ਸਮੱਗਰੀ 'ਤੇ ਜਾਓ

ਸੇਂਟ ਲਾਰੰਸ ਦੀ ਖਾੜੀ

ਗੁਣਕ: 48°0′N 61°30′W / 48.000°N 61.500°W / 48.000; -61.500
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

48°0′N 61°30′W / 48.000°N 61.500°W / 48.000; -61.500

ਸੇਂਟ ਲਾਰੰਸ ਦੀ ਖਾੜੀ

ਸੇਂਟ ਲਾਰੰਸ (ਫ਼ਰਾਂਸੀਸੀ: golfe du Saint-Laurent), ਦੁਨੀਆ ਦਾ ਸਭ ਤੋਂ ਵੱਡਾ ਦਹਾਨਾ, ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ ਦਾ ਸੇਂਟ ਲਾਰੰਸ ਦਰਿਆ ਰਾਹੀਂ ਅੰਧ ਮਹਾਂਸਾਗਰ ਵਿੱਚ ਨਿਕਾਸ ਹੈ। ਇਹ ਖਾੜੀ ਅਰਧ-ਘਿਰਿਆ ਸਮੁੰਦਰ ਹੈ ਜਿਹਦਾ ਖੇਤਰਫਲ ਲਗਭਗ ੨੩੬,੦੦੦ ਵਰਗ ਕਿ.ਮੀ. ਹੈ।

ਹਵਾਲੇ

[ਸੋਧੋ]