ਸਾਰਾ ਕੋਲਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰਾ ਕੋਲਾਕ
Sara Kolak.jpg
2016 ਓਲੰਪਿਕ ਸਮੇਂ ਸਾਰਾ ਕੋਲਾਕ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਕ੍ਰੋਏਸ਼ੀਆਈ
ਜਨਮ (1995-06-22) ਜੂਨ 22, 1995 (ਉਮਰ 27)
ਲਦਬਰੈਗ, ਕ੍ਰੋਏਸ਼ੀਆ
ਰਿਹਾਇਸ਼ਰਿਜ਼ੈਕਾ, ਕ੍ਰੋਏਸ਼ੀਆ
ਖੇਡ
ਦੇਸ਼ਕ੍ਰੋਏਸ਼ੀਆ
ਖੇਡਐਥਲੈਟਿਕਸ
Event(s)ਜੈਵਲਿਨ ਥ੍ਰੋ
Coached byਅੰਦ੍ਰੇਜ ਹਾਜਨਸੇਕ
Achievements and titles
Personal best(s)66.18 (2016 ਓਲੰਪਿਕ ਖੇਡਾਂ ਸਮੇਂ)

ਸਾਰਾ ਕੋਲਾਕ' (ਜਨਮ ਜੂਨ 22, 1995) ਕ੍ਰੋਏਸ਼ੀਆ ਦੀ ਅਥਲੀਟ ਹੈ, ਜੋ ਜੈਵਲਿਨ ਥ੍ਰੋ ਵਿੱਚ ਹਿੱਸਾ ਲੈਂਦੀ ਹੈ। ਸਾਰਾ 2016 ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ।

ਕੈਰੀਅਰ[ਸੋਧੋ]

ਸਾਰਾ ਕੋਲਾਕ ਤਿੰਨ ਵਾਰ ਦੀ ਰਾਸ਼ਟਰੀ ਵਿਜੇਤਾ ਹੈ। ਉਸਨੇ ਕ੍ਰੋੲੇਸ਼ੀਆ ਵੱਲੋਂ ਰਿਓ ਡੀ ਜਨੇਰੋ ਵਿਖੇ ਹੋਈਆਂ ਰਿਓ ਓਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ।[1]2016 ਓਲੰਪਿਕ ਖੇਡਾਂ ਵਿੱਚ ਕ੍ਰੋਏਸ਼ੀਆ ਦੀ ਸਾਰਾ ਕੋਲਾਕ ਨੇ ਔਰਤਾਂ ਦੀ ਜੈਵਲਿਨ ਥ੍ਰੋ ਦਾ ਸੋਨ ਤਮਗਾ ਜਿੱਤ ਕੇ ਚੈੱਕ ਗਣਰਾਜ ਦੀ ਬਾਰਬੋਰਾ ਦਾ ਸੋਨ ਤਮਗੇ ਨੂੰ ਤੀਸਰੀ ਵਾਰ ਜਿੱਤਣ ਦਾ ਸੁਪਨਾ ਤੋੜ ਦਿੱਤਾ। 21 ਸਾਲਾ ਸਾਰਾ ਕੋਲਾਕ ਨੇ ਚੌਥੀ ਕੋਸ਼ਿਸ਼ ਵਿੱਚ 66.18 ਮੀਟਰ ਦੀ ਦੂਰੀ ਨਾਪ ਕੇ ਰਾਸ਼ਟਰੀ ਰਿਕਾਰਡ ਵੀ ਬਣਾਇਆ।[2]

ਅੰਤਰ-ਰਾਸ਼ਟਰੀ ਮੁਕਾਬਲੇ[ਸੋਧੋ]

ਸਾਲ ਪ੍ਰਤੀਯੋਗਿਤਾ ਸਥਾਨ ਪੁਜੀਸ਼ਨ ਇਵੈਂਟ ਪਰਚੇ
ਦੇਸ਼:ਕ੍ਰੋਏਸ਼ੀਆ
2012 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਬਾਰਸੀਲੋਨਾ, ਸਪੇਨ 23ਵਾਂ (q) ਜੈਵਲਿਨ ਥ੍ਰੋ 48.15 ਮੀਟਰ
2013 ਯੂਰਪੀ ਜੂਨੀਅਰ ਚੈਂਪੀਅਨਸ਼ਿਪ ਤੀਸਰਾ ਜੈਵਲਿਨ ਥ੍ਰੋ 57.79 ਮੀਟਰ
2014 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਯੂਗੇਨ, ਓਰਗਨ ਤੀਸਰਾ ਜੈਵਲਿਨ ਥ੍ਰੋ 55.74 ਮੀਟਰ
2014 ਯੂਰਪੀ ਚੈਂਪੀਅਨਸ਼ਿਪ ਜਿਊਰਿਚ, ਸਵਿਟਰਜ਼ਰਲੈਂਡ 21ਵਾਂ (q) ਜੈਵਲਿਨ ਥ੍ਰੋ 52.51 ਮੀਟਰ
2016 ਯੂਰਪੀ ਚੈਂਪੀਅਨਸ਼ਿਪ ਅਮਸਤ੍ਰਦਮ, ਨੀਦਰਲੈਂਡ ਤੀਸਰਾ ਜੈਵਲਿਨ ਥ੍ਰੋ 63.50 ਮੀਟਰ
ਓਲੰਪਿਕ ਖੇਡਾਂ ਰਿਓ ਡੀ ਜਨੇਰੋ, ਬ੍ਰਾਜ਼ੀਲ ਪਹਿਲਾ ਜੈਵਲਿਨ ਥ੍ਰੋ 66.18 ਮੀਟਰ

ਰਿਕਾਰਡ[ਸੋਧੋ]

ਨਿੱਜੀ ਰਿਕਾਰਡ
ਈਵੈਂਟ ਪ੍ਰਦਰਸ਼ਨ ਸਥਾਨ ਮਿਤੀ
ਜੈਵਲਿਨ ਥ੍ਰੋ 66.18 ਮੀਟਰ ਰਾਸ਼ਟਰੀ ਰਿਕਾਰਡ ਰਿਓ ਡੀ ਜਨੇਰੋ 18 ਅਗਸਤ 2016

ਹਵਾਲੇ[ਸੋਧੋ]