ਸਮੱਗਰੀ 'ਤੇ ਜਾਓ

ਸੀਰੀਆਈ ਘਰੇਲੂ ਜੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸੀਰੀਆਈ ਖ਼ਾਨਾਜੰਗੀ ਤੋਂ ਮੋੜਿਆ ਗਿਆ)
ਸੀਰੀਆਈ ਖ਼ਾਨਾਜੰਗੀ
ਅਰਬ ਬਹਾਰ ਦਾ ਹਿੱਸਾ

ਸਿਖਰ ਖੱਬਿਓਂ ਘੜੀ ਦੇ ਰੁਖ਼ ਨਾਲ਼: ਹਲਬ ਵਿਖੇ ਤਬਾਹ ਕੀਤੀਆਂ ਗੱਡੀਆਂ; ਤੁਰਕ ਸਰਹੱਦ 'ਤੇ ਇੱਕ ਸ਼ਰਨਾਰਥੀ ਕੈਂਪ; ਹਿਮਸ ਉੱਤੇ ਤੋਪਾਂ ਦੀ ਮਾਰ; ਗ਼ੂਤਾ ਰਸਾਇਣਕ ਹਮਲੇ ਦੇ ਸ਼ਿਕਾਰ ਲੋਕ। (ਮੌਜੂਦਾ ਹਲਾਤ ਦਾ ਜੰਗੀ ਨਕਸ਼ਾ ਵੇਖਣ ਵਾਸਤੇ ਇਹ ਵੇਖੋ)
ਮਿਤੀ੧੫ ਮਾਰਚ ੨੦੧੧ – ਹੁਣ ਤੱਕ
(੩ ਵਰ੍ਹਿਆਂ ਤੋਂ ਵੱਧ)
ਥਾਂ/ਟਿਕਾਣਾ
ਸੀਰੀਆ (ਗੁਆਂਢੀ ਦੇਸ਼ਾਂ ਵਿੱਚ ਥੋੜ੍ਹੀ-ਬਹੁਤ ਡੋਲ੍ਹ)
ਹਾਲਤ ਚੱਲ ਰਹੀ ਹੈ
Belligerents

ਸਰਕਾਰ

ਫਰਮਾ:Country data ਇਰਾਨ[1][2]

ਨਾਲ਼ ਜੁੜੇ ਹਥਿਆਰਬੰਦ ਜੁੱਟ:

ਜੰਗੀ ਸਮਾਨ ਦੀ ਸਹਾਇਤਾ:
(ਵਿਦੇਸ਼ੀ ਸਹਾਇਤਾ ਦੀਆਂ ਹੋਰ ਕਿਸਮਾਂ ਲਈ ਇਹ ਵੇਖੋ)

ਵਿਰੋਧੀ ਧੜਾ

ਜੰਗੀ ਸਮਾਨ ਦੀ ਸਹਾਇਤਾ:

(ਵਿਦੇਸ਼ੀ ਸਹਾਇਤਾ ਦੀਆਂ ਹੋਰ ਕਿਸਮਾਂ ਲਈ ਇਹ ਵੇਖੋ)



ਇਰਾਕ ਅਤੇ ਲਿਵਾਂਤ ਦਾ ਇਸਲਾਮੀ ਮੁਲਕ[20]

ਨੋਟ: ਆਈ.ਐੱਸ.ਆਈ.ਐੱਸ. ਦੀ ਲੜਾਈ ਸੀਰੀਆਈ ਵਿਰੋਧੀ ਧੜੇ ਨਾਲ਼ ਵੀ ਚੱਲ ਰਹੀ ਹੈ।[21]

ਕੁਰਦੀ ਸਵੈ-ਸਰਕਾਰ

ਨਾਲ਼ ਜੁੜੇ ਹਥਿਆਰਬੰਦ ਦਸਤੇ:

(ਕੁਰਦੀ ਲਪੇਟ ਬਾਬਤ ਹੋਰ ਜਾਣਨ ਲਈ ਇਹ ਵੇਖੋ)
Commanders and leaders


Strength

ਸੀਰੀਆਈ ਹਥਿਆਰਬੰਦ ਫ਼ੌਜ: ੧੦੦,੦੦੦[33][34]–250,000[35]

ਆਮ ਸੁਰੱਖਿਆ ਮੰਡਲ: ੮,੦੦੦[36]

ਰਾਸ਼ਟਰੀ ਸੁਰੱਖਿਆ ਬਲ: ੬੦,੦੦੦[37]

ਬਾਅਥ ਬ੍ਰਿਗੇਡ: ੭,੦੦੦[38][39]

ਅਲ-ਅੱਬਸ ਬ੍ਰਿਗੇਡ: ੧੦,੦੦੦[40] (੪,੦੦੦–੫,੦੦੦ ਇਰਾਕੀ)[41]

ਹਿਜ਼ਬੁੱਲਾ: ੩,੦੦੦–੫,੦੦੦[41]

ਇਰਾਨ: ੧,੦੦੦–੧,੫੦੦[41]

ਅਜ਼ਾਦ ਸੀਰੀਆਈ ਫ਼ੌਜ: ੪੦,੦੦੦–੫੦,੦੦੦[42]

ਇਸਲਾਮੀ ਮੋਰਚਾ: ੪੦,੦੦੦–੭੦,੦੦੦[43]

ਅਸਲਾ ਵਾ ਅਲ-ਤਨਮੀਆ ਮੋਰਚਾ: ੧੩,੦੦੦[44]

ਮੁਜਾਹੀਦੀਨੀ ਫ਼ੌਜ: ੫,੦੦੦[45]–12,000[46]

ਅਲ-ਨੁਸਰਾ ਮੋਰਚਾ: ੭,੦੦੦–੮,੦੦੦[45]

