ਸਮੱਗਰੀ 'ਤੇ ਜਾਓ

ਸੰਸਾਰ ਸ਼ੀਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਟ੍ਰਿੰਗ ਥਿਊਰੀ ਅੰਦਰ, ਇੱਕ ਵਰਲਡ ਸ਼ੀਟ ਇੱਕ ਦੋ-ਅਯਾਮੀ ਮੈਨੀਫੋਲਡ ਹੁੰਦੀ ਹੈ ਜੋ ਸਪੇਸਟਾਈਮ ਅੰਦਰ ਕਿਸੇ ਸਟ੍ਰਿੰਗ ਦੇ ਜੜਨੇ ਨੂੰ ਦਰਸਾਉਂਦੀ ਹੈ।[1] ਇਹ ਸ਼ਬਦ ਲੀਓਨਾਰਡ ਸੁਸਕਿੰਡ ਵਲੋਂ 1967 ਦੇ ਆਸਾਪਾਸ ਸਪੈਸ਼ਲ ਅਤੇ ਜਨਰਲ ਰਿਲੇਟੀਵਿਟੀ ਅੰਦਰ ਕਿਸੇ ਬਿੰਦੂ ਕਣ ਵਾਸਤੇ ਸੰਸਾਰ ਰੇਖਾ ਧਾਰਨਾ ਦੀ ਇੱਕ ਸਿੱਧੀ ਜਨਰਲਾਇਜ਼ੇਸ਼ਨ ਦੇ ਤੌਰ ਤੇ ਘੜਿਆ ਗਿਆ ਸੀ।

ਸਟ੍ਰਿੰਗ ਦੀ ਕਿਸਮ, ਓਸ ਸਪੇਸਟਾਈਮ ਦੀ ਜੀਓਮੈਟਰੀ (ਰੇਖਾਗਣਿਤ) ਜਿਸ ਵਿੱਚ ਇਹ ਲੰਘਦਾ ਹੈ, ਅਤੇ ਲੰਬੀ ਦੂਰੀ ਦੀਆਂ ਬੈਕਗ੍ਰਾਊਂਡ ਫੀਲਡਾਂ (ਜਿਵੇਂ ਗੇਜ ਫੀਲਡਾਂ) ਦੀ ਹਾਜ਼ਰੀ ਸੰਸਾਰਸ਼ੀਟ ਉੱਤੇ ਪਰਿਭਾਸ਼ਿਤ ਕਿਸੇ ਦੋ-ਅਯਾਮੀ ਕਨਫ੍ਰਮਲ ਫੀਲਡ ਥਿਊਰੀ ਅੰਦਰ ਸਕੇਂਤਬੰਦ ਕੀਤੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ, 26-ਅਯਾਮੀ ਮਿੰਕੋਵਸਕੀ ਸਪੇਸ ਅੰਦਰ ਬੋਸੌਨਿਕ ਸਟ੍ਰਿੰਗ 26 ਸੁਤੰਤਰ ਸਕੇਲਰ ਫੀਲਡਾਂ ਨਾਲ ਬਣੀ ਇੱਕ ਸੰਸਾਰ-ਸ਼ੀਟ ਕਨਫ੍ਰਮਲ ਫੀਲਡ ਥਿਊਰੀ ਰੱਖਦਾ ਹੈ। ਫਿਲਹਾਲ, ਇੱਕ ਸੁਪਰ-ਸਟ੍ਰਿੰਗ ਸੰਸਾਰ-ਸ਼ੀਟ ਥਿਊਰੀ ਜੋ 10 ਅਯਾਮਾਂ ਵਿੱਚ ਹੁੰਦੀ ਹੈ, 10 ਸੁਤੰਤਰ ਸਕੇਲਰ ਫੀਲਡਾਂ ਅਤੇ ਉਹਨਾਂ ਦੇ ਫਰਮੀਔਨ ਸੁਪਰਪਾਰਟਨਾਂ ਦੀ ਬਣਦੀ ਹੈ।

ਹਵਾਲੇ

[ਸੋਧੋ]
  1. Di Francesco, Philippe; Mathieu, Pierre; Sénéchal, David (1997). Conformal Field Theory. p. 8. doi:10.1007/978-1-4612-2256-9. ISBN 978-1-4612-2256-9.