ਸਮੱਗਰੀ 'ਤੇ ਜਾਓ

ਸਮ੍ਰਿਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮ੍ਰਿਤੀ (ਹਿੰਦੀ: स्मृति) ਹਿੰਦੂ ਧਰਮ ਦੇ ਉਨ੍ਹਾਂ ਧਰਮ ਗ੍ਰੰਥਾਂ ਦਾ ਸਮੂਹ ਹੈ ਹੈ ਜਿਨ੍ਹਾਂ ਦੀ ਮਾਨਤਾ ਸ਼ਰੂਤੀ ਤੋਂ ਨੀਚੇ ਦੀ ਹੈ ਅਤੇ ਜੋ ਮਨੁੱਖ ਦੁਆਰਾ ਉਤਪੰਨ ਹੋਏ ਹਨ। ਇਨ੍ਹਾਂ ਵਿੱਚ ਵੇਦ ਨਹੀਂ ਗਿਣੇ ਜਾਂਦੇ। ਸਮਤੀ ਦਾ ਅਰਥ ਹੈ - 'ਯਾਦ ਕੀਤਾ ਹੋਇਆ'। ਇਸਨੂੰ ਵੇਦਾਂ ਤੋਂ ਹੇਠਲਾ ਦਰਜਾ ਦਿੱਤਾ ਗਿਆ ਹੈ। ਪਰ ਇਹ (ਰਮਾਇਣ, ਮਹਾਂਭਾਰਤ, ਗੀਤਾ, ਪੁਰਾਣ) ਜਿਆਦਾ ਤਰ ਹਿੰਦੂਆਂ ਦੁਆਰਾ ਪੜੀਆਂ ਜਾਂਦੀਆਂ ਹਨ, ਕਿਉਂਕਿ ਵੇਦਾਂ ਨੂੰ ਪੜਨਾ ਮੁਸ਼ਕਿਲ ਹੈ। ਸੰਕਰਾਚਾਰੀਆਂ ਦੁਆਰਾ ਰਮਾਇਣ, ਮਹਾਂਭਾਰਤ, ਗੀਤਾ, ਪੁਰਾਣ ਆਦਿ ਨੂੰ ਸਮ੍ਰਿਤੀ ਹੀ ਮੰਨਿਆ ਹੈ।

ਮੁੱਖ ਸਮ੍ਰਿਤੀਆਂ[ਸੋਧੋ]

ਅਤਰੀ ਸਮ੍ਰਿਤੀ
ਵਿਸ਼ਨੂੰ ਸਮ੍ਰਿਤੀ
ਹਰੀਤ ਸਮ੍ਰਿਤੀ
ਅਵਸੰਸ ਸਮ੍ਰਿਤੀ
ਅੰਗੀਰਾ ਸਮ੍ਰਿਤੀ
ਯੱਮ ਸਮ੍ਰਿਤੀ
ਕਤਿਆਇਨ ਸਮ੍ਰਿਤੀ
ਬ੍ਰਹਸਪਤੀ ਸਮ੍ਰਿਤੀ
ਪਰਾਸ਼ਰ ਸਮ੍ਰਿਤੀ
ਵਿਆਸ ਸਮ੍ਰਿਤੀ
ਕੁਸ਼ਲ ਸਮ੍ਰਿਤੀ
ਗੌਤਮ ਸਮ੍ਰਿਤੀ
ਵਸ਼ਿਸ਼ਟ ਸਮ੍ਰਿਤੀ
ਅਪਾਸਤਾੰਬਾ ਸਮ੍ਰਿਤੀ
ਸੰਵਾਰਤ ਸਮ੍ਰਿਤੀ
ਘੋਗਾ ਸਮ੍ਰਿਤੀ
ਲਿਖਤੀ ਸਮ੍ਰਿਤੀ
 ਦੇਵਲ ਸਮ੍ਰਿਤੀ
 ਸਤਾਪਤ ਸਮ੍ਰਿਤੀ

ਬਾਹਰੀ ਕੜੀਆਂ[ਸੋਧੋ]