ਸ਼ਰਲੀ ਸੇਤੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਰਲੇ ਸੇਤੀਅਾ ਤੋਂ ਰੀਡਿਰੈਕਟ)
Jump to navigation Jump to search
ਸ਼ਰਲੇ ਸੇਤੀਅਾ
Personal information
ਜਨਮ(1995-07-02)ਜੁਲਾਈ 2, 1995[1][2]
ਦਮਨ, ਭਾਰਤ
ਕਿੱਤਾਗਾੲਿਕੀ
Websitehttp://www.shirleysetiaofficial.com
YouTube information
Channel
Years active2011 - ਹੁਣ ਤੱਕ
Genre
Subscribers2,294,855

ਸ਼ਰਲੇ ਸੇਤੀਅਾ ਆਕਲੈਂਡ, ਨਿਊਜ਼ੀਲੈਂਡ ਤੋਂ ਇੱਕ ਇੰਡੋ-ਕਿਵੀ ਗਾਇਕਾ ਅਤੇ ਯੂਟਿੳੂਬ ਸ਼ਖਸ਼ੀਅਤ ਹੈ। ੳੁਹ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਗਾੳੁਂਦੀ ਹੈ।

ਜੀਵਨ[ਸੋਧੋ]

ਸੇਤੀਅਾ ਔਕਲੈਂਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਵਿਦਿਆਰਥੀ ਅਤੇ ਅਤੇ ਆਕਲੈਂਡ ਕੌਂਸਲ ਵਿੱਚ ਮਾਰਕੀਟਿੰਗ ਅਤੇ ਪ੍ਰਚਾਰ ਇੰਨਟ੍ਰਾਨ ਹੈ। ੳੁਸਨੇ ਨੇ ਟੀ-ਸੀਰੀਜ਼ ਦੁਆਰਾ ਕਰਵਾਏ ਗਏ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਕੇ ਅਾਪਣੇ ਸੰਗੀਤਕ ਕਰੀਅਰ ਦੀ ਸ਼ੁਰੂਅਾਤ ਕੀਤੀ। ਉਸਨੇ ਅਾਪਣੇ ਬੈਡਰੂਮ ਵਿੱਚ ਸੰਗੀਤਕ ਵਿਡੀਓ ਬਣਾ ਕੇ ਯੂਟਿਊਬ ਵਿੱਚ ਪ੍ਰਵੇਸ਼ ਕੀਤਾ। ੳੁਹ ਅਾਪਣੀਅਾਂ ਜ਼ਿਅਾਦਾਤਰ ਵਿਡੀਓ ਪਜਾਮਾਂ ਪਹਿਨ ਕੇ ਹੀ ਬਣਾੳੁਂਦੀ ਸੀ, ਜਿਸ ਕਰਕੇ ਨਿਊਜ਼ੀਲੈਂਡ ਹੇਰਾਲਡ ਨੇ ੳੁਸਨੂੰ ਪਜਾਮਾ ਪੌਪਸਟਾਰ ਦਾ ਨਾਮ ਦਿੱਤਾ। [3] ਉਸ ਨੇ ਨਿਯਮਿਤ ਤੌਰ 'ਤੇ ਯੂਟਿਊਬ 'ਤੇ ਵਿਡੀਓ ਅਪਲੋਡ ਕਰਨੀਅਾਂ ਅਰੰਭ ਕੀਤੀਅਾਂ ਅਤੇ ਉਸ ਤੋਂ ਬਾਅਦ ਯੂ ਐਸ, ਯੂਕੇ, ਭਾਰਤ ਅਤੇ ਕੈਨੇਡਾ ਦੇ ਯੂਟਿਊਬ ਕਲਾਕਾਰਾਂ ਨਾਲ ਸਹਿਯੋਗ ਕੀਤਾ। ਚਾਰ ਸਾਲਾਂ ਵਿੱਚ 2,294,855 ਸਬਸਕ੍ਰਾੲੀਬਰਾਂ ਅਤੇ 114 ਮਿਲੀਅਨ ਵਿੳੂਜ਼ ਤੋਂ ਬਾਅਦ, ਉਹ ਹੁਣ ਬਾਲੀਵੁੱਡ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੰਬਈ ਚਲੀ ਗਈ ਹੈ। ਫੋਰਬਜ਼ ਦੇ ਰੌਬ ਕੇਨ ਨੇ ਕਿਹਾ ਕਿ "ੲਿਹ ਛੋਟੀ ਕਿਵੀ ਬਾਲੀਵੁੱਡ ਦੀ ਅਗਲੀ ਵੱਡੀ ਗਾਇਨ ਸਨਸਨੀ ਬਣ ਸਕਦੀ ਹੈ"। [2] ਹੁਣ ਉਸ ਦੇ ਯੂਟਿਊਬ ਚੈਨਲ 'ਤੇ 2.2 ਮਿਲੀਅਨ ਸਬਸਕ੍ਰਾੲੀਬਰ ਹਨ ਅਤੇ ਹਿੰਦੁਸਤਾਨ ਟਾਈਮਜ਼ ਦੁਆਰਾ ੳੁਸਨੂੰ ਭਾਰਤ ਦੀ ਯੂਟਿਊਬ ਸਨਸਨੀ ਵਜੋਂ ਵੀ ਸਵੀਕਾਰ ਕੀਤਾ ਗਿਆ ਹੈ। [4] ਟੀਵੀ ਨੈਂਜ਼ੀ ਦੁਆਰਾ ੳੁਸਨੂੰ ਨਿਊਜੀਲੈਂਡ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਕਲਾਕਾਰਾਂ ਵਿੱਚੋਂ ਇੱਕ ਮੰਨਿਅਾ ਗਿਅਾ ਹੈ। [5]

