ਸੋਲੋਮਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੋਲੋਮਨ ਟਾਪੂ
ਸੋਲੋਮਨ ਟਾਪੂ ਦਾ ਝੰਡਾ Coat of arms of ਸੋਲੋਮਨ ਟਾਪੂ
ਮਾਟੋ"To Lead is to Serve"
"ਸੇਵਾ ਕਰਨਾ ਹੀ ਅਗਵਾਈ ਕਰਨਾ ਹੈ"
ਕੌਮੀ ਗੀਤGod Save Our Solomon Islands
"ਰੱਬ ਸਾਡੇ ਸੋਲੋਮਨ ਟਾਪੂਆਂ ਦੀ ਰੱਖਿਆ ਕਰੇ"
ਸ਼ਾਹੀ ਗੀਤGod Save the Queen
"ਰੱਬ ਰਾਣੀ ਦੀ ਰੱਖਿਆ ਕਰੇ"
ਸੋਲੋਮਨ ਟਾਪੂ ਦੀ ਥਾਂ
ਸੋਲੋਮਨ ਟਾਪੂ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਹੋਨੀਆਰਾ
9°28′S 159°49′E / 9.467°S 159.817°E / -9.467; 159.817
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ (੧੯੯੯) ੯੪.੫% ਮੈਲਾਨੇਸ਼ੀਆਈ
੩.੦% ਪਾਲੀਨੇਸ਼ੀਆਈ
੧.੨% ਮਾਈਕ੍ਰੋਨੇਸ਼ੀਆਈ
੧.੧% ਹੋਰ
੦.੨% ਅਨਿਸ਼ਚਤ
ਵਾਸੀ ਸੂਚਕ ਸੋਲੋਮਨੀ, ਸੋਲੋਮਨ ਟਾਪੂ-ਵਾਸੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਰਾਜਤੰਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ ਜਨਰਲ ਫ਼੍ਰੈਂਕ ਕਬੂਈ
 -  ਪ੍ਰਧਾਨ ਮੰਤਰੀ ਗਾਰਡਨ ਡਾਰਸੀ ਲੀਲੋ
ਵਿਧਾਨ ਸਭਾ ਰਾਸ਼ਟਰੀ ਸੰਸਦ
ਸੁਤੰਤਰਤਾ
 -  ਬਰਤਾਨੀਆ ਤੋਂ ੭ ਜੁਲਾਈ ੧੯੭੮ 
ਖੇਤਰਫਲ
 -  ਕੁੱਲ ੨੮ ਕਿਮੀ2 (੧੪੨ਵਾਂ)
੧੦ sq mi 
 -  ਪਾਣੀ (%) ੩.੨%
ਅਬਾਦੀ
 -  ੨੦੦੯ ਦਾ ਅੰਦਾਜ਼ਾ ੫੨੩,੦੦੦[੧] (੧੭੦ਵਾਂ)
 -  ਆਬਾਦੀ ਦਾ ਸੰਘਣਾਪਣ ੧੮.੧/ਕਿਮੀ2 (੧੮੯ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧.੭੨੫ ਬਿਲੀਅਨ[੨] 
 -  ਪ੍ਰਤੀ ਵਿਅਕਤੀ $੩,੧੯੧[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੮੪੦ ਮਿਲੀਅਨ[੨] 
 -  ਪ੍ਰਤੀ ਵਿਅਕਤੀ $1,553[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ੦.੫੧੦ (ਨੀਵਾਂ) (੧੪੨ਵਾਂ)
ਮੁੱਦਰਾ ਸੋਲੋਮਨ ਟਾਪੂ ਡਾਲਰ (SBD)
ਸਮਾਂ ਖੇਤਰ (ਯੂ ਟੀ ਸੀ+੧੧)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .sb
ਕਾਲਿੰਗ ਕੋਡ +੬੭੭

ਸੋਲੋਮਨ ਟਾਪੂ ਓਸ਼ੇਨੀਆ ਦਾ ਲਗਭਗ 1000 ਟਾਪੂਆਂ ਵਾਲਾ ਇੱਕ ਖ਼ੁਦਮੁਖਤਿਆਰ ਦੇਸ਼ ਬਣਾਉਂਦੇ ਹਨ ਜੋ ਕਿ ਪਾਪੂਆ ਨਿਊ ਗਿਨੀ ਦੇ ਪੂਰਬ ਵੱਲ ਹੈ। ਇਸਦਾ ਖੇਤਰਫਲ 28,400 ਵਰਗ ਕਿ.ਮੀ. ਹੈ। ਇਸਦੀ ਰਾਜਧਾਨੀ ਹੋਨੀਆਰਾ ਹੈ ਜੋ ਗੁਆਡਲਕਾਨਾ ਟਾਪੂ ਉੱਤੇ ਸਥਿੱਤ ਹੈ।

ਹਵਾਲੇ[ਸੋਧੋ]