ਸਮੱਗਰੀ 'ਤੇ ਜਾਓ

ਸਰਦੂਲਗੜ੍ਹ ਤਹਿਸੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦੂਲਗੜ੍ਹ ਤਹਿਸੀਲ
ਤਹਿਸੀਲ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ ਜ਼ਿਲ੍ਹਾ, ਭਾਰਤ
ਭਾਸ਼ਾਵਾਂ
 • ਅਧਿਕਾਰਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਵਾਹਨ ਰਜਿਸਟ੍ਰੇਸ਼ਨਪੀਬੀ51

ਸਰਦੂਲਗੜ੍ਹ ਤਹਿਸੀਲ ਭਾਰਤੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ (ਜਾਂ ਤਾਲੁਕ) ਵਿੱਚੋਂ ਇੱਕ ਹੈ। ਬਾਕੀ ਦੋ ਤਹਿਸੀਲਾਂ ਬੁਢਲਾਡਾ ਅਤੇ ਮਾਨਸਾ ਹਨ। ਇਹ ਦੱਖਣ ਵਿੱਚ ਹਰਿਆਣਾ ਰਾਜ ਨਾਲ ਲੱਗਦੀ ਹੈ ਅਤੇ ਬਰਨਾਲਾ-ਸਿਰਸਾ ਵਾਲਾ ਹਾਈਵੇਅ ਤਹਿਸੀਲ ਦੇ ਮੁੱਖ ਸ਼ਹਿਰ ਸਰਦੂਲਗੜ੍ਹ ਵਿੱਚੋਂ ਲੰਘਦਾ ਹੈ। [1] [2] ਇਸ ਤਹਿਸੀਲ ਵਿੱਚੋਂ ਘੱਗਰ ਦਰਿਆ ਵੀ ਵਗਦਾ ਹੈ। ਇਸ ਦੇ ਅਧੀਨ ਝੁਨੀਰ ਬਲਾਕ ਦੇ 78 ਪਿੰਡ ਵੀ ਆਉਂਦੇ ਹਨ। [1] ਇਸ ਦਾ ਨੇੜਲਾ ਵੱਡਾ ਸ਼ਹਿਰ ਹਰਿਆਣੇ ਦਾ ਸ਼ਹਿਰ ਸਿਰਸਾ ਹੈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "Administrative setup". Mansa District. Retrieved 24 June 2012.
  2. "Welcome to Mansa (Punjab)". CityMansa.com. Archived from the original on 18 ਜੂਨ 2012. Retrieved 24 June 2012.