ਹਾਰੂਕੀ ਮੁਰਾਕਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰੂਕੀ ਮੁਰਾਕਾਮੀ
村上 春樹
ਜਨਮ (1949-01-12) 12 ਜਨਵਰੀ 1949 (ਉਮਰ 68)
Kyoto, ਜਪਾਨ
ਕੌਮੀਅਤ ਜਪਾਨੀ
ਕਿੱਤਾ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਅਨੁਵਾਦਕ
ਪ੍ਰਭਾਵਿਤ ਕਰਨ ਵਾਲੇ ਬਾਲਜ਼ਾਕ, Brautigan, Capote, Carver, Chandler, ਚੈਖਵ, Dick, ਦਾਸਤੋਵਸਕੀ, Fitzgerald, ਗਾਰਸੀਆ ਮਾਰਕੇਜ਼, ਇਰਵਿੰਗ, ਕਾਫ਼ਕਾ, ਲਿੰਚ, ਸਲਿੰਗਰ, ਸ਼ੇਕਸਪੀਅਰ, Vonnegut
ਦਸਤਖ਼ਤ
ਵਿਧਾ ਗਲਪ, ਪੜਯਥਾਰਥਵਾਦ, ਜਾਦੂਈ ਯਥਾਰਥਵਾਦ, ਵਿਗਿਆਨ ਗਲਪ, ਪਿਕਾਰੈਸਕ, ਯਥਾਰਥਵਾਦ

ਹਰੂਕੀ ਮੁਰਾਕਾਮੀ (Haruki Murakami (村上 春樹 Murakami Haruki?, ਜਨਮ 12 ਜਨਵਰੀ 1949) ਹਰੂਕੀ ਮੁਰਾਕਾਮੀ ਇੱਕ ਸਮਕਾਲੀ ਜਪਾਨੀ ਲੇਖਕ ਹੈ। ਉਸ ਦੀਆਂ ਪੁਸਤਕਾਂ ਅਤੇ ਕਹਾਣੀਆਂ ਜਪਾਨ ਵਿੱਚ ਅਤੇ ਅੰਤਰਰਾਸ਼ਟਰੀ ਤੌਰ ਤੇ ਵੀ ਸਭ ਤੋਂ ਵਧ ਵਿਕਣ ਵਾਲੀਆਂ ਹਨ ਅਤੇ ਉਨ੍ਹਾਂ ਨੂੰ 50 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ।[1] ਉਸਦੇ  ਜੱਦੀ ਦੇਸ਼ ਦੇ ਬਾਹਰ ਲੱਖਾਂ ਕਾਪੀਆਂ ਵਿਕ ਰਹੀਆਂ ਹਨ। [2][3]

ਜੀਵਨੀ[ਸੋਧੋ]

ਮੁਰਾਕਾਮੀ ਦਾ ਜਨਮ ਵਿਸ਼ਵ ਯੁੱਧ ਦੂਜੇ ਦੇ ਬਾਅਦ ਬੇਬੀ ਬੂਮ]] ਦੇ ਦੌਰਾਨ ਕਾਇਯੋਟੋ, ਜਪਾਨ ਵਿੱਚ ਹੋਇਆ ਸੀ ਅਤੇ ਸ਼ੁਕੁਗਾਵਾ (ਨਿਸ਼ੀਨੋਮੀਆ), ਐਸ਼ੀਆ ਅਤੇ ਕੋਬੇ ਵਿਚ ਉਸਦਾ ਬਚਪਨ ਬੀਤਿਆ।[4][5] ਉਹ ਇੱਕਲੌਤਾ ਸੰਤਾਨ ਹੈ। ਉਸ ਦਾ ਪਿਤਾ ਇਕ ਬੋਧੀ ਪਰਚਾਰਕ ਦਾ ਪੁੱਤਰ ਸੀ,[6] ਅਤੇ ਉਸ ਦੀ ਮਾਤਾ ਇੱਕ ਓਸਾਕਾ ਵਪਾਰੀ ਦੀ ਧੀ ਸੀ।[7]ਦੋਨੋ ਜਪਾਨੀ ਸਾਹਿਤ ਦੇ ਅਧਿਆਪਕ ਸਨ।[8]

ਹਵਾਲੇ[ਸੋਧੋ]

  1. Curtis Brown (2014), "Haruki Murakami now available in 50 languages", curtisbrown.co.uk, February 27, 2014: "Following a recent Malay deal Haruki Marukami's work is now available in 50 languages worldwide."
  2. Maiko, Hisada (November 1995). "Murakami Haruki". Kyoto Sangyo University. Archived from the original on 2008-05-23. Retrieved 2008-04-24. 
  3. Justin McCurry, Secrets and advice: Haruki Murakami posts first responses in agony uncle role, The Guardian, 16 January 2015.
  4. "Murakami Asahido", Shincho-sha,1984
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named tele
  6. Tandon, Shaun (March 27, 2006). "The loneliness of Haruki Murakami". iAfrica. Retrieved 2008-04-24. 
  7. Rubin, Jay (2002). Haruki Murakami and the Music of Words. Harvill Press. p. 14. ISBN 1-86046-986-8. 
  8. Naparstek, Ben (June 24, 2006). "The lone wolf". The Age. Melbourne. Retrieved 2008-04-24.