ਅਹਿਫ਼ਦ ਅਲ-ਰਸੂਲ ਬ੍ਰਿਗੇਡ: ੭,੦੦੦–੯,੦੦੦[44]



ਇਰਾਕ ਅਤੇ ਲਿਵਾਂਤ ਦਾ ਇਸਲਾਮੀ ਮੁਲਕ: ੬,੦੦੦–੭,੦੦੦[45]

ਆਮ ਸੁਰੱਖਿਆ ਦਲ (ਵਾਈ.ਪੀ.ਜੀ.): ੧੦,੦੦੦[44]–35,000[47] ਲੜਾਕੇ

ਜਬਹਤ ਅਲ-ਅਕਰਦ: ੭,੦੦੦[48]
Casualties and losses

ਸੀਰੀਆਈ ਸਰਕਾਰ ੩੦,੦੦੦[49]–੩੪,੭੩੮[50] ਫ਼ੌਜੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਮੌਤ
੨੧,੩੩੬ ਰਜ਼ਾਕਾਰੀ ਫ਼ੌਜੀ ਹਲਾਕ[50]
੧,੦੦੦ ਸਰਕਾਰੀ ਮੁਲਾਜ਼ਮਾਂ ਦੀ ਮੌਤ[51]
੭,੦੦੦ ਫ਼ੌਜੀ ਅਤੇ ਰਜ਼ਾਕਾਰੀ ਸੈਨਾ ਕਬਜ਼ੇ ਹੇਠ[50]
ਹਿਜ਼ਬੁੱਲਾ
੩੩੨[50]–੫੦੦[52] ਹਲਾਕ

ਹੋਰ ਗ਼ੈਰ-ਸੀਰੀਆਈ ਸ਼ੀਆ ਲੜਾਕੂ
੪੫੯ ਹਲਾਕ[50]

੩੫,੯੪੨[50]–੫੬,੮੬੫[53] ਲੜਾਕੇ ਹਲਾਕ* ੯੭੯ ਪ੍ਰਦਰਸ਼ਨਕਾਰੀ ਹਲਾਕ[54]

੧੮,੦੦੦[50]–੪੯,੦੬੦[55] ਵਿਰੋਧੀ ਧੜੇ ਦੇ ਲੜਾਕੇ ਅਤੇ ਹਮਾਇਤੀ ਗਿਰਫ਼ਤਾਰ
੪੫੮ ਲੜਾਕੇ ਹਲਾਕ[56]
੧੦੨,੫੭੩[55][57]–੧੫੦,੩੪੪[58] ਮੌਤਾਂ ਦਾ ਵਿਰੋਧੀ ਧੜੇ ਵੱਲੋਂ ਪ੍ਰਮਾਣ (ਅਪ੍ਰੈਲ ੨੦੧੪)**

੨੦੬,੦੬੫ ਕੁੱਲ ਮੌਤਾਂ (ਮਾਰਚ ੨੦੧੪ ਦਾ ਐੱਸ.ਓ.ਐੱਚ.ਆਰ. ਦਾ ਅੰਦਾਜ਼ਾ)**[50]
੮੮੨–੧,੮੧੯ ਵਿਦੇਸ਼ੀ ਨਾਗਰਿਕਾਂ ਦੀ ਮੌਤ


੧੬ ਇਰਾਕੀ ਫ਼ੌਜੀ ਹਲਾਕ[59][60][61][62]
ਫਰਮਾ:Country data ਲਿਬਨਾਨ ੫ ਲਿਬਨਾਨੀ ਫ਼ੌਜੀ ਹਲਾਕ[63][64]
੬ ਤੁਰਕ ਮੁਲਾਜ਼ਮ ਹਲਾਕ[65][66][67]
੧ ਜਾਰਡਨੀ ਫ਼ੌਜੀ ਹਲਾਕ[68]


੪੫ ਲੱਖ (ਯੂ.ਐੱਨ., ਸਤੰਬਰ ੨੦੧੩) – ੫੧ ਲੱਖ (iDMC, ਸਤੰਬਰ ੨੦੧੩) ਦੇਸ਼ ਦੇ ਅੰਦਰ ਹੀ ਬੇਘਰ[69][70][71]
੩,੦੦੦,੦੦੦ ਸ਼ਰਨਾਰਥੀ (ਨਵੰਬਰ ੨੦੧੩ ਤੱਕ)[72]

੧੩੦,੦੦੦ ਲਾਪਤਾ ਜਾਂ ਨਜ਼ਰਬੰਦ[73]


*ਗਿਣਤੀ ਸ਼ਾਇਦ ਦੱਸੇ ਨਾਲ਼ੋਂ ਵੱਧ ਹੈ ਕਿਉਂਕਿ ਦੋਵੇਂ ਧੜ ਹੌਂਸਲੇ ਦੀ ਖ਼ਾਤਰ ਆਪੋ-ਆਪਣਾ ਨੁਕਸਾਨ ਘੱਟ ਦੱਸ ਰਹੇ ਹਨ।[50]
**ਇਸ ਗਿਣਤੀ ਵਿੱਚ ਦੋਹੇਂ ਪਾਸਿਆਂ ਦੇ ਵਿਦੇਸ਼ੀ ਲੜਾਕੇ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ

