ਸਮੱਗਰੀ 'ਤੇ ਜਾਓ

ਹੀਨਾ ਗਾਵਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੀਨਾ ਗਾਵਿਤ
हीना गावित
ਪਾਰਲੀਮੈਂਟ ਦੀ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
ਮਈ 2014
ਤੋਂ ਪਹਿਲਾਂਮਨਿਕਰਾਓ ਹੂਡਲਿਆ ਗਾਵਿਤ
ਹਲਕਾਨੰਦੁਰਬਾਰ
ਨਿੱਜੀ ਜਾਣਕਾਰੀ
ਜਨਮ (1987-06-28) 28 ਜੂਨ 1987 (ਉਮਰ 37)
ਨੰਦੁਰਬਾਰ
ਕੌਮੀਅਤ ਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਸੰਬੰਧਵਿਜੇਕੁਮਾਰ ਕ੍ਰਿਸ਼ਨਾਰਾਓ ਗਾਵਿਤ (ਪਿਤਾ)
ਰਿਹਾਇਸ਼ਪਲਾਟ ਨੰ.6, ਵਿਰਲ ਵਿਹਾਰ ਕਾਲੋਨੀ,
ਖੋਡਈ ਮਾਤਾ ਰੋਡ,
ਨੰਦੁਰਬਾਰ
ਮਹਾਰਾਸ਼ਟਰਾ ਪਿਨ-425412
ਅਲਮਾ ਮਾਤਰਐਮ.ਬੀ.ਬੀ.ਐਸ.
ਐਮ.ਡੀ. ਜਨਰਲ ਮੈਡੀਸਨ
ਐਲ.ਐਲ.ਬੀ.
ਪੇਸ਼ਾਡਾਕਟਰ, ਸਿਆਸਤਦਾਨ
As of 28 ਫਰਵਰੀ, 2015

ਡਾ. ਹੀਨਾ ਗਾਵਿਤ ਮਹਾਰਾਸ਼ਟਰ ਦੀ ਭਾਰਤੀ ਜਨਤਾ ਪਾਰਟੀ ਦੀ ਇੱਕ ਸਿਆਸਤਦਾਨ ਹੈ। ਉਹ ਨੰਦੂਰਬਾਰ ਹਲਕੇ ਤੋਂ 17ਵੀਂ ਲੋਕ ਸਭਾ ( ਭਾਰਤੀ ਸੰਸਦ ਦੇ ਹੇਠਲੇ ਸਦਨ) ਦੀ ਮੈਂਬਰ ਹੈ। ਉਹ ਭਾਜਪਾ ਦੀ ਰਾਸ਼ਟਰੀ ਬੁਲਾਰਾ ਹੈ।[1]

ਪੇਸ਼ੇਵਰ ਕਰੀਅਰ

[ਸੋਧੋ]

ਡਾ. ਹੀਨਾ ਗਾਵਿਤ, ਨੰਦੁਰਬਾਰ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਵਿਧਾਇਕ ਡਾ. ਵਿਜੇ ਕੁਮਾਰ ਗਾਵਿਤ ਦੀ ਧੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ।[2]

ਸਿਆਸੀ ਕਰੀਅਰ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਸਨੇ ਨੰਦੂਰਬਾਰ ਤੋਂ ਨੌਂ ਵਾਰ ਦੇ ਸੰਸਦ ਮੈਂਬਰ ਮਾਨਿਕਰਾਓ ਹੋਡਲਿਆ ਗਾਵਿਤ ਨੂੰ ਹਰਾਇਆ। ਮਾਨਿਕਰਾਓ ਦੀ ਇੰਡੀਅਨ ਨੈਸ਼ਨਲ ਕਾਂਗਰਸ ਨੇ 1981 ਤੋਂ ਇਸ ਸੀਟ 'ਤੇ ਕਬਜ਼ਾ ਕੀਤਾ ਸੀ। ਹਿਨਾ ਦੀ ਜਿੱਤ 106905 ਵੋਟਾਂ ਦੇ ਫ਼ਰਕ ਨਾਲ ਹੋਈ ਸੀ।[3]

ਰਕਸ਼ਾ ਖੜਸੇ ਨਾਲ ਉਹ 16ਵੀਂ ਲੋਕ ਸਭਾ ਵਿੱਚ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਬਣੀ [4]

ਵਿਵਾਦ

[ਸੋਧੋ]

5 ਅਗਸਤ 2018 ਨੂੰ ਧੂਲੇ ਕਲੈਕਟਰ ਦਫ਼ਤਰ ਦੇ ਬਾਹਰ ਪਿਛਲੇ 16 ਦਿਨਾਂ ਤੋਂ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੇ ਹਿਨਾ ਗਾਵਿਤ ਦੀ ਕਾਰ 'ਤੇ ਹਮਲਾ ਕਰ ਦਿੱਤਾ ਸੀ।[5][6][7][8]

ਹਵਾਲੇ

[ਸੋਧੋ]
  1. "BJP's new team: Mukul Roy, Tejasvi Surya promoted; Ram Madhav gets replaced". Livemint. 26 September 2020. Retrieved 8 July 2021.
  2. "Constituency-wise results for Lok Sabha Elections 2014". Election Commission of India. Archived from the original on 17 May 2014. Retrieved 2014-05-16. Archived 2014-05-17 at the Wayback Machine.