ਸਮੱਗਰੀ 'ਤੇ ਜਾਓ

ਅਰਬ ਬਹਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਬ ਬਹਾਰ
Arab Spring
الربيع العربي
ਮਿਤੀ 18 ਦਸੰਬਰ 2010– ਹੁਣ ਤੱਕ
ਸਥਿਤੀ ਅਰਬ ਜਗਤ
ਕਾਰਨ
ਟੀਚੇ
ਤਰੀਕੇ
  • ਦਿਵਾਨੀ ਹੁਕਮ ਅਦੂਲੀ
  • ਦਿਵਾਨੀ ਵਿਰੋਧ
  • ਦਲ ਬਦਲੀ
  • ਮੁਜ਼ਾਹਰੇ
  • ਇੰਟਰਨੈੱਟ ਸਰਗਰਮੀਆਂ
  • ਰੋਸ ਕੈਂਪ
  • ਇਨਕਲਾਬ
  • ਦੰਗੇ
  • ਸਵੈ-ਘਾਤ
  • ਧਰਨੇ
  • ਹੜਤਾਲਾਂ
  • ਸ਼ਹਿਰੀ ਸੰਗਰਾਮ
  • ਬਗਾਵਤ
ਹਾਲਤ ਚਾਲੂ

  • ਤੁਨੀਸੀਆਈ ਰਾਸ਼ਟਰਪਤੀ ਜ਼ੀਨੇ ਅਲ ਅਬਿਦੀਨ ਬਿਨ ਅਲੀ ਦਾ ਨਿਕਾਲ਼ਾ ਅਤੇ ਸਰਕਾਰ ਦੀ ਪਲਟੀ।
  • ਮਿਸਰੀ ਰਾਸ਼ਟਰਪਤੀਆਂ ਹੋਜ਼ਨੀ ਮੁਬਾਰਕ ਅਤੇ ਮੁਹੰਮਦ ਮੋਰਸੀ ਦਾ ਨਿਕਾਲ਼ਾ ਅਤੇ ਸਰਕਾਰਾਂ ਦੀ ਪਲਟੀ।
  • ਲੀਬੀਆਈ ਆਗੂ ਮੁਅੱਮਰ ਗੱਦਾਫ਼ੀ ਦੀ ਖਾਨਾ ਜੰਗੀ ਅਤੇ ਵਿਦੇਸ਼ੀ ਵਿਚੋਲਗੀ ਰਾਹੀਂ ਹੱਤਿਆ ਅਤੇ ਸਰਕਾਰ ਦੀ ਤਖਤਾ ਪਲਟੀ।
  • ਯਮਨੀ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਦਾ ਨਿਕਾਲ਼ਾ, ਸੱਤਾ ਰਾਸ਼ਟਰੀ ਇਕਾਤਮਕ ਸਰਕਾਰ ਦੇ ਹੱਥ।
  • ਸੀਰੀਆ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਜੰਗ।
  • ਸਰਕਾਰੀ ਤਬਦੀਲੀਆਂ ਦੇ ਬਾਵਜੂਦ ਬਹਿਰੀਨ ਸਰਕਾਰ ਖ਼ਿਲਾਫ਼ ਖਾਨਾ ਜੰਗੀ।
  • ਮੁਜ਼ਾਹਰਿਆਂ ਦੇ ਨਤੀਜੇ ਵਜੋਂ ਕੁਵੈਤ, ਲਿਬਨਾਨ ਅਤੇ ਓਮਾਨ ਵਿੱਚ ਸਰਕਾਰੀ ਪੱਧਰ 'ਤੇ ਤਬਦੀਲੀਆਂ।
  • ਰੋਸਾਂ ਦੇ ਨਤੀਜੇ ਵਜੋਂ ਮੋਰਾਕੋ ਅਤੇ ਜਾਰਡਨ ਵਿੱਚ ਸੰਵਿਧਾਨਕ ਸੁਧਾਰ।
  • ਸਾਊਦੀ ਅਰਬ, ਸੁਡਾਨ, ਮੌਰੀਤਾਨੀਆ ਅਤੇ ਕੁਝ ਹੋਰ ਦੇਸ਼ਾਂ ਵਿੱਚ ਮੁਜ਼ਾਹਰੇ ਜਾਰੀ ਹਨ।

ਸ਼ਿਕਾਰ
ਮੌਤਾਂ122418–127431+ (ਅੰਤਰਰਾਸ਼ਟਰੀ ਅੰਦਾਜ਼ਾ, ਚਾਲੂ)

ਅਰਬ ਬਹਾਰ(English: Arab Spring, Arabic: الربيع العربي, ਅਰ-ਰਬੀˁ ਅਲ-ˁਅਰਬੀ) ਅਰਬ ਜਗਤ ਵਿੱਚ 18 ਦਸੰਬਰ 2010 ਨੂੰ ਸ਼ੁਰੂ ਹੋਣ ਵਾਲ਼ੀ ਧਰਨਿਆਂ, ਮੁਜ਼ਾਹਰਿਆਂ (ਅਹਿੰਸਕ ਅਤੇ ਹਿੰਸਕ ਦੋਵੇਂ), ਦੰਗਿਆਂ ਅਤੇ ਖਾਨਾਜੰਗੀ ਵਾਲ਼ੀ ਇਨਕਲਾਬੀ ਲਹਿਰ ਲਈ ਇੱਕ ਮੀਡੀਆ ਇਸਤਲਾਹ ਹੈ। ਹੁਣ ਤੱਕ ਤੁਨੀਸੀਆ,[1] ਮਿਸਰ (ਦੋ ਵਾਰ),[2] ਲੀਬੀਆ,[3] ਅਤੇ ਯਮਨ ਵਿੱਚ ਤਖ਼ਤਾ ਪਲਟੀ;[4] ਬਹਿਰੀਨ[5] ਅਤੇ ਸੀਰੀਆ ਵਿੱਚ ਖਾਨਾ ਜੰਗੀ;[6] ਅਲਜੀਰੀਆ,[7] ਇਰਾਕ,[8] ਜਾਰਡਨ,[9] ਕੁਵੈਤ,[10] ਮੋਰਾਕੋ,[11] ਅਤੇ ਸੁਡਾਨ ਵਿੱਚ ਵੱਡੇ ਪੱਧਰ 'ਤੇ ਰੋਸ-ਮੁਜ਼ਾਹਰੇ;[12] ਅਤੇ ਮੌਰੀਤਾਨੀਆ,[13] ਓਮਾਨ,[14] ਸਾਊਦੀ ਅਰਬ,[15] ਜਿਬੂਤੀ,[16] ਅਤੇ ਪੱਛਮੀ ਸਹਾਰਾ ਵਿੱਚ ਛੋਟੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ।[17]

ਹੋਰ ਪੜ੍ਹੋ

[ਸੋਧੋ]

ਬਾਹਰੀ ਕੜੀਆਂ

[ਸੋਧੋ]
Live blogs
Ongoing coverage
Scholarship
Other

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2012-02-18. Retrieved 2013-07-28.
  2. "Morocco King on holiday as people consider revolt". Afrol. 30 January 2011. Retrieved 1 February 2011.
  3. "Sudan opposition leader arrested". Press TV. 19 January 2011. Retrieved 29 January 2011.