ਸੀਰੀਆਈ ਖ਼ਾਨਾਜੰਗੀ, ਜਿਹਨੂੰ ਸੀਰੀਆਈ ਬਗ਼ਾਵਤ ਜਾਂ ਸੀਰੀਆਈ ਘਰੇਲੂ ਲੜਾਈ ਵੀ ਆਖਿਆ ਜਾਂਦਾ ਹੈ,[74] ਸੀਰੀਆ ਵਿੱਚ ਬਾਅਥ ਸਰਕਾਰ ਦੇ ਵਫ਼ਾਦਾਰ ਦਸਤਿਆਂ ਅਤੇ ਇਸ ਸਰਕਾਰ ਨੂੰ ਹਟਾਉਣ ਦੇ ਚਾਹਵਾਨਾਂ ਵਿਚਕਾਰ ਇੱਕ ਹਥਿਆਰਬੰਦ ਟਾਕਰਾ ਹੈ। ਇਹ ਫ਼ਸਾਦ ੧੫ ਮਾਰਚ ੨੦੧੧ ਨੂੰ ਦਾਰਾ ਵਿਖੇ ਰੋਸ ਦੇ ਰੂਪ ਵਿੱਚ ਸ਼ੁਰੂ ਹੋਇਆ ਪਰ ਅਗਲੇ ਕੁਝ ਦਿਨਾਂ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਹਿੰਸਾ ਵਿੱਚ ੭ ਪੁਲਿਸ ਮੁਲਾਜ਼ਮ ਅਤੇ ਘੱਟੋ-ਘੱਟ ੪ ਰੋਸਕਾਰ ਮਾਰੇ ਗਏ।[75] ਅਪ੍ਰੈਲ ਤੱਕ ਰੋਸ ਦੀ ਇਹ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ।[76] ਇਹ ਰੋਸ ਪ੍ਰਦਰਸ਼ਨ ਇੱਕ ਲੰਮੇ-ਚੌੜੇ ਉੱਤਰੀ ਅਫ਼ਰੀਕੀ ਅਤੇ ਮੱਧ-ਪੂਰਬੀ ਰੋਸ ਲਹਿਰ ਦਾ ਹਿੱਸਾ ਸਨ ਜਿਹਨੂੰ ਅਰਬ ਬਹਾਰ ਕਿਹਾ ਜਾਂਦਾ ਹੈ। ਸੀਰੀਆਈ ਪ੍ਰਦਰਸ਼ਨਕਾਰੀ ਪਹਿਲੋਂ-ਪਹਿਲ ਮੌਜੂਦਾ ਸਰਕਾਰ ਦੇ ਢਾਂਚੇ ਵਿੱਚ ਰਹਿ ਕੇ ਹੀ ਇੱਕ ਜਮਹੂਰੀ ਅਤੇ ਆਰਥਿਕ ਸੁਧਾਰ ਦੀ ਮੰਗ ਕਰ ਰਹੇ ਸਨ। ਅਪ੍ਰੈਲ ੨੦੧੧ ਵਿੱਚ ਬਗ਼ਾਵਤ ਨੂੰ ਕੁਚਲਨ ਵਾਲਤੇ ਸੀਰੀਆਈ ਫ਼ੌਜ ਨੂੰ ਤੈਨਾਤ ਕੀਤਾ ਗਿਆ ਅਤੇ ਫ਼ੌਜੀਆਂ ਨੇ ਦੇਸ਼ ਭਰ ਵਿੱਚ ਮੁਜ਼ਾਹਰਾਕਾਰੀਆਂ ਉੱਤੇ ਗੋਲੀ ਚਲਾਈ।[77] ਮਹੀਨਿਆਂ ਬੱਧੀ ਫ਼ੌਜੀ ਘੇਰਿਆਂ ਅਤੇ ਨਾਕਾਬੰਦੀਆਂ ਤੋਂ ਬਾਅਦ[78] ਇਹਨਾਂ ਮੁਜ਼ਾਹਰਿਆਂ ਨੇ ਇੱਕ ਹਥਿਆਰਬੰਦ ਬਗ਼ਾਵਤ ਦਾ ਰੂਪ ਧਾਰ ਲਿਆ। ਇਹ ਟਾਕਰਾ ਬੇਮੇਲ ਹੈ ਅਤੇ ਝੜਪਾਂ ਸਾਰੇ ਦੇਸ਼ ਵਿੱਚ ਵੱਖੋ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਹੋ ਰਹੀਆਂ ਹਨ।[79]

