ਹੈਦਰ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੈਦਰ
ਤਸਵੀਰ:Haider Poster.jpg
Theatrical release poster
ਨਿਰਦੇਸ਼ਕਵਿਸ਼ਾਲ ਭਾਰਦਵਾਜ
ਨਿਰਮਾਤਾਵਿਸ਼ਾਲ ਭਾਰਦਵਾਜ
Siddharth Roy Kapur
ਲੇਖਕBasharat Peer
ਵਿਸ਼ਾਲ ਭਾਰਦਵਾਜ
ਬੁਨਿਆਦਵਿਲੀਅਮ ਸ਼ੇਕਸਪੀਅਰ ਦੀ ਰਚਨਾ 
ਹੈਮਲਟ
ਸਿਤਾਰੇਤੱਬੂ
ਸ਼ਾਹਿਦ ਕਪੂਰ
ਸ਼ਰਧਾ ਕਪੂਰ
ਕੇ ਕੇ ਮੈਨਨ
ਸੰਗੀਤਕਾਰਵਿਸ਼ਾਲ ਭਾਰਦਵਾਜ
ਸਿਨੇਮਾਕਾਰਪੰਕਜ ਕੁਮਾਰ
ਸੰਪਾਦਕਆਰਿਫ਼ ਸ਼ੇਖ਼
ਸਟੂਡੀਓVB Pictures
ਵਰਤਾਵਾUTV Motion Pictures
ਰਿਲੀਜ਼ ਮਿਤੀ(ਆਂ)
  • 2 ਅਕਤੂਬਰ 2014 (2014-10-02)
ਮਿਆਦ162 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀi
ਬਜਟINR37 ਕਰੋੜ (U.8)[1]
ਬਾਕਸ ਆਫ਼ਿਸINR38.80 ਕਰੋੜ (U.1)[2] (Total Worldwide Collection)

ਹੈਦਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ 2014 ਦੀ ਹਿੰਦੀ ਡਰਾਮਾ ਫਿਲਮ' , ਅਤੇ ਇਸਦੇ ਸਹਿ-ਲੇਖਕ ਭਾਰਦਵਾਜ ਬਾਸ਼ਰਤ ਪੀਅਰ ਹਨ। ਸ਼ਾਹਿਦ ਕਪੂਰ ਦੀ ਮੁੱਖ ਭੂਮਿਕਾ ਹੈ ਅਤੇ ਉਸਦੇ ਨਾਲ ਤੱਬੂ, ਸ਼ਰਧਾ ਕਪੂਰ, ਅਤੇ ਕੇ ਕੇ ਮੈਨਨ ਦੇ ਲੀਡ ਰੋਲ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਇਰਫ਼ਾਨ ਖਾਨ ਵਿਸ਼ੇਸ਼ ਭੂਮਿਕਾ ਵਿੱਚ ਹੈ। ਹੈਦਰ , ਮਕਬੂਲ (2003) ਅਤੇ ਓਮਕਾਰਾ (2006) ਦੇ ਬਾਅਦ ਭਾਰਦਵਾਜ ਦੀ ਸ਼ੇਕਸਪੀਅਰ-ਤਿੱਕੜੀ ਦੀ ਤੀਜੀ ਕਿਸ਼ਤ ਹੈ। (2003)।[3]

ਕਥਾਨਕ[ਸੋਧੋ]

ਫਿਲਮ ਦੀ ਕਹਾਣੀ ੧੧੯੫ ਦਾ ਸਮਾਂ ਦਿਖਾਂਦੀ ਹੈ ਜਦੋਂ ਕਸ਼ਮੀਰ ਵਿੱਚ ਹਾਲਾਤ ਬਹੁਤ ਹੀ ਨਾਜ਼ੁਕ ਸਨ | ਹਿਲਾਲ ਮੀਰ ਜੋ ਕਿ ਇੱਕ ਡਾਕਟਰ ਹੈ ਇੱਕ ਵੱਖਵਾਦੀ ਗਰੁੱਪ ਦੇ ਲੀਡਰ ਦਾ ਅੰਤਿਕਾ ਦਾ ਓਪਰੇਸ਼ਨ ਕਰਦਾ ਹੈ | ਪੁਲਿਸ ਤੋਂ ਬਚਨ ਲਈ ਹਿਲਾਲ ਮੀਰ ਉਸ ਲੀਡਰ ਦਾ ਓਪਰੇਸ਼ਨ ਆਪਣੇ ਘਰ ਵਿੱਚ ਹੀ ਕਰਦਾ ਹੈ |

ਹਵਾਲੇ[ਸੋਧੋ]