ਅਮਰਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਰਿੰਦਰ ਸਿੰਘ
Captain Amarinder Singh.jpg
ਪੰਜਾਬ ਦਾ 26ਵਾਂ ਮੁੱਖ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
16 ਮਾਰਚ 2017
ਗਵਰਨਰਵੀ ਪੀ ਸਿੰਘ ਬਦਨੌਰ
ਸਾਬਕਾਪ੍ਰਕਾਸ਼ ਸਿੰਘ ਬਾਦਲ
ਦਫ਼ਤਰ ਵਿੱਚ
26 ਫਰਵਰੀ 2002 – 1 ਮਾਰਚ 2007
ਸਾਬਕਾਪ੍ਰਕਾਸ਼ ਸਿੰਘ ਬਾਦਲ
ਉੱਤਰਾਧਿਕਾਰੀਪ੍ਰਕਾਸ਼ ਸਿੰਘ ਬਾਦਲ
ਵਿਧਾਨ ਸਭਾ ਦਾ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
11 ਮਾਰਚ 2017
ਸਾਬਕਾਪਰਨੀਤ ਕੌਰ
ਹਲਕਾਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2002–2014
ਸਾਬਕਾਸੁਰਜੀਤ ਸਿੰਘ ਕੋਹਲੀ
ਉੱਤਰਾਧਿਕਾਰੀਪਰਨੀਤ ਕੌਰ
ਹਲਕਾਪਟਿਆਲਾ ਟਾਊਨ
ਦਫ਼ਤਰ ਵਿੱਚ
1992–1997
ਸਾਬਕਾਹਰਦਿਆਲ ਸਿੰਘ ਰਾਜਲਾ
ਉੱਤਰਾਧਿਕਾਰੀਜਗਤਾਰ ਸਿੰਘ ਰਾਜਲਾ
ਹਲਕਾਸਮਾਣਾ
ਦਫ਼ਤਰ ਵਿੱਚ
1985–1992
ਸਾਬਕਾਅਵਤਾਰ ਸਿੰਘ
ਉੱਤਰਾਧਿਕਾਰੀਹਰਮਿੰਦਰ ਸਿੰਘ
ਹਲਕਾਤਲਵੰਡੀ ਸਾਬੋ
ਸੰਸਦ ਦਾ ਮੈਂਬਰ
ਦਫ਼ਤਰ ਵਿੱਚ
2014 – 23 ਨਵੰਬਰ 2016
ਸਾਬਕਾਨਵਜੋਤ ਸਿੰਘ ਸਿੱਧੂ
ਉੱਤਰਾਧਿਕਾਰੀਗੁਰਜੀਤ ਸਿੰਘ ਔਜਲਾ
ਹਲਕਾਅੰਮ੍ਰਿਤਸਰ
ਦਫ਼ਤਰ ਵਿੱਚ
1980–1984
ਸਾਬਕਾਗੁਰਚਰਨ ਸਿੰਘ ਟੌਹਡ਼ਾ
ਉੱਤਰਾਧਿਕਾਰੀਚਰਨਜੀਤ ਸਿੰਘ ਵਾਲੀਆ
ਹਲਕਾਪਟਿਆਲਾ
ਨਿੱਜੀ ਜਾਣਕਾਰੀ
ਜਨਮ (1942-03-11) 11 ਮਾਰਚ 1942 (ਉਮਰ 79)
ਪਟਿਆਲਾ, ਪੰਜਾਬ ਸੂਬਾ, ਬਰਤਾਨਵੀ ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1980–84; 1998–ਵਰਤਮਾਨ)
ਹੋਰ ਸਿਆਸੀ
ਪਤੀ/ਪਤਨੀਪਰਨੀਤ ਕੌਰ (ਵਿ. 1964)
ਸੰਤਾਨ2
ਮਾਪੇ
ਵੈਬਸਾਈਟਦਫ਼ਤਰੀ ਵੈੱਬਸਾਈਟ
ਮਿਲਟ੍ਰੀ ਸਰਵਸ
ਵਫ਼ਾ India
ਸਰਵਸ/ਸ਼ਾਖਭਾਰਤੀ ਫੌਜ
ਸਰਵਸ ਵਾਲੇ ਸਾਲ1963–1965
ਰੈਂਕਕੈਪਟਨ
ਯੂਨਿਟਸਿੱਖ ਰੈਜੀਮੈਂਟ
ਨਿਊ ਮੋਤੀ ਬਾਗ ਪੈਲੇਸ, ਪਟਿਆਲਾ (ਰਿਹਾਇਸ਼)

ਕੈਪਟਨ ਅਮਰਿੰਦਰ ਸਿੰਘ (ਜਨਮ 11 ਮਾਰਚ 1942)[1] ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ। ਉਹ ਪੰਜਾਬ ਦੇ 26ਵੇਂ ਮੁੱਖ ਮੰਤਰੀ ਹਨ।[2] ਉਹ ਪਹਿਲਾਂ 2002 ਤੋਂ 2007 ਤੱਕ ਵੀ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ।

ਮੁੱਢਲੀ ਜ਼ਿੰਦਗੀ[ਸੋਧੋ]

ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਘਰ ਹੋਇਆ।[3] ਇਹਨਾਂ ਦੇ ਖ਼ਾਨਦਾਨ ਦਾ ਤੱਅਲੁਕ ਫੂਲਕੀਆ ਮਿਸਲ ਨਾਲ਼ ਹੈ।

ਰਚਨਾਵਾਂ[ਸੋਧੋ]

  • ਆਖ਼ਰੀ ਲਮਹੇ ਦੀ ਦਾਸਤਾਨ: ਲਾਹੌਰ ਦਰਬਾਰ ਦਾ ਚੜ੍ਹਦਾ ਤੇ ਡੁੱਬਦਾ ਸੂਰਜ (ਮੂਲ ਅੰਗਰੇਜ਼ੀ: The Last Sunset; Rise and Fall of Lahore Durbar)[4]
  • ਏ ਰਿਜ਼ ਟੂਅ ਫ਼ਾਰ (A Ridge Too Far)
  • ਲੈਸਟ ਵੀ ਫਾਰਗੈੱਟ (Lest We Forget)

ਹਵਾਲੇ[ਸੋਧੋ]

  1. Quint, The. "Punjab Live: Modi Congratulates Amarinder, Wishes Him Happy B'Day". www.thequint.com. The Quint. Retrieved 11 March 2017. 
  2. "Amarinder Singh sworn in as Punjab CM". The Hindu. The Hindu. 16 March 2017. Retrieved 16 March 2017. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named 5n
  4. http://www.dkagencies.com/doc/from/1063/to/1123/bkId/DKA26217162763211914164690828171/details.html