੨੦੧੩ ਵਿੱਚ ਹਿਜ਼ਬੁੱਲਾ ਨੇ ਸੀਰੀਆਈ ਫ਼ੌਜ ਦੀ ਹਿਮਾਇਤ ਵਿੱਚ ਜੰਗ 'ਚ ਕਦਮ ਰੱਖਿਆ।[80][81] ਹੋਰ ਤਾਂ ਹੋਰ, ਸੀਰੀਆਈ ਸਰਕਾਰ ਨੂੰ ਰੂਸ ਅਤੇ ਇਰਾਨ ਤੋਂ ਮਿਲੀ ਮਦਦ ਨੇ ਕਾਇਮ ਰੱਖਿਆ ਹੋਇਆ ਹੈ ਜਿਹਨੂੰ ਰੂਸੀ ਸਰਕਾਰ ਨੇ ੨੦੧੩-੧੪ ਦੀਆਂ ਠੰਢਾਂ ਮਗਰੋਂ ਹੋਰ ਤੇਜ਼ ਕਰ ਦਿੱਤਾ ਹੈ[82] ਜਦਕਿ ਕਤਰ, ਸਾਊਦੀ ਅਰਬ, ਤੁਰਕੀ ਅਤੇ ਸੰਯੁਕਤ ਰਾਜ[83][84] ਬਾਗ਼ੀਆਂ ਨੂੰ ਅਸਲਾ ਮੁਹੱਈਆ ਕਰਵਾ ਰਹੇ ਹਨ।[85] ਇਸ ਦਖ਼ਲ ਦੀ ਕਿਸਮ ਦੇ ਅਧਾਰ 'ਤੇ ਇਸ ਟਾਕਰੇ ਵਿਚਲੇ ਅੰਤਰਰਾਸ਼ਟਰੀ ਹੁੰਗਾਰੇ ਨੂੰ ਇੱਕ ਪ੍ਰਤੀਨਿਧੀ ਜੰਗ (ਪਰਾਕਸੀ ਵਾਰ) ਦੱਸਿਆ ਗਿਆ ਹੈ।[90] ਜੁਲਾਈ ੨੦੧੩ ਤੱਕ ਸੀਰੀਆਈ ਸਰਕਾਰ ਦੇਸ਼ ਦੇ ਇਲਾਕੇ ਦੇ ਲਗਭਗ ੩੦-੪੦% ਹਿੱਸੇ ਅਤੇ ਅਬਾਦੀ ਦੇ ੬੦% ਹਿੱਸੇ 'ਤੇ ਕਾਬਜ਼ ਸੀ।[91] ੨੦੧੨ ਦੇ ਅੰਤ ਵਿੱਚ ਆਈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਨੇ ਇਸ ਘੋਲ ਨੂੰ ਸਰਕਾਰੀ ਫ਼ੌਜਾਂ (ਜ਼ਿਆਦਾਤਰ ਅਲਾਵੀ), ਰਜ਼ਾਕਾਰ ਫ਼ੌਜਾਂ 'ਤੇ ਹੋਰ ਸ਼ੀਆ ਜੁੱਟਾਂ ਅਤੇ ਸੁੰਨੀ ਮੱਤ ਵਾਲ਼ੇ ਬਾਗ਼ੀਆਂ ਵਿਚਕਾਰਲਾ "ਖੁੱਲ੍ਹੇਆਮ ਫ਼ਿਰਕਾਪ੍ਰਸਤ ਬਿਰਤੀ ਵਾਲ਼ਾ ਘੋਲ" ਦੱਸਿਆ[92][93][94] ਭਾਵੇਂ ਵਿਰੋਧੀ ਧੜ ਅਤੇ ਸਰਕਾਰ ਦੋਹਾਂ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ।[95][96]

ਸੰਯੁਕਤ ਰਾਸ਼ਟਰ ਮੁਤਾਬਕ ਜਾਨੀ ਨੁਕਸਾਨ ਦੀ ਗਿਣਤੀ ਜੂਨ ੨੦੧੩ ਵਿੱਚ ੧੦੦,੦੦੦ ਤੋਂ ਅਗਾਂਹ ਚਲੀ ਗਈ ਅਤੇ ਸਤੰਬਰ ੨੦੧੩ ਤੱਕ ੧੨੦,੦੦੦ ਤੱਕ ਪੁੱਜ ਗਈ ਸੀ।[97][98] ਇਸ ਤੋਂ ਛੁੱਟ ਲੱਖਾਂ ਹੀ ਮੁਜ਼ਾਹਰਾਕਾਰ, ਵਿਦਿਆਰਥੀ, ਅਜ਼ਾਦ-ਖ਼ਿਆਲੀ ਕਾਰਜਕਰਤਾ ਅਤੇ ਮਨੁੱਖੀ ਹੱਕਾਂ ਦੇ ਹਿਮਾਇਤੀ ਕੈਦ ਕਰ ਦਿੱਤੇ ਗਏ ਹਨ ਅਤੇ ਸਰਕਾਰੀ ਜੇਲ੍ਹਾਂ ਵਿੱਚ ਕਰੜੇ ਤਸੀਹਿਆਂ ਅਤੇ ਤਰਾਸਦੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ।[99][100] ਅੰਤਰਰਾਸ਼ਟਰੀ ਸੰਸਥਾਵਾਂ ਨੇ ਸਰਕਾਰ ਅਤੇ ਵਿਰੋਧੀ ਦਲਾਂ ਦੋਹਾਂ 'ਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦਾ ਦੋਸ਼ ਮੜ੍ਹਿਆ ਹੈ।[101] ਸੰਯੁਕਤ ਰਾਸ਼ਟਰ ਅਤੇ ਐਮਨਸਟੀ ਇੰਟਰਨੈਸ਼ਨਲ ਦੀਆਂ ਜਾਂਚਾਂ ਅਤੇ ਛਾਣਬੀਨਾਂ ਨੇ ੨੦੧੨ ਅਤੇ ੨੦੧੩ ਦੋਹਾਂ ਵਿੱਚ ਇਹ ਨਤੀਜਾ ਕੱਢਿਆ ਹੈ ਕਿ ਦੁਰਵਿਹਾਰਾਂ ਦੀ ਸਭ ਤੋਂ ਵੱਧ ਗਿਣਤੀ ਸੀਰੀਆਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੋ ਪੈਮਾਨੇ ਪੱਖੋਂ ਵੀ ਸਭ ਤੋਂ ਵੱਡੇ ਹਨ।[102][103][104][105] ਸੀਰੀਆ ਵਿਚਲੇ ਇਸ ਮਨੁੱਖੀ ਆਫ਼ਤ ਦੀ ਤੀਬਰਤਾ ਨੂੰ ਸੰਯੁਕਤ ਰਾਸ਼ਟਰ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਉਲੀਕਿਆ ਗਿਆ ਹੈ। ਚਾਲ਼ੀ ਲੱਖ ਤੋਂ ਵੱਧ ਸੀਰੀਆਈ ਲੋਕ ਬੇਘਰ ਹੋ ਚੁੱਕੇ ਹਨ, ੩੦ ਲੱਖ ਸੀਰੀਆਈਆਂ ਨੇ ਦੇਸ਼ ਛੱਡ ਦਿੱਤਾ ਹੈ ਅਤੇ ਸ਼ਰਨਾਰਥੀ ਬਣ ਕੇ ਰਹਿ ਗਏ ਹਨ ਅਤੇ ਪਿੱਛੇ ਬਚੇ ਲੱਖਾਂ ਹੀ ਹੋਰ ਤਰਸਯੋਗ ਹਲਾਤਾਂ ਵਿੱਚ ਰੋਟੀ ਅਤੇ ਪੀਣਯੋਗ ਪਾਣੀ ਦੀ ਘਾਟ ਨਾਲ਼ ਰਹਿ ਰਹੇ ਹਨ। ਇਹ ਹਲਾਤ ਫ਼ਲਸਤੀਨੀ ਯਾਰਮੁਕ ਕੈਂਪ ਵਿਖੇ ਖ਼ਾਸ ਤੌਰ 'ਤੇ ਮੰਦੇ ਹਨ ਜਿੱਥੇ ੨੦,੦੦੦ ਲੋਕ ਭੁੱਖਮਰੀ ਕਰਕੇ ਮੌਤ ਦੇ ਮੂੰਹ ਵੱਲ ਵੇਖ ਰਹੇ ਹਨ।[106][107][108][109]

