ਸ਼ੇਨ ਵਾਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਨ ਵਾਰਨ
ਫਰਵਰੀ 2015 ਵਿੱਚ 2015 ਦੇ ਕ੍ਰਿਕੇਟ ਵਿਸ਼ਵ ਕੱਪ ਦੀ ਸ਼ੁਰੂਆਤ ਵਿੱਚ ਮੈਲਬੋਰਨ ਵਿੱਚ ਸ਼ੇਨ ਵਾਰਨ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ੇਨ ਕੀਥ ਵਾਰਨ
ਜਨਮ(1969-09-13)13 ਸਤੰਬਰ 1969
ਅੱਪਰ ਫਰਨਟਰੀ ਗਲੀ, ਵਿਕਟੋਰੀਆ, ਆਸਟ੍ਰੇਲੀਆ
ਮੌਤ4 ਮਾਰਚ 2022(2022-03-04) (ਉਮਰ 52)
ਕੋ ਸਮੂਈ, ਸੂਰਤ ਥਾਨੀ, ਥਾਈਲੈਂਡ
ਛੋਟਾ ਨਾਮਵਾਰਨੀ
ਕੱਦ1.83 m (6 ft 0 in)
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ - ਲੱਤ ਸਪਿਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 350)2 ਜਨਵਰੀ 1992 ਬਨਾਮ ਭਾਰਤ
ਆਖ਼ਰੀ ਟੈਸਟ2 ਜਨਵਰੀ 2007 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 110)24 ਮਾਰਚ 1993 ਬਨਾਮ ਨਿਊਜ਼ੀਲੈਂਡ
ਆਖ਼ਰੀ ਓਡੀਆਈ10 ਜਨਵਰੀ 2005 ਬਨਾਮ ਏਸ਼ੀਆ XI
ਓਡੀਆਈ ਕਮੀਜ਼ ਨੰ.23
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1990/91–2006/07ਵਿਕਟੋਰੀਆ ਕ੍ਰਿਕਟ ਟੀਮ (ਟੀਮ ਨੰ. 23)
2000–2007ਹੈਂਪਸ਼ਾਇਰ ਕਾਉਂਟੀ ਕ੍ਰਿਕਟ ਕਲੱਬ (ਟੀਮ ਨੰ. 23)
2008–2011ਰਾਜਸਥਾਨ ਰੋਇਅਲਜ਼ (ਟੀਮ ਨੰ. 23)
2011/12–2012/13ਮੈਲਬੌਰਨ ਸਟਾਰਸ (ਟੀਮ ਨੰ. 23)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਕ੍ਰਿਕਟ ODI FC LA
ਮੈਚ 145 194 301 311
ਦੌੜਾਂ 3,154 1,018 6,919 1,879
ਬੱਲੇਬਾਜ਼ੀ ਔਸਤ 17.32 13.05 19.43 11.81
100/50 0/12 0/1 2/26 0/1
ਸ੍ਰੇਸ਼ਠ ਸਕੋਰ 99 55 107 not out 55
ਗੇਂਦਾਂ ਪਾਈਆਂ 40,705 10,642 74,830 16,419
ਵਿਕਟਾਂ 708 293 1,319 473
ਗੇਂਦਬਾਜ਼ੀ ਔਸਤ 25.41 25.73 26.11 24.61
ਇੱਕ ਪਾਰੀ ਵਿੱਚ 5 ਵਿਕਟਾਂ 37 1 69 3
ਇੱਕ ਮੈਚ ਵਿੱਚ 10 ਵਿਕਟਾਂ 10 0 12 0
ਸ੍ਰੇਸ਼ਠ ਗੇਂਦਬਾਜ਼ੀ 8/71 5/33 8/71 6/42
ਕੈਚਾਂ/ਸਟੰਪ 125/– 80/– 264/– 126/–
ਸਰੋਤ: ESPNcricinfo, 29 ਮਾਰਚ 2008

ਸ਼ੇਨ ਵਾਰਨ ਆਸਟਰੇਲੀਆ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰੋਇਲਸ ਵਲੋਂ ਖੇਡਦੇ ਸਨ |