ਸੋਨ ਪਾਪੜੀ
ਦਿੱਖ
(ਸੋਣ ਪਾਪੜੀ ਤੋਂ ਮੋੜਿਆ ਗਿਆ)
ਸੋਨ ਪਾਪੜੀ | |
---|---|
ਸਰੋਤ | |
ਹੋਰ ਨਾਂ | ਪਤੀਸਾ |
ਸੰਬੰਧਿਤ ਦੇਸ਼ | ਭਾਰਤ, ਬੰਗਲਾਦੇਸ਼, ਪਾਕਿਸਤਾਨ |
ਇਲਾਕਾ | ਮੱਧ ਏਸ਼ੀਆ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਬੇਸਨ, ਖੰਡ, ਆਟਾ, ਘਿਓ, ਦੁੱਧ, ਇਲਾਚੀ[1] |
ਕੈਲੋਰੀਆਂ | 30 |
ਸੋਨ ਪਾਪੜੀ ਜਿਸਨੂੰ ਪਤੀਸਾ ਵੀ ਆਖਿਆ ਜਾਂਦਾ ਹੈ, ਉੱਤਰੀ ਭਾਰਤੀ ਮਿਠਾਈ ਹੈ।[2] ਇਹ ਆਮ ਤੌਰ ਤੇ ਚੌਕਾਰ ਆਕਾਰ ਵਿੱਚ ਕੱਟ ਕੇ ਦਿੱਤੇ ਜਾਂਦੇ ਹਨ।[3]
ਇਤਿਹਾਸ
[ਸੋਧੋ]ਸੋਨ ਪਾਪੜੀ ਭਾਰਤ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਸਬਤੋਂ ਪਹਿਲਾਂ ਬਣਾਈ ਗਈ ਸੀ ਪਰ ਇਸ ਬਾਰੇ ਕਿਸੀ ਨੂੰ ਨਹੀਂ ਪਤਾ ਕੀ ਸਬਤੋਂ ਪਹਿਲਾਂ ਇਸਨੂੰ ਕਿਸ ਖੇਤਰ ਵਿੱਚ ਬਣਾਇਆ ਗਿਆ ਸੀ।[4]
ਸਮੱਗਰੀ
[ਸੋਧੋ]- 2 ½ ਕੱਪ ਖੰਡ
- 1 ½ ਕੱਪ ਬੇਸਨ
- 1 ½ ਕੱਪ ਆਟਾ
- 250 ਗ੍ਰਾਮ ਘਿਓ
- 2 ਚਮਚ ਦੁੱਧ
- ½ ਚਮਚ ਇਲਾਇਚੀ
ਬਣਾਉਣ ਦੀ ਵਿਧੀ
[ਸੋਧੋ]- ਬੇਸਨ ਅਤੇ ਆਟੇ ਨੂੰ ਚੰਗੀ ਤਰਾਂ ਮਿਲਾ ਲੋ।
- ਹੁਣ ਕੜਾਹੀ ਵਿੱਚ ਘੀਹ ਨੂੰ ਗਰਮ ਕਰ ਲੋ।
- ਹੁਣ ਆਟਾ ਘਿਓ ਵਿੱਚ ਪਾ ਦੋ ਅਤੇ ਉਸਦੇ ਹਲਕੇ ਭੂਰੇ ਹੋਣ ਤੱਕ ਭੁੰਨੋ।
- ਹੁਣ ਇਸਨੂੰ ਆਂਚ ਤੋਂ ਹਟਾ ਕੇ ਠੰਡਾ ਹੋਣ ਲਈ ਰੱਖ ਦੋ ਅਤੇ ਕੁਝ ਸਮਾਂ ਹਿਲਾਂਦੇ ਰਹੋ।
- ਹੁਣ ਇਸ ਵਿੱਚ ਖੰਡ ਅਤੇ ਦੁੱਧ ਮਿਲਾ ਦੋ ਅਤੇ ਇਸਨੂੰ ਕੜਛੀ ਨਾਲ ਕੁੱਟੋ ਜੱਦ ਤੱਕ ਇਸਦੇ ਧਾਗੇ ਵਰਗੇ ਰੇਸ਼ੇ ਆ ਜਾਣ।
- ਹੁਣ ਇਸਨੂੰ ਇੱਕ ਇੰਚੀ ਹਿੱਸੇ ਵਿੱਚ ਗੋਲ ਕਰ ਦੋ ਅਤੇ ਇਲਾਚੀ ਦੇ ਬੀਜ ਨੂੰ ਉਪਰ ਪਾਕੇ ਸਜਾ ਦੋ।
ਬਾਹਰੀ ਲਿੰਕ
[ਸੋਧੋ]- Annotated video recipe illustrates traditional hand-made technique for creating Soan Papdi's crisp multi-layers (filmed at Shreya's Sweets Hampankatta, Mangalore); ·Permaculturetravel· YouTube Channel
- Demonstration of modern mechanized equipment in the making of pişmaniye, a related Turkish confection
ਹਵਾਲੇ
[ਸੋਧੋ]- ↑ "Diwali". Retrieved September 17, 2012.
- ↑ "Patisa - Culinary Encyclopedia". Archived from the original on ਅਕਤੂਬਰ 23, 2013. Retrieved September 17, 2012.
{{cite web}}
: Unknown parameter|dead-url=
ignored (|url-status=
suggested) (help) - ↑ "Soan Papdi". Food-india.com. Retrieved September 17, 2012.
- ↑ "Patisa". Retrieved 28 December 2014.
- ↑ "Diwali". Indiaoz.com.au. Retrieved September 17, 2012.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |