ਸਮੱਗਰੀ 'ਤੇ ਜਾਓ

ਸ਼ਰੀਕ-ਏ-ਹਯਾਤ (ਕਥਾ ਲੜੀਵਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਰੀਕ-ਏ-ਹਯਾਤ ਇੱਕ ਪਾਕਿਸਤਾਨੀ ਕਥਾ ਲੜੀਵਾਰ ਹੈ ਜੋ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ ਸੀ। ਇਸਨੂੰ ਭਾਰਤ ਵਿੱਚ ਵੀ ਜ਼ਿੰਦਗੀ ਉੱਪਰ ਦਿਖਾਇਆ ਗਿਆ। ਇਸ ਦੀ ਹਰ ਕਿਸ਼ਤ ਵਿੱਚ ਇੱਕ ਨਵੀਂ ਕਹਾਣੀ ਅਤੇ ਨਵੇਂ ਅਦਾਕਾਰ ਹੁੰਦੇ ਹਨ। ਭਾਰਤੀ ਪ੍ਰਸਾਰਣ ਸਮੇਂ ਇਸਦਾ ਨਾਂ ਸਾਰੇ ਮੌਸਮ ਤੁਮਸੇ ਹੀ ਰੱਖ ਦਿੱਤਾ ਗਿਆ।

ਕਾਸਟ[ਸੋਧੋ]