਪ੍ਰਾਈਸ
ਪੈਟਰਿਕ ਮੋਰਾਤਗਲੂ (2012 – )[1]
ਇਨਾਮ ਦੀ ਰਾਸ਼ੀ$80,899,060 (29 ਅਗਸਤ 2016 ਅਨੁਸਾਰ)[2]
ਸਿੰਗਲ
ਕਰੀਅਰ ਰਿਕਾਰਡਜਿੱਤ-770, ਹਾਰ-128
ਕਰੀਅਰ ਟਾਈਟਲ71
ਸਭ ਤੋਂ ਵੱਧ ਰੈਂਕਨੰਬਰ. 1 (ਜੁਲਾਈ 8, 2002)
ਮੌਜੂਦਾ ਰੈਂਕਨੰਬਰ. 1 (18 ਫ਼ਰਵਰੀ 2013)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨਜਿੱਤ (2003, 2005, 2007, 2009, 2010, 2015)
ਫ੍ਰੈਂਚ ਓਪਨਜਿੱਤ (2002, 2013, 2015)
ਵਿੰਬਲਡਨ ਟੂਰਨਾਮੈਂਟਜਿੱਤ (2002, 2003, 2009, 2010, 2012, 2015, 2016)
ਯੂ. ਐਸ. ਓਪਨਜਿੱਤ (1999, 2002, 2008, 2012, 2013, 2014)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟਜਿੱਤ (2001, 2009, 2012, 2013, 2014)
ਡਬਲ
ਕੈਰੀਅਰ ਰਿਕਾਰਡਜਿੱਤ-184, ਹਾਰ-30
ਕੈਰੀਅਰ ਟਾਈਟਲ23
ਉਚਤਮ ਰੈਂਕਨੰਬਰ. 1 (21 ਜੂਨ 2010)
ਹੁਣ ਰੈਂਕਨੰਬਰ. 34 (11 ਜੁਲਾਈ 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨਜਿੱਤ (2001, 2003, 2009, 2010)
ਫ੍ਰੈਂਚ ਓਪਨਜਿੱਤ (1999, 2010)
ਵਿੰਬਲਡਨ ਟੂਰਨਾਮੈਂਟਜਿੱਤ (2000, 2002, 2008, 2009, 2012, 2016)
ਯੂ. ਐਸ. ਓਪਨਜਿੱਤ (1999, 2009)
ਹੋਰ ਡਬਲ ਟੂਰਨਾਮੈਂਟ
ਵਿਸ਼ਵ ਟੂਰ ਚੈਂਪੀਅਨਸਿਪਸੈਮੀਫ਼ਾਈਨਲ (2009)
ਮਿਕਸ ਡਬਲ
ਕੈਰੀਅਰ ਰਿਕਾਰਡ27–4 (87.1%)
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨਫ਼ਾਈਨਲ (1999)
ਫ੍ਰੈਂਚ ਓਪਨਫ਼ਾਈਨਲ (1998)
ਵਿੰਬਲਡਨ ਟੂਰਨਾਮੈਂਟਜਿੱਤ (1998)
ਯੂ. ਐਸ. ਓਪਨਜਿੱਤ (1998)
ਹੋਰ ਮਿਕਸ ਡਬਲ ਟੂਰਨਾਮੈਂਟ
ਟੀਮ ਮੁਕਾਬਲੇ
ਫੇਡ ਕੱਪਜਿੱਤ (1999), ਰਿਕਾਰਡ 16–1
ਹੋਪਮੈਨ ਕੱਪਜਿੱਤ (2003, 2008)
ਮੈਡਲ ਰਿਕਾਰਡ
 ਸੰਯੁਕਤ ਰਾਜ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2000 ਸਿਡਨੀ ਡਬਲਸ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2008 ਬੀਜਿੰਗ ਡਬਲਸ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2012 ਲੰਡਨ ਸਿੰਗਲਸ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2012 ਲੰਡਨ ਡਬਲਸ
Last updated on: 9 ਜੁਲਾਈ 2016.


