ਸਰਦੂਲਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦੂਲਗੜ੍ਹ
ਸਮਾਂ ਖੇਤਰਯੂਟੀਸੀ+5:30

ਸਰਦੂਲਗੜ੍ਹ ਮਾਨਸਾ ਜ਼ਿਲ੍ਹਾ, ਭਾਰਤ ਦੀ ਤਹਿਸੀਲ ਅਤੇ ਨਗਰ-ਪੰਚਾਇਤ ਹੈ। ਇਹ ਨਗਰ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਇਹ ਨਗਰ ਮਾਨਸਾ - ਸਿਰਸਾ ਸੜਕ ਤੇ ਸਥਿਤ ਹੈ।
ਇਸ ਦੀ ਜਨਸੰਖਿਆ ਸਾਲ 2011 ਦੀ ਜਨਗਣਨਾ ਅਨੁਸਾਰ 19,219 ਹੈ। ਇਸ ਇਲਾਕੇ ਦੇ 75.84% ਲੋਕ ਪੜ੍ਹੇ-ਲਿਖੇ ਹਨ। ਇਸ ਇਲਾਕੇ ਵਿੱਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ 27.78% ਹੈ।

ਆਬਾਦੀ[ਸੋਧੋ]

2001 ਤੱਕ ਦੀ ਭਾਰਤੀ ਜਨਗਣਨਾ ਅਨੁਸਾਰ,[1] ਇਸ ਸ਼ਹਿਰ ਦੀ ਆਬਾਦੀ 16,315 ਹੈ। ਆਬਾਦੀ ਦਾ 54% ਹਿੱਸਾ ਮਰਦ ਅਤੇ 46% ਹਿੱਸਾ ਔਰਤਾਂ ਹਨ। ਇੱਥੋਂ ਦੀ ਸਾਖ਼ਰਤਾ ਦਰ 65% ਹੈ, ਜੋ ਕਿ ਰਾਸ਼ਟਰੀ ਦਰ 59.5% ਨਾਲੋਂ ਜਿਆਦਾ ਹੈ। ਮਰਦਾਂ ਦੀ ਸਾਖ਼ਰਤਾ ਦਰ 72% ਅਤੇ ਔਰਤਾਂ ਦੀ ਸਾਖ਼ਰਤਾ ਦਰ 61% ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.