ਸਿੱਕਮ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿੱਕਮ ਯੂਨੀਵਰਸਿਟੀ
सिक्किम विश्वविद्यालय
ਸਥਾਪਨਾ 2006
ਕਿਸਮ ਕੇਂਦਰੀ ਯੂਨੀਵਰਸਿਟੀ
ਚਾਂਸਲਰ ਰੂਮਾ ਪਾਲ
ਵਾਈਸ-ਚਾਂਸਲਰ ਤਨਕਾ ਬਹਾਦੁਰ ਸੁਬਾ
ਟਿਕਾਣਾ ਗੰਗਟੋਕ, ਸਿੱਕਮ, ਭਾਰਤ
ਕੈਂਪਸ ਸ਼ਹਿਰੀ, 753 ਏਕੜs (3 km2)
ਵੈੱਬਸਾਈਟ ਦਫ਼ਤਰੀ ਵੈੱਬਸਾੲੀਟ

ਸਿੱਕਮ ਯੂਨੀਵਰਸਿਟੀ (ਨੇਪਾਲੀ : सिक्किम विश्वविद्यालय) ੲਿੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਸਿੱਕਮ ਰਾਜ ਦੀ ਰਾਜਧਾਨੀ ਗੰਗਟੋਕ ਵਿੱਚ ਸਥਾਪਿਤ ਹੈ। ੲਿਹ ਯੂਨੀਵਰਸਿਟੀ ਭਾਰਤੀ ਸੰਸਦ ਦੇ ਸਿੱਕਮ ਯੂਨੀਵਰਸਿਟੀ ਐਕਟ, 2006 ਅਧੀਨ ਸਥਾਪਿਤ ਕੀਤੀ ਗੲੀ ਹੈ।[1] ੲਿਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਦਾ ਨਾਂਮ ਐੱਮ. ਐੱਸ. ਸਵਾਮੀਨਾਥਨ ਹੈ ਅਤੇ ਪਹਿਲੇ ਵਾੲੀਸ-ਚਾਂਸਲਰ ਦਾ ਨਾਂਮ ਮਹੇਂਦਰ ਪੀ. ਲਾਮਾ ਹੈ। ੲਿਸ ਯੂਨੀਵਰਸਿਟੀ ਵਿੱਚ ਵੱਖ-ਵੱਖ ਵਿਸ਼ਿਆਂ ਸੰਬੰਧੀ ਸਿੱਖਿਆ ਦਿੱਤੀ ਜਾਂਦੀ ਹੈ।[2] ਸਿੱਕਮ ਰਾਜ ਵਿੱਚ ਸਥਾਪਿਤ ਸਾਰੇ ਕਾਲਜ ੲਿਸ ਯੂਨੀਵਰਸਿਟੀ ਤੋਂ ਹੀ ਮਾਨਤਾ-ਪ੍ਰਾਪਤ ਹਨ।

ਹਵਾਲੇ[ਸੋਧੋ]

  1. "Sikkim VC swipe at government on land". The Telegraph. December 29, 2011. Retrieved 15 December 2012. 
  2. "Prof Tanka Bahadur Subba, New VC of Sikkim University". Northeast Today. September 26, 2012. Retrieved 15 December 2012.