ਸਮੱਗਰੀ 'ਤੇ ਜਾਓ

ਸੁਰਨ ਡਿਕਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਰਨ ਡਿਕਸਨ
ਜਨਮ1977 (ਉਮਰ 46–47)
ਪੇਸ਼ਾਸੀ.ਈ.ਓ
ਸੰਗਠਨਡਾਇਵਰਸਿਟੀ ਰੋਲ ਮਾਡਲ

ਸੁਰਨ ਡਿਕਸਨ (ਜਨਮ 1977) ਬ੍ਰਿਟਿਸ਼ ਚੈਰਿਟੀ ਡਾਇਵਰਸਿਟੀ ਰੋਲ ਮਾਡਲਾਂ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ, ਜੋ ਸਕੂਲਾਂ ਵਿੱਚ ਹੋਮੋਫੋਬਿਕ ਧੱਕੇਸ਼ਾਹੀ ਨੂੰ ਘਟਾਉਣ ਲਈ ਕੰਮ ਕਰਦੀ ਹੈ। ਉਸਨੇ 2011 ਵਿੱਚ ਚੈਰਿਟੀ ਦੀ ਸਥਾਪਨਾ ਕੀਤੀ।[1][2]

2014 ਵਿੱਚ 'ਦ ਇਨਡੀਪੈਡੇਂਟ ਓਨ ਸੰਡੇ' ਮੈਗਜ਼ੀਨ ਵਿੱਚ ਡਿਕਸਨ ਨੂੰ ਪ੍ਰਭਾਵਸ਼ਾਲੀ ਐਲ.ਜੀ.ਬੀ.ਟੀ. ਦੀ ਸੂਚੀ ਵਿੱਚ 10 ਵਾਂ ਸਥਾਨ ਦਿੱਤਾ ਅਤੇ 2013 ਦੀ ਸੂਚੀ ਵਿੱਚ 20 ਵਾਂ ਸਥਾਨ ਦਿੱਤਾ ਸੀ ਅਤੇ 2011 ਦੀ ਸੂਚੀ ਵਿੱਚ ਉਸਨੂੰ "ਨੈਸ਼ਨਲ ਟ੍ਰੇਜਰ" ਵਜੋਂ ਸੂਚੀਬੱਧ ਕੀਤਾ ਗਿਆ ਸੀ।[3][4][5] 2014 ਵਿੱਚ, ਦ ਗਾਰਡੀਅਨ ਨੇ ਆਪਣੀ ਵਰਲਡ ਪ੍ਰਾਈਡ ਪਾਵਰ ਸੂਚੀ ਵਿੱਚ ਉਸਦਾ 54 ਵਾਂ ਸਥਾਨ ਦਰਜ ਸੀ, ਜੋ 2013 ਦੀ ਸੂਚੀ ਦੇ 73 ਵੇਂ ਸਥਾਨ ਤੋਂ ਉੱਪਰ ਸੀ।[1][6]

ਡਿਕਸਨ ਨਿਊਜ਼ੀਲੈਂਡ ਦੀ ਰਹਿਣ ਵਾਲੀ ਹੈ ਅਤੇ ਡਾਇਵਰਸਿਟੀ ਰੋਲ ਮਾਡਲ ਸਥਾਪਤ ਕਰਨ ਤੋਂ ਪਹਿਲਾਂ, ਉਸਨੇ ਨਿਊਜ਼ੀਲੈਂਡ ਅਤੇ ਯੂਨਾਈਟਿਡ ਕਿੰਗਡਮ ਵਿੱਚ ਸਕੂਲ ਅਧਿਆਪਕਾ ਵਜੋਂ ਕੰਮ ਕੀਤਾ ਸੀ।[7][8]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "World Pride Power List 2013: 100 most influential LGBT people of the year". The Guardian. 29 June 2013. Retrieved 14 April 2015.
  2. Davis, Anna (4 August 2011). "Teacher confronts gay hate in schools". London Evening Standard. Retrieved 14 April 2015.
  3. "The IoS Pink List 2011". The Independent on Sunday. 23 October 2011. Retrieved 14 April 2015.
  4. "The Independent on Sunday's Pink List 2013". The Independent on Sunday. 13 October 2013. Retrieved 14 April 2015.
  5. "Rainbow List 2014, 1 to 101". The Independent on Sunday. 9 November 2014. Retrieved 14 April 2015.
  6. George, Sue; Paschali, Pas (28 June 2014). "World Pride Power List 2014: 11 to 100". The Guardian. Retrieved 14 April 2015.
  7. "Suran Dickson". The Glass Closet. The Office of Lord Browne of Madingley. Archived from the original on 14 ਅਪਰੈਲ 2015. Retrieved 14 ਅਪਰੈਲ 2015.
  8. Muir, Hugh (22 November 2011). "Hideously diverse Britain: 'The lesson today is: I'm gay'". The Guardian. Retrieved 14 April 2015.

ਬਾਹਰੀ ਲਿੰਕ

[ਸੋਧੋ]