ਹਾਰੂਕੀ ਮੁਰਾਕਾਮੀ
ਦਿੱਖ
(ਹਰੂਕੀ ਮੁਰਾਕਾਮੀ ਤੋਂ ਮੋੜਿਆ ਗਿਆ)
ਹਰੂਕੀ ਮੁਰਾਕਾਮੀ 村上 春樹 | |
---|---|
ਜਨਮ | Kyoto, ਜਪਾਨ | 12 ਜਨਵਰੀ 1949
ਕਿੱਤਾ | ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਅਨੁਵਾਦਕ |
ਰਾਸ਼ਟਰੀਅਤਾ | ਜਪਾਨੀ |
ਸ਼ੈਲੀ | ਗਲਪ, ਪੜਯਥਾਰਥਵਾਦ, ਜਾਦੂਈ ਯਥਾਰਥਵਾਦ, ਵਿਗਿਆਨ ਗਲਪ, ਪਿਕਾਰੈਸਕ, ਯਥਾਰਥਵਾਦ |
ਪ੍ਰਮੁੱਖ ਕੰਮ | A Wild Sheep Chase (1982), Norwegian Wood (1987), The Wind-Up Bird Chronicle (1994-1995), Kafka on the Shore (2002), 1Q84 (2009–2010) |
ਦਸਤਖ਼ਤ | |
ਹਰੂਕੀ ਮੁਰਾਕਾਮੀ (Haruki Murakami (村上 春樹 Murakami Haruki , ਜਨਮ 12 ਜਨਵਰੀ 1949) ਇੱਕ ਜਪਾਨੀ ਲੇਖਕ ਹੈ। ਉਸ ਦੀਆਂ ਪੁਸਤਕਾਂ ਅਤੇ ਕਹਾਣੀਆਂ ਜਪਾਨ ਵਿੱਚ ਅਤੇ ਅੰਤਰਰਾਸ਼ਟਰੀ ਤੌਰ ਤੇ ਵੀ ਸਭ ਤੋਂ ਵਧ ਵਿਕਣ ਵਾਲੀਆਂ ਹਨ ਅਤੇ ਉਨ੍ਹਾਂ ਨੂੰ 50 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ।[1] ਉਸਦੇ ਜੱਦੀ ਦੇਸ਼ ਦੇ ਬਾਹਰ ਲੱਖਾਂ ਕਾਪੀਆਂ ਵਿਕ ਰਹੀਆਂ ਹਨ। [2][3]
ਜੀਵਨੀ
[ਸੋਧੋ]ਮੁਰਾਕਾਮੀ ਦਾ ਜਨਮ ਵਿਸ਼ਵ ਯੁੱਧ ਦੂਜੇ ਦੇ ਬਾਅਦ ਬੇਬੀ ਬੂਮ ਦੇ ਦੌਰਾਨ ਕਾਇਯੋਟੋ, ਜਪਾਨ ਵਿੱਚ ਹੋਇਆ ਸੀ ਅਤੇ ਸ਼ੁਕੁਗਾਵਾ (ਨਿਸ਼ੀਨੋਮੀਆ), ਐਸ਼ੀਆ ਅਤੇ ਕੋਬੇ ਵਿੱਚ ਉਸਦਾ ਬਚਪਨ ਬੀਤਿਆ।[4][5] ਉਹ ਇੱਕਲੌਤਾ ਸੰਤਾਨ ਹੈ। ਉਸ ਦਾ ਪਿਤਾ ਇੱਕ ਬੋਧੀ ਪਰਚਾਰਕ ਦਾ ਪੁੱਤਰ ਸੀ,[6] ਅਤੇ ਉਸ ਦੀ ਮਾਤਾ ਇੱਕ ਓਸਾਕਾ ਵਪਾਰੀ ਦੀ ਧੀ ਸੀ।[7] ਦੋਨੋਂ ਜਪਾਨੀ ਸਾਹਿਤ ਦੇ ਅਧਿਆਪਕ ਸਨ।[8]
ਹਵਾਲੇ
[ਸੋਧੋ]- ↑ Curtis Brown (2014), "Haruki Murakami now available in 50 languages", curtisbrown.co.uk, February 27, 2014: "Following a recent Malay deal Haruki Marukami's work is now available in 50 languages worldwide."
- ↑ Maiko, Hisada (November 1995). "Murakami Haruki". Kyoto Sangyo University. Archived from the original on 2008-05-23. Retrieved 2008-04-24.
{{cite web}}
: Unknown parameter|dead-url=
ignored (|url-status=
suggested) (help) Archived 2008-05-23 at the Wayback Machine. - ↑ Justin McCurry, Secrets and advice: Haruki Murakami posts first responses in agony uncle role, The Guardian, 16 January 2015.
- ↑ "Murakami Asahido", Shincho-sha,1984
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedtele
- ↑ Tandon, Shaun (March 27, 2006). "The loneliness of Haruki Murakami". iAfrica. Archived from the original on 2008-12-23. Retrieved 2008-04-24.
{{cite web}}
: Unknown parameter|dead-url=
ignored (|url-status=
suggested) (help) - ↑ Rubin, Jay (2002). Haruki Murakami and the Music of Words. Harvill Press. p. 14. ISBN 1-86046-986-8.
- ↑ Naparstek, Ben (June 24, 2006). "The lone wolf". The Age. Melbourne. Retrieved 2008-04-24.