ਹਰਿਆਣੇ ਦੇ ਜ਼ਿਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ ਦੇ ਹਰਿਆਣਾ ਰਾਜ ਦੇ ੨੧ ਜਿਲ੍ਹੇ ਹਨ। ਜਦੋਂ ਹਰਿਆਣਾ ਰਾਜ ੧੯੬੬ ਨੂੰ ਬਣਾਇਆ ਗਇਆ ਸੀ, ਉਦੋਂ ਇਸ ਵਿੱਚ ਸੱਤ ਜਿਲ੍ਹੇ ਸਨ, ਅਤੇ ਬਾਅਦ ਵਿੱਚ ੧੪ ਹੋਰ ਬਣਾਏ ਗਏ ਸਨ।

ਜਿਲ੍ਹੇ[ਸੋਧੋ]

ਹੇਠਾਂ ਹਰਿਆਣਾ ਦੇ ੨੧ ਜਿਲ੍ਹੇ ਲਿਖੇ ਗਏ ਹਨ:

# ਜਿਲ੍ਹਾ ਹੈੱਡਕੁਆਟਰ ਖੇਤਰਫਲ
(ਕਿਲੋਮੀਟਰ² 'ਚ)
ਜਨਸੰਖਿਆ (2001 ਤੱਕ) ਨਕਸ਼ਾ
1 ਅੰਬਾਲਾ ਅੰਬਾਲਾ 1.574 1,013,660 India - Haryana - Ambala.svg
2 ਭਿਵਾਨੀ ਭਿਵਾਨੀ 4,778 1,425,022 India - Haryana - Bhiwani.svg
3 ਮਹੇੰਦਰਗੜ੍ਹ ਨਰਨੌਲ 1859 812,521 India - Haryana - Mahendragarh.svg
4 ਫ਼ਤੇਹਾਬਾਦ ਫ਼ਤੇਹਾਬਾਦ 2538 806,158 India - Haryana - Fatehabad.svg
5 ਗੁੜਗਾਂਵ ਗੁੜਗਾਂਵ 1253 870,539 India - Haryana - Gurgaon.svg
6 ਹਿਸਾਰ ਹਿਸਾਰ 3983 1,537,117 India - Haryana - Hisar.svg
7 ਝਜਰ ਝਜਰ 1834 880,072 India - Haryana - Jhajjar.svg
8 ਜਿੰਦ ਜਿੰਦ 2702 1,189,827 India - Haryana - Jind.svg
9 ਕੈਥਲ ਕੈਥਲ 2317 946,131 India - Haryana - Kaithal.svg
10 ਕਰਨਾਲ ਕਰਨਾਲ 2520 1,274,183 India - Haryana - Karnal.svg
11 ਕੁਰਕਸ਼ੇਤਰ ਕੁਰਕਸ਼ੇਤਰ 1530 825,454 India - Haryana - Kurukshetra.svg
12 ਫਰੀਦਾਬਾਦ ਫਰੀਦਾਬਾਦ 1,792 1,990,719 India - Haryana - Faridabad.svg
13 ਸੋਨੀਪੱਤ ਸੋਨੀਪੱਤ 2122 1,278,830 India - Haryana - Sonipat.svg
14 ਸਰਸਾ ਸਰਸਾ 4277 1,116,649 India - Haryana - Sirsa.svg
15 ਪੰਚਕੁਲਾ ਪੰਚਕੁਲਾ 898 468,411 India - Haryana - Panchkula.svg
16 ਪਾਣੀਪੱਤ ਪਾਣੀਪੱਤ 1268 967,449 India - Haryana - Panipat.svg
17 ਰੇਵਾੜੀ ਰੇਵਾੜੀ 1582 765,351 India - Haryana - Rewari.svg
18 ਰੋਹਤਕ ਰੋਹਤਕ 1745 940,128 India - Haryana - Rohtak.svg
19 ਯਮਨਾ ਨਗਰ ਯਮਨਾ ਨਗਰ 1768 1,041,630 India - Haryana - Yamuna Nagar.svg
20 ਮੇਵਾਤ ਨੁਹ 1874 993,617 India - Haryana - Mewat.svg
21 ਪਲਵਲ ਪਲਵਲ India - Haryana - Palwal.svg


Haryana.png ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png