ਹਮੀਦਾ ਬਾਨੂ ਬੇਗਮ
Jump to navigation
Jump to search
ਹਮੀਦਾ ਬਾਨੂ ਬੇਗਮ حمیدہ بانو بیگم | |
---|---|
ਪਾਦਸ਼ਾਹ ਬੇਗਮ
| |
![]() | |
ਹਮੀਦਾ ਬਾਨੂ ਬੇਗਮ | |
ਮੁਗਲ ਸਾਮਰਾਜ ਦੀ ਮਹਾਰਾਣੀ | |
ਪੂਰਵ-ਅਧਿਕਾਰੀ | ਮਾਹਮ ਬੇਗਮ |
ਵਾਰਸ | ਮਰੀਅਮ-ਉਜ਼-ਜ਼ਾਮਨੀ |
ਜੀਵਨ-ਸਾਥੀ | ਹਮਾਯੂੰ |
ਔਲਾਦ | ਅਕਬਰ |
ਪਿਤਾ | ਸ਼ੇਖ਼ ਅਲੀ ਅਕਬਰ ਜਾਮੀ |
ਮਾਂ | ਮਹਾ ਅਫ਼ਰੋਜ਼ ਬੇਗਮ |
ਜਨਮ | ਅੰ. 1527 |
ਮੌਤ | 29 ਅਗਸਤ 1604 ਆਗਰਾ, ਭਾਰਤ | (ਉਮਰ ਗ਼ਲਤੀ:ਅਣਪਛਾਤਾ ਚਿੰਨ੍ਹ "{"।)
ਦਫ਼ਨ | 30 ਅਗਸਤ 1604 ਹਮਾਯੂੰ ਦੀ ਕ਼ਬਰ, ਦਿੱਲੀ |
ਧਰਮ | ਸ਼ੀਆ ਇਸਲਾਮ |
ਹਮੀਦਾ ਬਾਨੂ ਬੇਗਮ (ਅੰ. 1527 – 29 ਅਗਸਤ 1604, ਫ਼ਾਰਸੀ: حمیدہ بانو بیگم) ਦੂਜੇ ਮੁਗਲ ਸਮਰਾਟ ਹੁਮਾਯੂੰ ਦੀ ਪਤਨੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ, ਤੀਜੇ ਮੁਗਲ ਸਮਰਾਟ ਅਕਬਰ,ਦੀ ਮਾਂ ਸੀ।[1] ਉਹ ਮਰਿਯਮ ਮਾਕਾਨੀ ਨਾਲ ਵੀ ਜਾਣੀ ਜਾਂਦੀ ਹੈ, ਜੋ ਉਸਨੂੰ ਉਸਦੇ ਪੁੱਤਰ ਅਕਬਰ ਨੇ ਦਿੱਤਾ ਸੀ।[2]
ਪਰਿਵਾਰ[ਸੋਧੋ]
ਹਮੀਦਾ ਬਾਨੂ ਬੇਗਮ ਦਾ ਜਨਮ ਅੰ. 1527 ਨੂੰ ਸ਼ੇਖ਼ ਅਲੀ ਅਕਬਰ ਜਾਮੀ, ਇੱਕ ਫ਼ਾਰਸੀ ਸ਼ੀਆ, ਦੀ ਧੀ ਸੀ, Akbar Jami, a Persian Shia, ਜੋ ਮੁਗ਼ਲ ਬਾਦਸ਼ਾਹ ਹਿੰਦਲ ਮਿਰਜ਼ਾ ਦਾ ਉਪਦੇਸ਼ਕ ਸੀ, ਪਹਿਲੇ ਮੁਗਲ ਬਾਦਸ਼ਾਹ ਬਾਬਰ ਦਾ ਸਭ ਤੋਂ ਛੋਟਾ ਪੁੱਤਰ ਸੀ। [3]
ਇਹ ਵੀ ਪੜ੍ਹੋ[ਸੋਧੋ]
- Humayun-Nama: The History of Humayun by Gulbadan Begum, Tr. by Annette S. Beveridge (1902). New Delhi, Goodword, 2001. ISBN 81-87570-99-781-87570-99-7.E-book at Packard Institute Excerpts at Columbia Univ.
- Begam Gulbadam; Annette S. Beveridge. The history of Humayun = Humayun-nama. Begam Gulbadam. pp. 249–. GGKEY:NDSD0TGDPA1.
- Mukhia, Harbans (2004). The Mughals of India. Malden, MA: Wiley-Blackwell. ISBN 9780631185550.
ਹਵਾਲੇ[ਸੋਧੋ]
- ↑ The Humayun Nama: Gulbadan Begum's forgotten chronicle Yasmeen Murshed, The Daily Star, 27 June 2004.
- ↑ Findly, Ellison Banks (1993). Nur Jahan, empress of Mughal India. New York: Oxford University Press. p. 94. ISBN 9780195360608.
- ↑ Dr. B. P. Saha. Begams, concubines, and memsahibs. Vikas Pub. House. p. 20.