ਸੁਲਤਾਨਾ ਜੈਸਮੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Yesmin Akter
ਨਿੱਜੀ ਜਾਣਕਾਰੀ
ਪੂਰਾ ਨਾਮ
Yesmin Akter
ਜਨਮ (1998-04-06) 6 ਅਪ੍ਰੈਲ 1998 (ਉਮਰ 26)
Bangladesh
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 11)26 November 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ24 September 2013 ਬਨਾਮ South Africa
ਪਹਿਲਾ ਟੀ20ਆਈ ਮੈਚ (ਟੋਪੀ 20)5 April 2013 ਬਨਾਮ India
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 6 1
ਦੌੜਾਂ 17
ਬੱਲੇਬਾਜ਼ੀ ਔਸਤ 3.40
100/50 0/0 0/0
ਸ੍ਰੇਸ਼ਠ ਸਕੋਰ 11
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 4/5 0/–
ਸਰੋਤ: ESPN Cricinfo, 10 February 2014

ਜੈਸਮੀਨ ਅਕਤਰ ( ਬੰਗਾਲੀ: ইয়াসমিন আক্তার) (ਜਨਮ: 06 ਅਪ੍ਰੈਲ 1998) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਵਿਕਟਕੀਪਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ। ਕਲੱਬ ਅਤੇ ਡਿਵੀਜ਼ਨ ਪੱਧਰ 'ਤੇ ਉਹ ਖਲਨਾ ਡਿਵੀਜ਼ਨ ਮਹਿਲਾਵਾਂ ਲਈ ਖੇਡ ਚੁੱਕੀ ਹੈ।[4]

ਸ਼ੁਰੂਆਤੀ ਜੀਵਨ ਅਤੇ ਪਿਛੋਕੜ[ਸੋਧੋ]

ਜੈਸਮੀਨ ਦਾ ਜਨਮ 06 ਅਪ੍ਰੈਲ 1998 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀ। ਉਹ ਭਾਰਤ ਵਿੱਚ ਨੈਸ਼ਨਲ ਫਿਟਨੈਸ ਐਂਡ ਨਿਊਟ੍ਰੀਸ਼ਨ ਅਕੈਡਮੀ ਵਿੱਚੋਂ ਪਾਸ ਹੋਣ ਤੋਂ ਬਾਅਦ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਦੀ ਟ੍ਰੇਨਰ ਹੈ।

ਕਰੀਅਰ[ਸੋਧੋ]

ਵਨਡੇ ਕਰੀਅਰ[ਸੋਧੋ]

ਜੈਸਮੀਨ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ।

ਟੀ-20 ਕਰੀਅਰ[ਸੋਧੋ]

ਜੈਸਮੀਨ ਨੇ 5 ਅਪ੍ਰੈਲ 2013 ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਆਪਣਾ ਟੀ-20 ਕਰੀਅਰ ਬਣਾਇਆ।

ਏਸ਼ੀਆਈ ਖੇਡਾਂ[ਸੋਧੋ]

ਜੈਸਮੀਨ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[5][6]

ਹਵਾਲੇ[ਸੋਧੋ]

  1. "BD women's SA camp from Sunday". Archived from the original on 2014-02-21. Retrieved 2021-09-05.
  2. "Archived copy". Archived from the original on 2014-02-21. Retrieved 2014-03-05.{{cite web}}: CS1 maint: archived copy as title (link)
  3. "Web Site Unavailable". Archived from the original on 2014-02-22. Retrieved 2021-09-05.
  4. "Yasmin Boishakhi". CricketArchive. Retrieved 22 July 2016.
  5. এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
  6. বাংলাদেশ মহিলা ক্রিকেট দলের চীন সফর Archived 2014-02-22 at the Wayback Machine.

 

ਬਾਹਰੀ ਲਿੰਕ[ਸੋਧੋ]