ਪੁਰਸਕਾਰ[ਸੋਧੋ]

ਸਾਲ ਪੁਰਸਕਾਰ ਸੰਮੇਲਨ ਸ਼੍ਰੇਣੀ ਨਤੀਜਾ
2016 ਬਿਗ ਗੋਲਡਨ ਵਾਇਸ ਬਿਗ ਡਿਜੀਟਲ ਸੈਂਸੇਸ਼ਨ ਜੇਤੂ [6]
2016 ਆਉਟਲੁੱਕ ਸੋਸ਼ਲ ਮੀਡੀਆ ਅਵਾਰਡ ਓ ਐਸ ਐਮ ਮਿੳੂਜ਼ੀਸ਼ੀਅਨ ਅਵਾਰਡ ਜੇਤੂ[7]
2017 ਨਿਊਜ਼ੀਲੈਂਡ ਸੋਸ਼ਲ ਮੀਡੀਆ ਅਵਾਰਡ ਬੈਸਟ ੲਿਲ ਮਿੳੂਜ਼ਿਕ ਜੇਤੂ[8]
2018 ਅਾਰਟਿਸਟ ਅਲਾੳੂਡ ਮਿੳੂਜ਼ਿਕ ਅਵਾਰਡ 2018 ਬੈਸਟ ਹਿੰਦੀ ਮਿੳੂਜ਼ਿਕ ਕੈਟਾਗਿਰੀ ਤੂ ਮਿਲ ਗਯਾ ਜੇਤੂ

ਹਵਾਲੇ[ਸੋਧੋ]

  1. Joseph, Raveena (5 Jan 2018). "Meet Youtube sensation Shirley Setia". The Hindu. India. Retrieved 20 Jun 2018. 
  2. 2.0 2.1 Cain, Rob (19 March 2016). "Bollywood's Next Big Singing Sensation Just Might Be This Tiny Kiwi". Forbes. Retrieved 28 June 2016. 
  3. Theunissen, Matthew (4 May 2014). "Pyjama pop song a big hit". New Zealand Herald. Retrieved 28 June 2016. 
  4. "This girl from NZ is the new YouTube sensation for her Bollywood covers". Hindustan Times. 16 March 2016. Retrieved 28 June 2016. 
  5. "Shirley Setia: From singing alone in a grass field to performing for thousands of fans in India". TVNZ. Retrieved 28 June 2016. 
  6. "92.7 BIG FM honours 'Golden Voices' with prestigious awards". Retrieved 2 November 2016. 
  7. "OSM Awards Winners". Retrieved 2 November 2016. 
  8. "Winners & Finalists". NZSMA. Retrieved 4 June 2018.