ਸੀਰੀਆ ਵਿੱਚ ਇੱਕ ਤੋਂ ਵੱਧ ਮੌਕੇ 'ਤੇ ਰਸਾਇਣਕ ਹਥਿਆਰ ਵਰਤੇ ਗਏ ਹਨ ਜਿਹਨਾਂ ਦੀ ਦੁਨੀਆ ਭਰ ਵਿੱਚ ਕਰੜੇ ਸ਼ਬਦਾਂ ਨਾਲ਼ ਨਿਖੇਧੀ ਕੀਤੀ ਗਈ ਹੈ।[110] ਯੂਨੀਸੈਫ਼ ਦੀ ਰਿਪੋਰਟ ਮੁਤਾਬਿਕ 2017 ਦਾ ਵਰ੍ਹਾ ਬੱਚਿਆਂ ਲਈ ਸਭ ਤੋਂ ਕਹਿਰਵਾਨ ਸਾਲ ਰਿਹਾ ਜਿਸ ਵਿੱਚ 910 ਬੱਚੇ ਮਾਰੇ ਗਏ ਅਤੇ 361 ਜ਼ਖਮੀ ਹੋਏ।ਉਂਝ, ਜਦੋਂ ਹੀ ਯੁੱਧ ਸ਼ੁਰੂ ਹੋਇਆ ਤਾਂ ਦੋਵੇਂ ਪਾਸਿਆਂ ਨੇ ਆਪੋ-ਆਪਣੇ ਲੜਾਕਿਆਂ ਨੂੰ ਧਰਮ ਦੀ ਪਾਣ ਚੜ੍ਹਾਉਣੀ ਸ਼ੁਰੂ ਕਰ ਦਿੱਤੀ। ਇਉਂ ਜਮਹੂਰੀਅਤ ਲਈ ਸ਼ੁਰੂ ਹੋਇਆ ਸੰਘਰਸ਼ ਫ਼ਿਰਕੂ ਯੁੱਧ ਵਿੱਚ ਬਦਲ ਗਿਆ। ਸਿੱਟੇ ਵਜੋਂ ਇਨਸਾਨੀਅਤ ਦੇ ਸਾਰੇ ਮਾਪ-ਦੰਡਾਂ ਨੂੰ ਤਾਕ ਤੇ ਰੱਖ ਕੇ ਹੈਵਾਨੀਅਤ ਦੀ ਨੰਗੀ ਖੇਡ ਖੇਡੀ ਗਈ। ਹਮਲਿਆਂ ਵਿੱਚ ਹਸਪਤਾਲਾਂ, ਸਕੂਲਾਂ, ਸ਼ਹਿਰਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ; ਇੱਥੋਂ ਤੱਕ ਕਿ ਰਸਾਇਣਿਕ ਹਥਿਆਰਾਂ ਰਾਹੀਂ ਵੀ ਹਮਲੇ ਕੀਤੇ ਗਏ। ਇਸ ਯੁੱਧ ਵਿੱਚ ਤਕਰੀਬਨ ਸਾਰੇ ਹੀ ਹਥਿਆਰਬੰਦ ਗਰੁਪਾਂ ਨੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਿਆ। ਇਸ ਲੜਾਈ ਨੂੰ ਧਰਮ ਯੁੱਧ ਦਾ ਨਾਮ ਦੇਣ ਵਾਲਿਆਂ ਨੇ ਔਰਤ ਦੇ ਬਲਤਕਾਰ ਨੂੰ ਮੁਕਤੀ ਦਾ ਮਾਰਗ ਦੱਸਿਆ। ਆਈਐੱਸਆਈਐੱਸ ਦੀ ਕੈਦ ਵਿਚੋਂ ਬਚ ਕੇ ਨਿਕਲੀ ਯਜ਼ੀਦੀ ਕੁੜੀ ਅਤੇ 2018 ਦਾ ਨੋਬੇਲ ਪੁਰਸਕਾਰ ਜੇਤੂ ਨਾਦਿਆ ਮੁਰਾਦ ਦੱਸਦੀ ਹੈ ਕਿ ਜੋ ਕੁੱਝ ਉਸ ਨਾਲ ਵਾਪਰਿਆ ਹੈ, ਦੁਨੀਆ ਵਿੱਚ ਇਹ ਆਖਰੀ ਹੋਣਾ ਚਾਹੀਦਾ ਹੈ। ਅਮਰੀਕਾ, ਸਾਊਦੀ ਅਰਬ, ਤੁਰਕੀ, ਜਾਰਡਨ, ਰੂਸ, ਇਰਾਨ, ਸੀਰੀਆ ਦੇ ਮਾਡਰੇਟ ਗਰੁੱਪਾਂ ਦੀ ਮਦਦ ਕਰਨ ਦੀ ਬਜਾਏ, ਕੱਟੜ ਗਰੁਪਾਂ ਦੀ ਸਮੇਂ ਸਮੇਂ ਤੇ ਬਦਲ ਬਦਲ ਕੇ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ। ਇਉਂ ਇਹ ਯੁੱਧ ਕੌਮਾਂਤਰੀ ਤਾਕਤਾਂ ਦੇ ਅਸਿੱਧੇ ਯੁੱਧ ਵਿੱਚ ਤਬਦੀਲ ਹੋ ਕੇ ਰਹਿ ਗਿਆ। ਸੋ, ਸੀਰੀਆ ਪੈਦਾ ਹੋਏ ਆਪਣੇ ਅੰਦਰੂਨੀ ਵਿਰੋਧਾਂ ਕਰਕੇ ਕੌਮਾਂਤਰੀ ਤਾਕਤਾਂ ਲਈ ਖੇਡ ਦਾ ਮੈਦਾਨ ਬਣ ਕੇ ਰਹਿ ਗਿਆ ਹੈ[111]

