ਸਮੱਗਰੀ 'ਤੇ ਜਾਓ

ਹਲਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਲਵਾ

ਹਲਵਾ ਜਾਂ ਹਲੂਆ ਮਿਡਲ ਈਸਟ, ਸਾਊਥ ਏਸ਼ੀਆ, ਮੱਧ ਏਸ਼ੀਆ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ, ਅਫਰੀਕਾ, ਬਾਲਕਨ, ਮੱਧ ਯੂਰਪ, ਪੂਰਬੀ ਯੂਰਪ, ਮਾਲਟਾ ਅਤੇ ਯਹੂਦੀ ਵਿੱਚ ਖਾਈ ਜਾਣ ਵਾਲੀ ਮਿਠਾਈ ਹੈ। ਇਹ ਦੋ ਤਰਾਂ ਦਾ ਹੁੰਦਾ ਹੇ:

ਆਟੇ ਦਾ ਅਤੇ ਸੂਜੀ।

ਪੰਜਾਬ ਸੂਜੀ ਦਾ ਹਲਵਾ(ਮਿੱਠਾ ਪਕਵਾਨ)

ਬਣਾਉਣ ਦੀ ਵਿਧੀ[ਸੋਧੋ]

  1. ਕੜਾਈ ਵਿੱਚ ਘੀ ਗਰਮ ਕਰੋ।
  2. ਚੀਨੀ ਅਤੇ ਪਾਣੀ ਨੂੰ ਇੱਕ ਅਲੱਗ ਬਰਤਨ ਵਿੱਚ ਰੱਖ ਦੋ।
  3. ਇਸਨੂੰ ਮਧਮ ਆਂਚ ਤੇ ਬਣਾਓ ਜਦੋਂ ਤੱਕ ਇਹ ਉਬਲ ਜਾਵੇ।
  4. ਘੀ ਵਿੱਚ ਆਟਾ ਪਾਕੇ ਭੁੰਨ ਦੋ ਅਤੇ ਵਿੱਚ ਪਾਣੀ ਆਏ ਚੀਨੀ ਪਾਵੋ।

ਹਵਾਲੇ[ਸੋਧੋ]