ਸਰਵਣ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਵਣ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਕਰਨ ਗੁਲਿਆਨੀ
ਲੇਖਕਅੰਬਰਦੀਪ ਸਿੰਘ
ਨਿਰਮਾਤਾਪ੍ਰਿਯੰਕਾ ਚੋਪੜਾ
ਡਾ. ਮਧੂ ਚੋਪੜਾ
ਦੀਪਸ਼ਿਖਾ ਦੇਸ਼ਮੁਖ
ਸਿਤਾਰੇਅਮਰਿੰਦਰ ਗਿੱਲ
ਸਿੱਮੀ ਚਹਿਲ
ਰਣਜੀਤ ਬਾਵਾ
ਸਰਦਾਰ ਸੋਹੀ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਓਮਕਰਨਾਥ ਭਾਕਰੀ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਪਰਪਲ ਪੇਬਲ ਪਿਕਚਰਜ਼ (ਅੰਗਰੇਜ਼ੀ:Purple Pebble Pictures)
ਪੂਜਾ ਇੰਟਰਟੇਨਮੈਂਟ
ਡਿਸਟ੍ਰੀਬਿਊਟਰਓਮਜੀ ਸਿਨੇ ਵਰਲਡ
ਵਾਈਟ ਹਿਲ ਪ੍ਰੋਡਕਸ਼ਨਜ਼
ਰਿਲੀਜ਼ ਮਿਤੀਆਂ
  • 13 ਜਨਵਰੀ 2017 (2017-01-13)
ਮਿਆਦ
150 ਮਿੰਟ
ਦੇਸ਼ਭਾਰਤ, ਕੈਨੇਡਾ
ਭਾਸ਼ਾਪੰਜਾਬੀ

ਸਰਵਣ (ਅੰਗਰੇਜ਼ੀ:Sarvann), ਇੱਕ ਭਾਰਤੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ 13 ਜਨਵਰੀ, 2017 ਨੂੰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਕਰਨ ਗੁਲਿਆਨੀ ਹੈ ਅਤੇ ਲਿਖਣ ਦਾ ਕੰਮ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਣ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਕੰਪਨੀ ਪਰਪਲ ਪੇਬਲ ਪਿਕਚਰਜ਼ ਹੇਠ ਕੀਤਾ ਹੈ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਸਿੱਮੀ ਚਹਿਲ ਅਤੇ ਰਣਜੀਤ ਬਾਵਾ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ।[1] ਇਹ ਫ਼ਿਲਮ ਇੱਕ ਪਰਵਾਸੀ ਲੜਕੇ (ਅਮਰਿੰਦਰ ਗਿੱਲ) ਬਾਰੇ ਹੈ, ਜੋ ਆਪਣੇ ਮੂਲ ਨਾਲ ਜੁੜਨ ਲਈ ਭਾਰਤ ਆਉਂਦਾ ਹੈ।

ਭੂਮਿਕਾ[ਸੋਧੋ]

ਫ਼ਿਲਮ ਦੇ ਗੀਤ[ਸੋਧੋ]

ਲੜੀ ਨੰ: ਗੀਤ ਗਾਇਕ ਗੀਤਕਾਰ ਸੰਗੀਤਕਾਰ
1. ਨੀ ਮੈਨੂੰ ਅਮਰਿੰਦਰ ਗਿੱਲ ਹੈਪੀ ਰਾਏਕੋਟੀ ਜਤਿੰਦਰ ਸ਼ਾਹ
2. ਸਰਵਣ ਪੁੱਤ ਰਣਜੀਤ ਬਾਵਾ ਬੀਰ ਸਿੰਘ ਜਤਿੰਦਰ ਸ਼ਾਹ
3. ਦਿਸ਼ਾਹੀਣ ਬੀਰ ਸਿੰਘ ਬੀਰ ਸਿੰਘ ਜਤਿੰਦਰ ਸ਼ਾਹ
4. ਰਾਜਿਆ ਗੁਰਸ਼ਬਦ ਸਿੰਘ ਹਰਮਨਜੀਤ ਸਿੰਘਜੀਤ ਸਿੰਘ ਜਤਿੰਦਰ ਸ਼ਾਹ
5. ਆਜ ਮੋਰੇ ਆਏ ਹੈ ਭਾਈ ਜੋਗਿੰਦਰ ਸਿੰਘ ਰਵਾਇਤੀ ਜਤਿੰਦਰ ਸ਼ਾਹ
6. ਪਿਛਲੇ ਅਵਗਣ ਬਖ਼ਸ਼ ਭਾਈ ਜੋਗਿੰਦਰ ਸਿੰਘ ਰਵਾਇਤੀ ਜਤਿੰਦਰ ਸ਼ਾਹ
7. ਮਿੱਤਰ ਪਿਆਰੇ ਨੂੰ ਡਾ ਅਸ਼ੋਕ ਚੋਪੜਾ ਡਾ ਅਸ਼ੋਕ ਚੋਪੜਾ ਜਤਿੰਦਰ ਸ਼ਾਹ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]