ਹਵਾਲੇ

[ਸੋਧੋ]
  1. Saeed Kamali Dehghan (28 May 2012). "Syrian army being aided by Iranian forces". The Guardian.
  2. Daftari, Lisa (28 August 2012). "Iranian general admits 'fighting every aspect of a war' in defending Syria's Assad". Fox News.
  3. Filkins, Dexter. "Qassem Suleimani, the Middle East's Most Powerful Operative". The New Yorker. Retrieved 2014-01-06.
  4. http://iranpulse.al-monitor.com/index.php/2013/09/2766/irans-quds-force-we-will-support-syria-to-the-end/
  5. http://www.businessinsider.com/bi-leaked-stratfor-emials-iranians-firing-on-syrians-2012-3
  6. http://www.aljazeera.com/video/middleeast/2013/09/2013991434720292.html
  7. Iran boosts support to Syria, Telegraph, 21 Feb 2014
  8. "Lebanon dragged in as Hezbollah joins Syria war". Reuters. 26 April 2013.
  9. "Syria rebels clash with army, Palestinian fighters". Agence France-Presse. 31 October 2012.
  10. Richard Galpin (10 January 2012). "Russian arms shipments bolster Syria's embattled Assad". BBC News. Retrieved 4 February 2012.
  11. "Russian military presence in Syria poses challenge to US-led intervention". The Guardian, 23 December 2012. Retrieved 26 February 2013.
  12. Six Islamist factions unite in largest Syria rebel merger
  13. "The Free Syrian Army" (PDF). Institute for the Study of War.
  14. "Syrian rebels tout a fighting force the US can work with". Christian Science Monitor. 2014-03-25. Retrieved 2014-03-31.
  15. Roula Khalaf and Abigail Fielding-Smith (17 May 2013). "How Qatar seized control of the Syrian revolution". Financial Times. Retrieved 16 November 2013.
  16. El Deeb, Sarah (20 June 2013). "Rivalries complicate arms pipeline to Syria rebels". San Jose Mercury News. Retrieved 1 August 2013.
  17. Hassan (1 October 2013). "The Army of Islam Is Winning in Syria". Foreign Policy. Retrieved 22 November 2013.
  18. Vatan, 8 September 2013, 'Türkiye El Nusra’ya ağır silahlar gönderdi'
  19. "U.S. weapons reaching Syrian rebels". Washington Post. September 11, 2013.
  20. "New front opens in Syria as rebels say al Qaeda attack means war". Reuters. 12 July 2013.
  21. "Syrian rebels launch fierce offensive against al Qaeda fighters". Reuters. 4 January 2014. Retrieved 5 January 2014.
  22. "Syriacs establish military council in Syria". Hürriyet Daily News. 2 February 2013. Retrieved 21 January 2014.
  23. "Bürgerkrieg : Die Christen in Syrien ziehen in die Schlacht - Nachrichten Politik - Ausland - DIE WELT". Welt.de. 23 October 2013. Retrieved 10 December 2013.
  24. "Free Syrian Army fires military chief". Al Jazeera English. 16 February 2014. Retrieved 16 February 2014.
  25. "U.N. withdraws staffers as violence rages in Syria". Edition.cnn.com. 25 May 2013.
  26. Mroue, Bassem; Suzan Fraser (2012-12-08). "Syria Rebels Create New Unified Military Command". Huffington Post/AP. Archived from the original on 2012-12-08. Retrieved 2012-12-08. {{cite news}}: Unknown parameter |deadurl= ignored (|url-status= suggested) (help)
  27. 27.0 27.1 27.2 27.3 "Leading Syrian rebel groups form new Islamic Front". BBC. 22 November 2013. Retrieved 22 January 2014.
  28. Top Syrian rebel commander dies from wounds (Reuters), 18 November 2013
  29. "Al-Nusra leader injured by regime bombardment". Facebook.com. Retrieved 2013-05-16.
  30. O'Bagy, Elizabeth (2013-03-24). "The Free Syrian Army" (PDF). Institute for the Study of War. Retrieved 2013-03-26.
  31. "FSA alliance pushes back against Islamic Front". The Daily Star. 17 December 2013. Retrieved 19 December 2013.
  32. "U.S. Condemns Terrorist Attacks in Iraq and Pledges to Help Combat al Qaeda". United States Department of State. 10 August 2013.
  33. Assad's Indispensable Foreign Legions
  34. http://www.al-monitor.com/pulse/originals/2014/02/russia-fears-escalation-syria-conflict.html#
  35. "As Syria war enters fourth year, regime eyes victory". Times. 11 March 2014.
  36. "Syria's diminished security forces". Retrieved 2013-08-30.
  37. Pro-regime militias may outlast Assad, threaten future state: report
  38. "«كتائب البعث» إلى شوارع دمشق". Al Akhbar. 14 January 2014.
  39. Aron Lund (13 January 2014). "The Baath Battalions Move Into Damascus". Carnegie Endowment.
  40. Syrian war widens Sunni-Shia schism as foreign jihadis join fight for shrines retrieved 5 June 2013
  41. 41.0 41.1 41.2 From Qusair to Yabrud: Shiite foreign fighters in Syria
  42. Cockburn, Patrick (11 December 2013). "West suspends aid for Islamist rebels in Syria, underlining their disillusionment with those forces opposed to President Bashar al-Assad". The Independent.
