ਸੁਨ ਯਾਤ ਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਨ ਯਾਤ ਸਨ
孫文 / 孫中山 / 孫逸仙
Sunyatsen1.jpg
ਚੀਨ ਗਣਰਾਜ ਦਾ ਆਰਜ਼ੀ ਰਾਸ਼ਟਰਪਤੀ
ਦਫ਼ਤਰ ਵਿੱਚ
1 ਜਨਵਰੀ 1912 – 10 ਮਾਰਚ 1912
ਮੀਤ ਪਰਧਾਨ ਲੀ ਯੁਆਨਹੋਂਙ
ਸਫ਼ਲ ਯੁਆਨ ਸ਼ੀਕਾਈ
ਕਵੋਮਿਨਤਾਂਙ ਦਾ ਆਗੂ
ਦਫ਼ਤਰ ਵਿੱਚ
10 ਅਕਤੂਬਰ 1919 – 12 ਮਾਰਚ 1925
ਸਾਬਕਾ ਖ਼ੁਦ (ਚੀਨੀ ਇਨਕਲਾਬੀ ਪਾਰਟੀ ਦੇ ਮੁਖੀ ਵਜੋਂ)
ਸਫ਼ਲ ਚਾਂਙ ਰਨਚੀ (ਚੇਅਰਮੈਨ ਵਜੋਂ)
ਪਰਸਨਲ ਜਾਣਕਾਰੀ
ਜਨਮ 12 ਨਵੰਬਰ 1866(1866-11-12)
ਚਿਆਂਙਸ਼ਾਨ ਕਾਊਂਟੀ, ਗੁਆਂਙਦੋਂਙ
ਮੌਤ 12 ਮਾਰਚ 1925(1925-03-12) (ਉਮਰ 58)
ਬੀਜਿੰਗ
ਕਬਰਸਤਾਨ ਸੁਨ ਯਾਤ ਸਨ ਮਕਬਰਾ, ਨਾਨਛਾਂਙ, ਚਿਆਂਙਸ਼ੀ
ਕੌਮੀਅਤ ਚੀਨੀ
ਅਮਰੀਕੀ (੧੯੦੪–੧੯੦੯)
ਸਿਆਸੀ ਪਾਰਟੀ ਕਵੋਮਿਨਤਾਂਙ
ਹੋਰ ਸਿਆਸੀ
ਅਫਿਲੀਏਸ਼ਨਾਂ
ਚੀਨੀ ਇਨਕਲਾਬੀ ਪਾਰਟੀ
ਸਪਾਉਸ ਲੂ ਮੂਚਨ (1885–1915)
Kaoru Otsuki (1903–1906)
Soong Ching-ling (1915–1925)
Chen Cui-fen (1892-1925)
ਸੰਤਾਨ ਸੁਨ ਫ਼ੋ
ਸੁਨ ਯਾਨ
ਸੁਨ ਵਾਨ
ਫ਼ੂਮੀਕੋ ਮੀਆਗਾਵਾ (ਜ. 1906)
ਅਲਮਾ ਮਾਤਰ ਚੀਨੀਆਂ ਲਈ ਹਾਂਗਕਾਂਗ ਮੈਡੀਕਲ ਕਾਲਜ
ਕੰਮ-ਕਾਰ ਡਾਕਟਰ
ਸਿਆਸਤਦਾਨ
ਇਨਕਲਾਬੀ
ਲੇਖਕ
ਦਸਤਖ਼ਤ

ਸੁਨ ਯਾਤ-ਸਨ (ਚੀਨੀ ਉਚਾਰਨ:ਸੁਨ ਯੀ ਸ਼ੀਐਂ; 12 ਨਵੰਬਰ 1866 – 12 ਮਾਰਚ 1925)[1][2] ਇੱਕ ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੀ। ਚੀਨ ਗਣਰਾਜ ਬਣਾਉਣ ਵਿੱਚ ਮੋਢੀ ਹੋਣ ਕਰਕੇ ਸੁਨ ਨੂੰ ਤਾਈਵਾਨ ਵਿੱਚ "ਕੌਮ ਦਾ ਪਿਤਾ" ਅਤੇ ਚੀਨ ਵਿੱਚ "ਲੋਕਰਾਜੀ ਇਨਕਲਾਬ ਦਾ ਮੋਹਰੀ" ਆਖਿਆ ਜਾਂਦਾ ਹੈ। ਇਹਨੇ ਸ਼ਿਨਹਾਈ ਇਨਕਲਾਬ ਦੇ ਸਾਲਾਂ ਦੌਰਾਨ ਛਿੰਙ ਖ਼ਾਨਦਾਨ ਦੀ ਤਖ਼ਤਾ-ਪਲਟੀ ਵਿੱਚ ਅਹਿਮ ਰੋਲ ਅਦਾ ਕੀਤਾ ਸੀ। 1912 ਵਿੱਚ ਚੀਨ ਗਣਰਾਜ ਦੀ ਸਥਾਪਨਾ ਮਗਰੋਂ ਇਹਨੂੰ ਇਹਦਾ ਆਰਜ਼ੀ ਰਾਸ਼ਟਰਪਤੀ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਨੇ ਹੋਰਾਂ ਨਾਲ਼ ਰਲ਼ ਕੇ ਕਵੋਮਿਨਤਾਂਙ ਦੀ ਸਥਾਪਨਾ ਕੀਤੀ ਅਤੇ ਇਹਦਾ ਪਹਿਲਾ ਆਗੂ ਬਣਿਆ।[3]

ਹਵਾਲੇ[ਸੋਧੋ]

  1. Singtao daily. Saturday edition. 23 October 2010. 特別策劃 section A18. Sun Yat-sen Xinhai revolution 100th anniversary edition 民國之父.
  2. "Chronology of Dr. Sun Yat-sen". National Dr. Sun Yat-sen Memorial Hall. Retrieved 12 March 2014. 
  3. Derek Benjamin Heater. [1987] (1987). Our world this century. Oxford University Press. ISBN 0-19-913324-7, ISBN 978-0-19-913324-6.