ਸਮੱਗਰੀ 'ਤੇ ਜਾਓ

ਹਰਤੋਸ਼ ਸਿੰਘ ਬੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਹਰਤੋਸ਼ ਸਿੰਘ ਬੱਲ ਇਸ ਵੇਲੇ  ਕਾਰਵਾਂ ਮੈਗਜ਼ੀਨ ਦਾ ਸਿਆਸੀ ਸੰਪਾਦਕ ਹੈ।[1] ਬੱਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਲੋਚਕ [2] ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਵੀ ਹੈ।[3] ਬੱਲ ਕਾਂਗਰਸ ਪਾਰਟੀ ਦਾ 1984 ਦੇ ਸਿੱਖ-ਵਿਰੋਧੀ ਦੰਗਿਆਂ ਨੂੰ ਇਸ ਦੇ ਨਜਿਠਣ ਕਰਕੇ ਆਲੋਚਕ ਹੈ।[4] ਬੱਲ 2002 ਦੇ ਗੁਜਰਾਤ ਦੰਗਿਆਂ ਸਮੇਂ ਉਸਦੀ ਭੂਮਿਕਾ ਕਰਕੇ ਨਰਿੰਦਰ ਮੋਦੀ ਦਾ ਵੀ ਆਲੋਚਕ ਹੈ।[5] ਬੱਲ ਓਪਨ ਰਸਾਲੇ ਦਾ ਸਿਆਸੀ ਸੰਪਾਦਕ ਸੀ, ਜਦ ਓਪਨ ਨੇ ਸਭ ਤੋਂ ਪਹਿਲਾਂ ਰਾਡੀਆ ਟੇਪਸ ਦੀ ਮੌਜੂਦਗੀ ਜਨਤਾ ਦਾ ਧਿਆਨ ਵਿੱਚ ਲਿਆਇਆ ਸੀ।[6]

ਕਿਤਾਬਾਂ [ਸੋਧੋ]

ਬੱਲ ਇੱਕ ਨਾਵਲ, A Certain Ambiguity ਦਾ ਸਹਿ-ਲੇਖਕ ਹੈ, ਜਿਸਨੇ  2007 ਦਾ  ਅਮਰੀਕੀ ਪ੍ਰਕਾਸ਼ਕਾਂ ਦੀ ਐਸੋਸੀਏਸ਼ਨ ਦਾ ਅਵਾਰਡ ਗਣਿਤ ਦੀ ਸਭ ਤੋਂ ਵਧੀਆ ਪੇਸ਼ੇਵਰਾਨਾ/ਵਿਦਵਤਾਪੂਰਨ ਕਿਤਾਬ ਲਈ ਜਿੱਤਿਆ ਹੈ। ਬੱਲ ਨੇ  ਇਕ ਹੋਰ ਕਿਤਾਬ--"Waters close over us"— ਲਿਖੀ ਹੈ ਜੋ ਕਿ ਕੁਝ ਹੱਦ ਤੱਕ ਬੱਲ ਦੀ ਨਰਮਦਾ ਨਦੀ ਦੀਆਂ ਯਾਤਰਾਵਾਂ ਦਾ ਬਿਰਤਾਂਤ ਹੈ, ਅਤੇ ਕੁਝ ਹੱਦ ਤਕ ਇਸ ਖੇਤਰ ਦੇ ਸਭਿਆਚਾਰ ਬਾਰੇ ਇੱਕ ਸਮਾਜ-ਵਿਗਿਆਨਕ, ਸਿਆਸੀ, ਕਲਾਤਮਕ, ਇਤਿਹਾਸਕ, ਅਤੇ ਨਰ-ਵਿਗਿਆਨਕ ਟਿੱਪਣੀ ਹੈ।[7][8][8]

ਹਵਾਲੇ[ਸੋਧੋ]

  1. "Bal home page in Caravan". Archived from the original on 2016-12-01. Retrieved 2016-12-12. {{cite web}}: Unknown parameter |dead-url= ignored (|url-status= suggested) (help)
  2. "Bal on Narendra Modi". Retrieved 9 June 2015.
  3. "Bal on Rahul Gandhi and Narendra Modi". Retrieved 9 June 2015.
  4. "1984 Sikh riots". Retrieved 9 June 2015.
  5. "2002 Gujarat riots". Retrieved 9 June 2015.
  6. "Bal on Niira Radia". Retrieved 9 June 2015.
  7. "Waters close over us review by Avtar Singh". Archived from the original on 10 ਜੂਨ 2015. Retrieved 9 June 2015. {{cite web}}: Unknown parameter |dead-url= ignored (|url-status= suggested) (help)
  8. 8.0 8.1 {{cite news}}: Empty citation (help)