ਹਰਦਿਲਬਾਗ਼ ਸਿੰਘ ਗਿੱਲ
ਹਰਦਿਲਬਾਗ ਸਿੰਘ ਗਿੱਲ (8 ਅਪ੍ਰੈਲ 1934 - 14 ਜਨਵਰੀ 2018) ਇੱਕ ਪੰਜਾਬੀ ਲੇਖਕ ਅਤੇ ਅਨੁਵਾਦਕ ਸੀ।
ਜੀਵਨ[ਸੋਧੋ]
ਹਰਦਿਲਬਾਗ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸੰਦੋੜ ਪਿੰਡ ਵਿੱਚ ਮਾਸਟਰ ਬੰਤਾ ਸਿੰਘ ਗਿੱਲ ਅਤੇ ਮਾਤਾ ਹਰਕੇਸ਼ ਕੌਰ ਦੇ ਘਰ ਹੋਇਆ। ਇਸ ਨੇ ਮੁਢਲੀ ਸਿੱਖਿਆ ਡੀ.ਬੀ. ਮਿਡਲ ਸਕੂਲ ਮਲੌਦ ਤੋਂ ਪ੍ਰਾਪਤ ਕੀਤੀ। ਇਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1962 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਬਾਅਦ ਵਿੱਚ 1982 ਵਿੱਚ ਐਲ.ਐਲ.ਬੀ. ਕੀਤੀ।[1]
ਰਚਨਾਵਾਂ[ਸੋਧੋ]
ਅਨੁਵਾਦ ਪੁਸਤਕਾਂ[ਸੋਧੋ]
- ਜੂਲੀਅਸ ਸੀਜ਼ਰ
- ਉਥੈਲੋ
- ਅੰਨੇ ਘੋੜੇ ਦਾ ਦਾਨ (ਅੰਗਰੇਜ਼ੀ ਵਿੱਚ)
- ਹੈਮਲਟ
- ਮੈਕਬਥ
- ਐਂਟਨੀ ਐਂਡ ਕਲੀਓਪੈਟਰਾ
- ਕਿੰਗ ਲੀਅਰ
- ਓਥੈਲੋ
- ਇਲੀਆਡ
- ਹੀਰ ਵਾਰਿਸ ਸ਼ਾਹ (ਅੰਗਰੇਜ਼ੀ ਵਿੱਚ)
ਨਾਟਕ[ਸੋਧੋ]
ਹਵਾਲੇ[ਸੋਧੋ]
- ↑ ਹਰਦਿਲਬਾਗ਼ ਸਿੰਘ ਗਿੱਲ. ਇੱਕ ਮਨਸੂਰ ਹੋਰ. ਜੈ ਪਬਲੀਕੇਸ਼ਨ, ਚੋਮੋਂ, ਮਲੌਦ, ਲੁਧਿਆਣਾ.
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |

ਵਿਕੀਸਰੋਤ ਉੱਤੇ ਹਰਦਿਲਬਾਗ਼ ਸਿੰਘ ਗਿੱਲ ਦੀਆਂ ਲਿਖਤ ਮੌਜੂਦ ਹੈ