  43. Front to Back
  44. 44.0 44.1 44.2 "Syria crisis: Guide to armed and political opposition". BBC. 13 December 2013.
  45. 45.0 45.1 45.2 "Factbox: Syria's rebel groups". Reuters. 9 January 2014. Retrieved 9 January 2014.
  46. "Al Qaida rebels leave mass grave behind as they desert base in Syria". McClatchy. 6 January 2014. Retrieved 8 January 2014.
  47. "Kurdish militia has 35,000 fighters: spokesman". The Daily Star. 27 December 2013.
  48. Mutlu Civiroglu (11 August 2013). "Kurdish Commander: Jihadi Groups in Syria Have Hijacked FSA". Rudaw.
  49. Syria conflict pits Shia against Sunni as Hezbollah says this is 'war we must win'
  50. 50.0 50.1 50.2 50.3 50.4 50.5 50.6 50.7 50.8 "More than 146 thousand have died since the start of the Syrian revolution". Retrieved 13 March 2014.
  51. "David Cameron Offers 'Safe Passage' For Syria's Bashar Al-Assad, But Not To Britain (PICTURES)". Huffington Post. 6 November 2012.
  52. Drastic rise in Hezbollah death toll as party battles for Yabroud
  53. With SOHR already stating that the number of government and rebel fatalities is evenly divided [1] and the pro-government fatalities to be an estimated 56,865,[2] a higher figure of rebels killed can be estimated to be 56,865 as well. This would be in line with SOHR's estimate that the number of combatant dead being double the documented number.[3]
  54. "Syria: Opposition, almost 11,500 civilians killed". Ansamed.ansa.it. 2010-01-03. Retrieved 2013-08-27.
  55. 55.0 55.1 "Violations Documenting Center". Violations Documenting Center. 13 March 2014. Retrieved 13 March 2014.
  56. 25 killed (19 November 2013),[4] 15 killed (31 October),[5] 379 killed (2013),[6] 39 killed (1-7 January 2014),[7] total of 458 reported killed
  57. "Violations Documenting Center - other statistics". Violations Documenting Center. 13 March 2014. Retrieved 13 March 2014.
  58. "More than 150,000 killed in Syria conflict: Observatory". The Daily Star. 1 April 2014.
  59. "Iraqi Soldier Killed by Fire from Syria". Naharnet.com. 3 March 2013.
  60. Zeina Karam (17 September 2012). "Syrian jets bomb northern city overrun by rebels". Washington Examiner. Associated Press.
  61. "Syria rebels fire on Iraq border posts, one killed". Channelnewsasia.com. 2013-06-09. Retrieved 2013-08-30.
  62. "Iraqi border guard killed in Syria violence spillover". Presstv.ir. 2013-07-13. Retrieved 2013-08-30.
  63. "Arsal ambush kills two Lebanese soldiers hunting wanted fugitive". Daily Star. Retrieved 2013-03-08.
  64. Violence in Lebanese Border Towns Adds to Fears of Syrian Encroachment
  65. "Assad regrets downing of Turkish jet, says won't allow open combat with Ankara". English.alarabiya.net. 2012-07-03.
  66. "Turkish police killed in clashes on Syrian border". Worldbulletin.net. 2013-05-02.
  67. http://www.dailysabah.com/nation/2014/03/25/isil-connection-in-attack-against-turkish-security-forces
  68. "Syria's civil war spills violence across borders into Jordan, Lebanon". Associated Press. 22 October 2012. Retrieved 23 October 2012.
  69. "Syrian Refugees in Lebanon," The New York Times, September 5, 2013: UN says: 6.5 million displaced, of whom 2 million fled out of the country
  70. "Syria: A full-scale displacement and humanitarian crisis with no solutions in sight"., iDMC, Sep 2013: 5.1 million internally displaced ("forced to flee their homes because their lives were at danger, but did not cross international borders")
  71. "Dispatch: Syria's Internally Displaced Depend on Handouts"., UN, Feb 2013: 2.5 million internally displaced
  72. Source AAP UPDATED 8:44 AM - 29 Nov 2013 (2013-11-29). "Syrian refugees top three million mark: UN | SBS News". Sbs.com.au. Retrieved 2014-01-03.{{cite web}}: CS1 maint: numeric names: authors list (link)
  73. "Syria's Meltdown Requires a U.S.-Led Response". Washington Institute for Near East Policy. 22 March 2013.
  74. "bomber targets Damascus shrine as 35 killed". 15 June 2012.
  75. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named INatNews
  76. "Protesters Take To The Streets In Syria". NPR. 2011-04-29. Retrieved 2014-03-27.
  77. "We've Never Seen Such Horror". Human Rights Watch. 1 June 2011.
  78. "Bombardment of Syria's Homs kills 21 people". Reuters. 22 February 2012. Archived from the original on 25 ਜਨਵਰੀ 2014. Retrieved 21 October 2013. {{cite news}}: Unknown parameter |authors= ignored (help); Unknown parameter |dead-url= ignored (|url-status= suggested) (help)
