ਵਿਸਕਾਂਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਸਕਾਂਸਨ ਦਾ ਰਾਜ
Flag of ਵਿਸਕਾਂਸਨ  Wisconsin State seal of ਵਿਸਕਾਂਸਨ  Wisconsin
ਝੰਡਾ ਮੋਹਰ
ਉੱਪ-ਨਾਂ: ਬਿੱਜੂ ਰਾਜ; ਅਮਰੀਕਾ ਦੀ ਡੇਅਰੀ
ਮਾਟੋ: Forward
"ਅਗਾਂਹ"
Map of the United States with ਵਿਸਕਾਂਸਨ  Wisconsin highlighted
ਵਸਨੀਕੀ ਨਾਂ ਵਿਸਕਾਂਸਨੀ
ਰਾਜਧਾਨੀ ਮੈਡੀਸਨ
ਸਭ ਤੋਂ ਵੱਡਾ ਸ਼ਹਿਰ ਮਿਲਵਾਕੀ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਮਿਲਵਾਕੀ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ ੨੩ਵਾਂ ਦਰਜਾ
 - ਕੁੱਲ 65,497.82 sq mi
(169,639 ਕਿ.ਮੀ.)
 - ਚੁੜਾਈ 260 ਮੀਲ (420 ਕਿ.ਮੀ.)
 - ਲੰਬਾਈ 310 ਮੀਲ (500 ਕਿ.ਮੀ.)
 - % ਪਾਣੀ 17
 - ਵਿਥਕਾਰ 42° 37′ N to 47° 05′ N
 - ਲੰਬਕਾਰ 86° 46′ W to 92° 53′ W
ਅਬਾਦੀ  ਸੰਯੁਕਤ ਰਾਜ ਵਿੱਚ ੨੦ਵਾਂ ਦਰਜਾ
 - ਕੁੱਲ 5,726,398 (੨੦੧੨ ਦਾ ਅੰਦਾਜ਼ਾ)[੧]
 - ਘਣਤਾ 105/sq mi  (40.6/km2)
ਸੰਯੁਕਤ ਰਾਜ ਵਿੱਚ 23rd ਦਰਜਾ
 - ਮੱਧਵਰਤੀ ਘਰੇਲੂ ਆਮਦਨ  $47,220 (੧੫ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਟਿਮਜ਼ ਪਹਾੜੀ[੨][੩]
1,951 ft (595 m)
 - ਔਸਤ 1,050 ft  (320 m)
 - ਸਭ ਤੋਂ ਨੀਵੀਂ ਥਾਂ ਮਿਸ਼ੀਗਨ ਝੀਲ[੨][੩]
579 ft (176 m)
ਸੰਘ ਵਿੱਚ ਪ੍ਰਵੇਸ਼  ੨੯ ਮਈ ੧੮੪੮ (੩੦ਵਾਂ)
[[ਵਿਸਕਾਂਸਨ
Wisconsin ਦਾ ਰਾਜਪਾਲ|ਰਾਜਪਾਲ]]
ਸਕਾਟ ਵਾਕਰ (R)
[[Lieutenant Governor of ਵਿਸਕਾਂਸਨ
Wisconsin|ਲੈਫਟੀਨੈਂਟ ਰਾਜਪਾਲ]]
ਰਿਬੈਕਾ ਕਲੀਫ਼ਿਸ਼ (R)
ਵਿਧਾਨ ਸਭਾ ਵਿਸਕਾਂਸਨ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਰਾਜ ਸਭਾ
[[List of United States Senators from ਵਿਸਕਾਂਸਨ
Wisconsin|ਸੰਯੁਕਤ ਰਾਜ ਸੈਨੇਟਰ]]
ਰੌਨ ਜਾਨਸਨ (R)
ਟੈਮੀ ਬਾਲਡਵਿਨ (D)
ਸੰਯੁਕਤ ਰਾਜ ਸਦਨ ਵਫ਼ਦ ੫ ਗਣਤੰਤਰੀ, ੩ ਲੋਕਤੰਤਰੀ ([[United States congressional delegations from ਵਿਸਕਾਂਸਨ
Wisconsin|list]])
ਸਮਾਂ ਜੋਨ ਕੇਂਦਰੀ: UTC-੬]/-੫
ਛੋਟੇ ਰੂਪ WI Wis. US-WI
ਵੈੱਬਸਾਈਟ www.wisconsin.gov

ਵਿਸਕਾਂਸਨ (ਸੁਣੋi/wɪsˈkɒnsən/) ਮੱਧ-ਉੱਤਰੀ ਸੰਯੁਕਤ ਰਾਜ ਵਿੱਚ ਮਿਡ-ਵੈਸਟ ਅਤੇ ਗਰੇਟ ਲੇਕਜ਼ ਖੇਤਰਾਂ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਪੱਛਮ ਵੱਲ ਮਿਨੇਸੋਟਾ, ਦੱਖਣ-ਪੱਛਮ ਵੱਲ ਆਇਓਵਾ, ਦੱਖਣ ਵੱਲ ਇਲੀਨਾਏ, ਪੂਰਬ ਵੱਲ ਮਿਸ਼ੀਗਨ ਝੀਲ, ਉੱਤਰ-ਪੂਰਬ ਵੱਲ ਮਿਸ਼ੀਗਨ ਅਤੇ ਉੱਤਰ ਵੱਲ ਸੁਪਿਰੀਅਰ ਝੀਲ ਨਾਲ਼ ਲੱਗਦੀਆਂ ਹਨ। ਇਸਦੀ ਰਾਜਧਾਨੀ ਮੈਡੀਸਨ ਅਤੇ ਸਭ ਤੋਂ ਵੱਡਾ ਸ਼ਹਿਰ ਮਿਲਵਾਕੀ ਹੈ। ਇਸ ਰਾਜ ਵਿੱਚ ੭੨ ਕਾਊਂਟੀਆਂ ਹਨ।

ਹਵਾਲੇ[ਸੋਧੋ]