ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਨ ਆਂਦਰੇਸ, ਪ੍ਰੋਵੀਦੈਂਸੀਆ
ਅਤੇ ਸਾਂਤਾ ਟਾਪੂ-ਸਮੂਹ

Archipiélago de San Andrés
Providencia y Santa Catalina
ਮਾਟੋ: Paraíso Turístico
ਸੈਲਾਨੀਆਂ ਦਾ ਸੁਰਗ
ਗੀਤ: Himno de San Andrés y Providencia
ਗੁਣਕ: 12°33′N 81°43′W / 12.550°N 81.717°W / 12.550; -81.717
ਦੇਸ਼  ਕੋਲੰਬੀਆ
ਸਥਾਪਤ ੪ ਜੁਲਾਈ ੧੯੯੧
ਰਾਜਧਾਨੀ ਸਾਨ ਆਂਦਰੇਸ ਸ਼ਹਿਰ
ਅਬਾਦੀ (੨੦੧੩)[1]
 - ਕੁੱਲ 75,167
 - ਦਰਜਾ ੨੯ਵਾਂ
ਸਮਾਂ ਜੋਨ UTC-੦੫
ISO 3166 ਕੋਡ CO-SAP
ਵੈੱਬਸਾਈਟ www.sanandres.gov.co

ਸਾਨ ਆਂਦਰੇਸ, ਪ੍ਰੋਵੀਦੈਂਸੀਆ ਅਤੇ ਸਾਂਤਾ ਕਾਤਾਲੀਨਾ ਟਾਪੂ-ਸਮੂਹ (ਸਪੇਨੀ: Archipiélago de San Andrés, Providencia y Santa Catalina); ਜਾਂ ਆਮ ਗੱਲਬਾਤ ਵਿੱਚ ਸਾਨ ਆਂਦਰੇਸ ਅਤੇ ਪ੍ਰੋਵੀਦੈਂਸੀਆ (San Andrés y Providencia) ਕੋਲੰਬੀਆ ਦੇ ਵਿਭਾਗਾਂ ਵਿੱਚੋਂ ਇੱਕ ਹੈ। ਇਸ ਵਿੱਚ ਦੋ ਟਾਪੂ-ਸਮੂਹ, ਜੋ ਕੋਲੰਬੀਆ ਤੋਂ ੭੭੫ ਕਿ.ਮੀ. ਉੱਤਰ-ਪੱਛਮ ਵੱਲ ਅਤੇ ਨਿਕਾਰਾਗੁਆ ਦੇ ਤਟ ਤੋਂ ੨੨੦ ਕਿ.ਮੀ. ਦੀ ਦੂਰਿ 'ਤੇ ਹਨ, ਅਤੇ ਅੱਠ ਬਾਹਰੀ ਮੂੰਗਾ-ਚਟਾਨਾਂ ਸ਼ਾਮਲ ਹਨ। ਸਭ ਤੋਂ ਵੱਡੇ ਟਾਪੂ-ਸਮੂਹ ਨੂੰ ਸਾਨ ਆਂਦਰੇਸ ਕਿਹਾ ਜਾਂਦਾ ਹੈ ਅਤੇ ਇਸਦੀ ਰਾਜਧਾਨੀ ਸਾਨ ਆਂਦਰੇਸ ਹੈ।

ਹਵਾਲੇ[ਸੋਧੋ]

  1. "DANE". Archived from the original on ਨਵੰਬਰ 13, 2009. Retrieved February 13, 2013.  Check date values in: |archive-date= (help)