ਸਜਦਾ ਅਹਿਮਦ
ਦਿੱਖ
ਸਜਦਾ ਅਹਿਮਦ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 1 ਫਰਵਰੀ 2018 | |
ਤੋਂ ਪਹਿਲਾਂ | ਸੁਲਤਾਨ ਅਹਿਮਦ |
ਹਲਕਾ | ਉਲੂਬੇਰੀਆਂ |
ਨਿੱਜੀ ਜਾਣਕਾਰੀ | |
ਜਨਮ | ਉਲੂਬੇਰੀਆ, ਪੱਛਮੀ ਬੰਗਾਲ, ਭਾਰਤ | 22 ਜੂਨ 1962
ਕੌਮੀਅਤ | ਭਾਰਤ।ਭਾਰਤੀ |
ਸਿਆਸੀ ਪਾਰਟੀ | ਆਲ ਇੰਡੀਅਨ ਤ੍ਰਿਨਾਮੂਲ ਕਾਂਗਰਸ |
ਜੀਵਨ ਸਾਥੀ | ਸੁਲਤਾਨ ਅਹਿਮਦ (1985-2017) |
ਬੱਚੇ | 2 |
ਰਿਹਾਇਸ਼ | ਕਲਕੱਤਾ |
ਸਿੱਖਿਆ | ਕਲਕੱਤਾ ਯੂਨੀਵਰਸਿਟੀ (ਬੀ.ਏ) |
ਕਿੱਤਾ | ਸਿਆਸਤਦਾਨ |
ਸਜਦਾ ਅਹਿਮਦ (ਬੰਗਾਲੀ ਸਜਦਾ সাজদা আহমেদ) ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜਿਕ ਕਾਰਕੁਨ ਹੈ।[1] ਉਹ ਮਰਹੂਮ ਸੰਸਦ ਮੈਂਬਰ ਸੁਲਤਾਨ ਅਹਿਮਦ ਦੀ ਪਤਨੀ ਹੈ। ਉਹ ਪੱਛਮੀ ਬੰਗਾਲ ਦੇ ਉਲੁਬੇਰੀਆ ਸੰਸਦੀ ਹਲਕੇ ਤੋਂ 4.7 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਲੋਕ ਸਭਾ ਲਈ ਚੁਣੀ ਗਈ ਸੀ ਅਤੇ ਸੋਲ੍ਹਵੀਂ ਲੋਕ ਸਭਾ ਦੀ ਮੈਂਬਰ ਬਣੀ ਸੀ। ਉਹ 2019 ਵਿੱਚ 17ਵੀਂ ਲੋਕ ਸਭਾ ਲਈ ਦੂਜੀ ਵਾਰ ਚੁਣੀ ਗਈ ਸੀ।
ਚੋਣ ਨਤੀਜੇ
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
AITC | ਸਜਦਾ ਅਹਿਮਦ | 6,94,945 | 53.00 | 8.00 | |
ਭਾਜਪਾ | ਜੋਏ ਬੈਨਰਜੀ | 4,79,586 | 36.58 | 13.25 | |
CPI(M) | ਮਕਸੂਦਾ | 81,314 | 6.20 | 11.04 | |
INC | Shoma Ranishri Roy | 27,568 | 2.10 | 0.26 | |
Independent | Durgadas Hajra | 6,770 | 0.52 | 0.52 | |
NOTA | None of the above | 9,399 | 0.72 | 0.01 | |
ਬਹੁਮਤ | 2,15,359 | ||||
ਮਤਦਾਨ | 13,11,120 | 81.18 | |||
AITC hold | ਸਵਿੰਗ | 8.00 |
ਹਵਾਲੇ
[ਸੋਧੋ]- ↑ "Members: Lok Sabha". loksabhaph.nic.in. Retrieved 26 August 2021.