ਸਮੱਗਰੀ 'ਤੇ ਜਾਓ

ਸਮਾਣਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਾਣਾ ਵਿਧਾਨ ਸਭਾ ਹਲਕਾ 2012 ਦੀਆਂ ਚੋਣਾਂ ਨੂੰ ਛੱਡ ਕੇ ਇਸ ਹਲਕੇ ਤੋਂ ਜਿਸ ਵੀ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ, ਉਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਨਹੀਂ ਆਈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਹਰਾਇਆ ਸੀ ਤੇ ਉਹ ਮੰਤਰੀ ਬਣੇ। ਇਹ ਹਲਕਾ ਵਿਕਾਸ ਪੱਖੋਂ ਕਾਫ਼ੀ ਪਿੱਛੇ ਹੈ। ਇਸ ਹਲਕੇ 'ਚ ਕੋਈ ਸਰਕਾਰੀ ਉੱਚ ਸਿੱਖਿਆ ਸੰਸਥਾ ਅਤੇ ਨਾ ਕੋਈ ਤਕਨੀਕੀ ਸੰਸਥਾ ਹੈ। ਇਸ ਹਲਕੇ 'ਚ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਅੱਠ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਕੇ ਵਿੱਚ 1 ਲੱਖ 76 ਹਜ਼ਾਰ 397 ਵੋਟਰ ਹਨ, ਜਿਨ੍ਹਾਂ ਵਿੱਚ 92,269 ਪੁਰਸ਼ ਅਤੇ 84,115 ਮਹਿਲਾ ਵੋਟਰ ਸ਼ਾਮਲ ਹਨ।[1]

ਵਿਧਾਇਕ ਸੂਚੀ

[ਸੋਧੋ]
ਸਾਲ ਹਲਕਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ
1957 110 ਹਰਚੰਦ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 110 ਭੁਪਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1962 143 ਹਰਚੰਦ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 82 ਭਜਨ ਲਾਲ ਅਜ਼ਾਦ
1969 82 ਪ੍ਰੀਤਮ ਸਿੰਘ ਸ਼੍ਰੋਮਣੀ ਅਕਾਲੀ ਦਲ
1972 82 ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ
1977 75 ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ
1980 75 ਸੰਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1985 75 ਹਰਦਿਆਲ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ
1992 75 ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ
1997 75 ਜਗਤਾਰ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ
2002 75 ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ
2007 74 ਬ੍ਰਹਮ ਮਹਿੰਦਰ ਭਾਰਤੀ ਰਾਸ਼ਟਰੀ ਕਾਂਗਰਸ
2012 116 ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ
2017 116

ਨਤੀਜਾ

[ਸੋਧੋ]
ਸਾਲ ਹਲਕਾ ਨੰ ਸ਼੍ਰੇਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1957 110 ਐਸੀ ਹਰਚੰਦ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 31274 ਸੁਰਿੰਦਰ ਨਾਥ ਅਜ਼ਾਦ 16470
1957 110 ਐਸ ਸੀ ਭੁਪਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 29707 ਪ੍ਰੀਤਮ ਸਿੰਘ ਅਜ਼ਾਦ 12883
1962 143 ਐਸ ਸੀ ਹਰਚੰਦ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 23316 ਪ੍ਰੀਤਮ ਸਿੰਘ ਸ਼੍ਰੋਮਣੀ ਅਕਾਲੀ ਦਲ 21078
1967 82 ਐਸ ਸੀ ਭਜਨ ਲਾਲ ਅਜ਼ਾਦ 14549 ਹਰਦਿਆਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 12228
1969 82 ਐਸ ਸੀ ਪ੍ਰੀਤਮ ਸਿੰਘ ਸ਼੍ਰੋਮਣੀ ਅਕਾਲੀ ਦਲ 23520 ਹਰਚੰਦ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 18282
1972 82 ਐਸ ਸੀ ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 18744 ਭਜਨ ਲਾਲ ਭਾਰਤੀ ਰਾਸ਼ਟਰੀ ਕਾਂਗਰਸ 16710
1977 75 ਜਰਨਲ ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 24580 ਬ੍ਰਿਜ ਲਾਲ ਭਾਰਤੀ ਰਾਸ਼ਟਰੀ ਕਾਂਗਰਸ 18500
1980 75 ਜਰਨਲ ਸੰਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ 31933 ਕਿਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ 25248
1985 75 ਜਰਨਲ ਹਰਦਿਆਲ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ 34626 ਸੋਹਨ ਲਾਲ ਜਲੋਤਾ ਭਾਰਤੀ ਰਾਸ਼ਟਰੀ ਕਾਂਗਰਸ 29973
1992 75 ਜਰਨਲ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਿਨ੍ਹਾ ਮੁਕਾਬਲਾ ਜੇਤੂ -- -- --
1997 75 ਜਰਨਲ ਜਗਤਾਰ ਸਿੰਘ ਰਾਜਲਾ ਸ਼੍ਰੋਮਣੀ ਅਕਾਲੀ ਦਲ 65154 ਬ੍ਰਿਜ਼ ਲਾਲ ਭਾਰਤੀ ਰਾਸ਼ਟਰੀ ਕਾਂਗਰਸ 24858
2002 75 ਜਰਨਲ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 46681 ਬ੍ਰਾਹਮ ਮਿਹੰਦਰ ਭਾਰਤੀ ਰਾਸ਼ਟਰੀ ਕਾਂਗਰਸ 35909
2007 74 ਜਰਨਲ ਬ੍ਰਹਮ ਮਹਿੰਦਰ ਭਾਰਤੀ ਰਾਸ਼ਟਰੀ ਕਾਂਗਰਸ 78122 ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 75546
2012 116 ਜਰਨਲ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ 64769 ਰਣਇੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 57839
2017 116 GEN

ਇਹ ਵੀ ਦੇਖੋ

[ਸੋਧੋ]

ਪਟਿਆਲਾ (ਲੋਕ ਸਭਾ ਚੋਣ-ਹਲਕਾ)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2017-03-13. Retrieved 2017-01-20. {{cite web}}: Unknown parameter |dead-url= ignored (|url-status= suggested) (help)