ਸਿੰਹਾਲਾ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਨਹਾਲੀ
සිංහල ජාතිය.
Sinhalese People.png
ਕੁੱਲ ਅਬਾਦੀ
(Greater than 15 Million)
ਅਹਿਮ ਅਬਾਦੀ ਵਾਲੇ ਖੇਤਰ
 ਸ੍ਰੀ ਲੰਕਾ       15,173,820 (74.88%)
(2012)[1]
 United Kingdom ~100,000 (2010)[2]
 Australia More than 50,000[3]
 ਇਟਲੀ 68,738 (2008)[4]
 Canada 19,830 (2006)[5]
ਫਰਮਾ:ਦੇਸ਼ ਸਮੱਗਰੀ US 40,000 (2010)[6]
ਫਰਮਾ:ਦੇਸ਼ ਸਮੱਗਰੀ ਸਿੰਗਾਪੁਰ 12,000 (1993)[7]
 Malaysia 10,000 (2009)[8]
 New Zealand 7,257 (2006)[9]
 India At least 3,500[10][11]
ਬੋਲੀ
ਸਿੰਹਾਲਾ ਭਾਸ਼ਾ, ਅੰਗ੍ਰੇਜ਼ੀ , ਵੇਦਾ ਭਾਸ਼ਾ
ਧਰਮ
Dharma wheel.svg ਥੇਰਵਾਦ ਬੁੱਧ majority • Gold Christian cross.svg ਈਸਾਈ ਧਰਮ
ਸਬੰਧਿਤ ਨਸਲੀ ਗਰੁੱਪ
Sri Lankan people, ਇੰਡੋ-ਆਰੀਅਨ ਲੋਕ, ਬੰਗਾਲੀ ਲੋਕ, ਵੇਦਾ ਲੋਕ, Rodiya people, ਤਮਿਲ ਲੋਕ

ਸਿੰਹਾਲੀ ਲੋਕ ਸ਼੍ਰੀ ਲੰਕਾ ਦੀ ਮੂਲ ਨਿਵਾਸੀ ਹਨ। ਇਹ ਸ਼੍ਰੀ ਲੰਕਾ ਦੀ ਆਬਾਦੀ ਦਾ ਲਗਭਗ 75% ਹਿੱਸਾ ਹਨ[12]। ਇਹਨਾਂ ਦੀ ਮੁੱਖ ਭਾਸ਼ਾ ਸਿੰਹਾਲੀ ਭਾਸ਼ਾ,ਇੰਡੋ-ਆਰੀਅਨ ਭਾਸ਼ਾ, ਹੈ। ਇਹਨਾਂ ਦਾ ਮੁੱਖ ਧਰਮ ਥੇਰਵਾਦ ਬੁੱਧ ਹੈ ਪਰ ਇਹਨਾਂ ਵਿੱਚੋਂ ਕੁਝ ਇਸਾਈ ਵੀ ਹਨ। ਸਿੰਹਾਲੀ ਲੋਕ ਸ਼੍ਰੀ ਲੰਕਾ ਦੇ ਮੱਧ, ਮੱਧ ਦੱਖਣ, ਮੱਧ ਉੱਤਰ ਅਤੇ ਪੱਛਮੀ ਹਿੱਸੇ ਵਿੱਚ ਰਹਿੰਦੇ ਹਨ। ਮਹਾਵਾਮਸਾ ਅਨੁਸਾਰ ਸਿੰਹਾਲੀ ਲੋਕ ਜਲਾਵਤਨੀ ਰਾਜਕੁਮਾਰ ਵਿਜੈ ਦੀ ਸੰਤਾਨ ਹਨ, ਜਿਹੜਾ ਕੀ 543 ਈਪੂ. ਵਿੱਚ ਪੂਰਬੀ ਭਾਰਤ ਤੋਂ ਸ਼੍ਰੀ ਲੰਕਾ ਆਇਆ ਸੀ। ਆਧੁਨਿਕ ਜੈਨੇਟਿਕ ਪੜਤਾਲ ਅਨੁਸਾਰ ਸਿੰਹਾਲੀ ਬੰਗਾਲੀ ਲੋਕਾਂ ਨਾਲ ਬਹੁਤ ਮਿਲਦੇ-ਜੁਲਦੇ ਹਨ।

ਹਵਾਲੇ[ਸੋਧੋ]