ਸੇਰੇਨਾ ਜਾਮੇਕਾ ਵਿਲੀਅਮਸ ਅਮਰੀਕੀ ਟੈਨਿਸ ਖਿਡਾਰਨ ਹੈ। ਉਹ ਵਿਸ਼ਵ ਦੀ ਮੌਜੂਦਾ ਰੈਕਿੰਗ ਵਿੱਚ ਟੈਨਿਸ ਦੀ ਨੰਬਰ 1 ਖਿਡਾਰਨ ਹੈ। ਸੇਰੇਨਾ 22 ਗਰੈਂਡ ਸਲੈਮ ਜਿੱਤ ਕੇ ਓਪਨ ਯੁੱਗ ਵਿੱਚ ਜਰਮਨੀ ਦੀ ਸ਼ਟੈੱਫ਼ੀ ਗ੍ਰਾਫ਼ ਦੀ ਬਰਾਬਰੀ ਕਰ ਚੁੱਕੀ ਹੈ। 1999 ਵਿੱਚ ਸੇਰੇਨਾ ਨੇ ਖੇਡ ਜੀਵਨ ਦਾ ਪਹਿਲਾ ਗਰੈਂਡ ਸਲੈਮ ਯੂਐੱਸ ਓਪਨ ਦੇ ਰੂਪ ਵਿੱਚ ਜਿੱਤਿਆ ਸੀ ਅਤੇ ਸੇਰੇਨਾ ਹੁਣ 6 ਯੂਐੱਸ ਖਿਤਾਬ ਜਿੱਤ ਕੇ ਕ੍ਰਿਸ ਏਵਰਟ ਦੇ ਓਪਨ ਯੁੱਗ ਦੇ ਸਭ ਤੋਂ ਜਿਆਦਾ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ 'ਤੇ ਹੈ।

5 ਸਤੰਬਰ 2016, ਦਿਨ ਸੋਮਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਪ੍ਰੀਕੁਆਰਟਰ ਫ਼ਾਈਨਲ ਵਿੱਚ ਜਿੱਤ ਦਰਜ ਕਰਨ ਨਾਲ ਹੀ ਉਹ ਅਮਰੀਕੀ ਓਪਨ ਯੁੱਗ ਵਿੱਚ ਸਭ ਤੋਂ ਜਿਆਦਾ ਗਰੈਂਡ ਸਲੈਮ ਮੈਚ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। 308 ਵੀਂ ਜਿੱਤ ਹਾਸਿਲ ਕਰ ਕੇ ਉਸ ਨੇ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੇਰੇਨਾ ਨੇ 16 ਸਾਲ ਦੀ ਉਮਰ ਵਿੱਚ ਪਹਿਲਾ ਗਰੈਂਡ ਸਲੈਮ ਮੈਚ ਜਿੱਤਿਆ ਸੀ ਜਦ ਆਸਟ੍ਰੇਲੀਆਈ ਓਪਨ ਵਿੱਚ ਇਰੀਨਾ ਸਪਿਰਲੀਆ ਨੂੰ 6-7, 6-3, 6-1 ਨਾਲ ਮਾਤ ਦਿੱਤੀ ਸੀ। ਸੇਰੇਨਾ ਦਾ ਗਰੈਂਡ ਸਲੈਮ ਵਿੱਚ ਜਿੱਤ ਹਾਰ ਦਾ ਰਿਕਾਰਡ (.880 ਦੇ ਔਸਤ ਨਾਲ) 308-42 ਦਾ ਰਿਹਾ ਹੈ।

ਹਵਾਲੇ

[ਸੋਧੋ]
  1. Rankin, Claudia The Meaning of Serena Williams The New York Times. August 25, 2015
  2. "Career Prize Money Leaders" (PDF). WTA. August 29, 2016. Retrieved September 4, 2016.