ਹਿੰਦ-ਇਰਾਨੀ ਭਾਸ਼ਾਵਾਂ
ਦਿੱਖ
(ਹਿੰਦ-ਇਰਾਨੀ ਭਾਸ਼ਾ ਪਰਵਾਰ ਤੋਂ ਮੋੜਿਆ ਗਿਆ)
ਹਿੰਦ-ਈਰਾਨੀ | |
---|---|
ਆਰੀਅਨ | |
ਭੂਗੋਲਿਕ ਵੰਡ | ਦੱਖਣੀ, ਕੇਂਦਰੀ, ਅਤੇ ਪੱਛਮੀ ਏਸ਼ੀਆ |
ਭਾਸ਼ਾਈ ਵਰਗੀਕਰਨ | ਹਿੰਦ-ਯੂਰਪੀ
|
ਪਰੋਟੋ-ਭਾਸ਼ਾ | Proto-Indo-Iranian |
Subdivisions | |
ਆਈ.ਐਸ.ਓ 639-5 | iir |
Glottolog | indo1320 |
The approximate present-day distribution of the Indo-European branches of Eurasia:
ਹਿੰਦ-ਈਰਾਨੀ |
ਹਿੰਦ-ਈਰਾਨੀ ਸ਼ਾਖਾ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਇੱਕ ਸ਼ਾਖਾ ਹੈ। ਇਹ ਸਾਤਮ ਵਰਗ ਦੇ ਅੰਦਰ ਆਉਂਦੀ ਹੈ। ਇਸਦੀਆਂ ਦੋ ਉਪਸ਼ਾਖਾਵਾਂ ਹਨ:
- ਹਿੰਦ-ਆਰੀਆ ਉਪਸ਼ਾਖਾ: ਜੋ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਨਿਕਲੀਆਂ ਹਨ, ਜਿਵੇਂ ਹਿੰਦੀ, ਉਰਦੂ, ਪੰਜਾਬੀ, ਰੋਮਾਨੀ, ਮਰਾਠੀ, ਕਸ਼ਮੀਰੀ, ਆਦਿ।
- ਈਰਾਨੀ ਉਪਸ਼ਾਖਾ: ਇਸ ਉਪਸ਼ਾਖਾ ਦੀਆਂ ਪ੍ਰਾਚੀਨਤਮ ਭਾਸ਼ਾਵਾਂ ਹਨ ਅਵੇਸਤਾ (ਪਾਰਸੀਆਂ ਦੀ ਧਰਮਭਾਸ਼ਾ) ਅਤੇ ਪ੍ਰਾਚੀਨ ਫ਼ਾਰਸੀ। ਇਨ੍ਹਾਂ ਤੋਂ ਨਿਕਲੀਆਂ ਭਾਸ਼ਾਵਾਂ ਹਨ: ਫ਼ਾਰਸੀ, ਬਲੋਚੀ, ਦਾਰੀ, ਪਸ਼ਤੋ, ਆਦਿ।