ਸ਼ਬਾਨਾ ਬਸੀਜ ਰਾਸਿਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਬਾਨਾ ਬਸੀਜ ਰਾਸਿਖ ਇੱਕ ਅਫਗਾਨ ਸਿੱਖਿਅਾਕਰਮੀ, ਮਨੁੱਖਤਾਵਾਦੀ ਅਤੇ ਮਹਿਲਾਵਾਂ ਦੇ ਅਧਿਕਾਰਾਂ ਲੲੀ ਲੜਨ ਵਾਲੀ ਸਮਾਜਿਕ ਕਾਰਜਕਰਤਾ ਹੈ। ਉਸ ਦੇ ਕੰਮ ਨੂੰ ਦੁਨੀਆ ਭਰ ਵਿੱਚ ਮਾਨਤਾ ਮਿਲੀ ਹੈ।

ਸ਼ੁਰੂਅਾਤੀ ਜੀਵਨ[ਸੋਧੋ]

ਬਸੀਜ ਰਾਸਿਖ ਦਾ ਜਨਮ ਕਾਬੁਲ, ਅਫਗਾਨਿਸਤਾਨ ਵਿਚ ਹੋੲਿਅਾ। ਉਹ ਤਾਲਿਬਾਨ ਦੇ ਰਾਜ ਅਧੀਨ ਵੱਡੀ ਹੋੲੀ ਅਤੇ ਉਸ ਨੂੰ ਇੱਕ ਗੁਪਤ ਤਰੀਕੇ ਨਾਲ ਇੱਕ ਮੁੰਡੇ ਦੇ ਰੂਪ ਵਿੱਚ ਸਕੂਲ ਜਾਣ ਲੲੀ ਹਾਜ਼ਰ ਹੋਣ ਲਈ ਮਜਬੂਰ ਹੋਣਾ ਪਿਅਾ।[1] ਸ਼ਬਾਨਾ 2002 ਤੋਂ ਬਾਅਦ ਪਬਲਿਕ ਸਕੂਲ ਵਿਚ ਹਾਜ਼ਰ ਹੋਣ ਵਾਲੀ ਪਹਿਲੀ ਮਹਿਲਾ ਸੀ।

ਉਸ ਵਿਸਕਾਨਸਿਨ, ਸੰਯੁਕਤ ਰਾਜ ਅਮਰੀਕਾ ਦੇ ਹਾਈ ਸਕੂਲ ਦੇ ਸੀਨੀਅਰ ਸਾਲ ਵਿਚ ਹਿੱਸਾ ਲਿਅਾ।[2] ਗ੍ਰੈਜੂਏਸ਼ਨ ਦੇ ਬਾਅਦ ੳੁਸਨੇ ਮਿਡਲਬਰੀ ਕਾਲਜ, ਵਰਮਾਂਟ ਵਿਚ ਦਾਖਿਲਾ ਲੈ ਲਿਅਾ।

ਅਵਾਰਡ ਅਤੇ ਮਾਨਤਾ[ਸੋਧੋ]

ਹਵਾਲੇ[ਸੋਧੋ]

  1. Lindholm, Jane. "VT Edition Interview: Middlebury College student, Shabana Basij-Rasikh on life in Afghanistan". VPR. Retrieved 6 March 2015. 
  2. "Shabana Basij-Rasikh". School of Leadership, Afghanistan. Retrieved 6 March 2015.