  79. "Syria what you need to know". The Sydney Morning Herald. Archived from the original on 6 ਸਤੰਬਰ 2013. Retrieved 10 September 2013. {{cite news}}: Unknown parameter |dead-url= ignored (|url-status= suggested) (help)
  80. "Al Nusrah Front claims 3 more suicide attacks in Daraa". 27 November 2012.
  81. "Hezbollah's elite leading the battle in Qusayr region of Syria". Ya Libnan. 22 April 2013.
  82. "Reuters, 17 January 2014". Archived from the original on 28 ਸਤੰਬਰ 2015. Retrieved 28 ਅਪ੍ਰੈਲ 2014. {{cite web}}: Check date values in: |access-date= (help); Unknown parameter |dead-url= ignored (|url-status= suggested) (help)
  83. Hosenball, Mark (2014-01-27). "Congress secretly approves U.S. weapons flow to 'moderate' Syrian rebels". Reuters. Archived from the original on 2015-11-15. Retrieved 2014-03-20. {{cite news}}: Unknown parameter |dead-url= ignored (|url-status= suggested) (help)
  84. "Documents show Turkey sent guns to Syrian rebels". Hurriyet Daily News. December 16, 2013.
  85. Chivers, C. J.; Schmitt, Eric; Mazzetti, Mark (21 June 2013). "In Turnabout, Syria Rebels Get Libyan Weapons". The New York Times.
  86. "6 major players who turned Syria into a proxy war nightmare". Salon. September 6, 2013.
  87. McManus, Doyle (January 12, 2014). "Syria and the perils of proxy war". Los Angeles Times.
  88. Khouri, Rami G. (October 23, 2013). "Putting Out the Syrian Fire". The New York Times.
  89. "War in Syria: The Proxy Element". Oxford Research Group. July 11, 2013. Archived from the original on ਅਕਤੂਬਰ 8, 2016. Retrieved ਅਪ੍ਰੈਲ 28, 2014. {{cite news}}: Check date values in: |access-date= (help); Unknown parameter |dead-url= ignored (|url-status= suggested) (help)
  90. See[86][87][88][89]
  91. Hubbard, Ben (17 July 2013). "Momentum Shifts in Syria, Bolstering Assad's Position". The New York Times. Retrieved 10 August 2013.
  92. The Guardian, 12 March 2014
  93. Sunni v Shia, here and there. Retrieved 14 September 2013
  94. "UN says Syria conflict is 'overtly sectarian'". 20 December 2012.
  95. "Nasrallah says Hezbollah will not bow to sectarian threats". NOW News. 14 June 2013. Archived from the original on 9 ਦਸੰਬਰ 2013. Retrieved 21 October 2013. {{cite web}}: Unknown parameter |dead-url= ignored (|url-status= suggested) (help)
  96. "Syria Opposition Contradicts U.N., Says Conflict not Sectarian". Naharnet. 22 December 2012. Retrieved 21 October 2013.
  97. "More than 2,000 killed in Syria since Ramadan began". Timesofoman.com. 2013-07-25. Archived from the original on 2013-09-04. Retrieved 2013-08-27. {{cite web}}: Unknown parameter |dead-url= ignored (|url-status= suggested) (help)
  98. "France urges action on Syria, says 120,000 dead". Alliance News. 25 September 2013. Retrieved 21 October 2013.
  99. Spiegel,October 10 2013
  100. "Syria torture archipelago".
  101. "UN human rights probe panel reports continuing 'gross' violations in Syria". United Nations. 24 May 2012. Retrieved 12 September 2013.
  102. "UN must refer Syria war crimes to ICC: Amnesty". Agence France-Presse. 13 March 2013. Archived from the original on 16 ਅਗਸਤ 2013. Retrieved 21 October 2013. {{cite news}}: Unknown parameter |dead-url= ignored (|url-status= suggested) (help)
  103. "Syrian troops committed war crimes, says UN report". The Independent. London. 15 August 2012.
  104. "Syrian govt forces and rebels committing war crimes-U.N. report". Reuters. 15 August 2013. Archived from the original on 17 ਅਕਤੂਬਰ 2013. Retrieved 21 October 201. {{cite news}}: Check date values in: |accessdate= (help); Unknown parameter |dead-url= ignored (|url-status= suggested) (help)
  105. "Commission of Inquiry on Syria: civilians bearing the brunt of the "unrelenting spiral of violence"". Office of the United Nations High Commissioner for Human Rights. 18 September 2012. Retrieved 21 October 201. {{cite web}}: Check date values in: |accessdate= (help)
  106. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named UNHCRfeb2014
  107. "Syria conflict: dozens die of starvation in besieged Damascus refugee camp". The Guardian. 14 January 2014.
  108. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named MMHYarmouk
  109. "UN decries use of sieges, starvation in Syrian military strategy | The New Age Online". Thenewage.co.za. 2014-03-05. Retrieved 2014-03-20.
  110. "Obama: US cannot ignore Syria chemical weapons". BBC. 7 September 2013.
  111. ਤੇਗਿੰਦਰ (2018-12-17). "ਸੀਰੀਆ ਸੰਕਟ: ਜਮਹੂਰੀਅਤ ਦੀ ਲੜਾਈ ਲਈ ਕੁਝ ਸਬਕ". Tribune Punjabi (in ਹਿੰਦੀ). Retrieved 2018-12-17.[permanent dead link]