ਹੈੱਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈੱਸਨ
Hessen
ਜਰਮਨੀ ਦਾ ਰਾਜ

Flag

ਕੋਰਟ ਆਫ਼ ਆਰਮਜ਼
50°39′58″N 8°35′28″E / 50.66611°N 8.59111°E / 50.66611; 8.59111
ਦੇਸ਼  ਜਰਮਨੀ
ਰਾਜਧਾਨੀ ਵੀਜ਼ਬਾਡਨ
ਸਰਕਾਰ
 • ਮੁੱਖ ਮੰਤਰੀ ਫ਼ੋਕਰ ਬੂਫ਼ੀਅਰ (CDU)
 • ਪ੍ਰਸ਼ਾਸਕੀ ਪਾਰਟੀਆਂ CDU / Greens
 • ਬੂੰਡਸ਼ਰਾਟ ਵਿੱਚ ਵੋਟਾਂ ੫ (੬੯ ਵਿੱਚੋਂ)
ਖੇਤਰਫਲ
 • ਕੁੱਲ [
ਅਬਾਦੀ (੩੦-੦੯-੨੦੧੩)[1]
 • ਕੁੱਲ 60,40,000
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ CET (UTC+੧)
 • ਗਰਮੀਆਂ (DST) CEST (UTC+੨)
ISO 3166 ਕੋਡ DE-HE
GDP/ ਨਾਂ-ਮਾਤਰ €੨੩੫.੬੮੫ ਬਿਲੀਅਨ (੨੦੧੩) [2]
GDP ਪ੍ਰਤੀ ਵਿਅਕਤੀ €੩੯,੦੨੧ (੨੦੧੩)
NUTS ਖੇਤਰ DE7
Website www.hessen.de

ਹੈੱਸਨ ਜਾਂ ਹੈੱਸਅ (ਜਾਂ ਹੈੱਸੀਆ (ਜਰਮਨ: Hessen [ˈhɛsn̩], ਹੈੱਸੀ ਉੱਪਬੋਲੀ: Hesse [ˈhɛzə]) ਜਰਮਨੀ ਦਾ ਸੱਭਿਆਚਾਰਕ ਇਲਾਕਾ ਅਤੇ ਇੱਕ ਰਾਜ ਹੈ।

  • ਹੈੱਸਨ ਦੇ ਸੱਭਿਆਚਾਰਕ ਇਲਾਕੇ ਵਿੱਚ ਹੈੱਸਨ ਦਾ ਰਾਜ ਅਤੇ ਗੁਆਂਢ ਦੇ ਰਾਈਨਲਾਂਡ-ਫ਼ਾਲਟਸ ਰਾਜ ਵਿਚਲਾ ਇਲਾਕਾ ਰਾਈਨੀ ਹੈੱਸਨ (Rheinhessen) ਦੋਹੇਂ ਸ਼ਾਮਲ ਹਨ। ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸ਼ਹਿਰ ਮਾਇੰਟਸ ਰਾਈਨਲਾਂਡ-ਫ਼ਾਲਟਸ ਵਿੱਚ ਹੈ।
  • ਹੈੱਸਨ ਦਾ ਰਾਜ (ਜਰਮਨ: Land Hessen) ਇੱਕ ਵਡੇਰੇ ਸੱਭਿਆਚਾਰਕ ਇਲਾਕੇ ਦਾ ਹਿੱਸਾ ਹੈ। ਇਹਦਾ ਕੁੱਲ ਰਕਬਾ ੨੧,੧੧੦ ਵਰਗ ਕਿ.ਮੀ. (੮,੧੫੦ ਵਰਗ ਮੀਲ) ਅਤੇ ਕੁੱਲ ਅਬਾਦੀ ਸੱਠ ਲੱਖ ਹੈ। ਇਹਦੀ ਰਾਜਧਾਨੀ ਵੀਜ਼ਬਾਡਨ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਫ਼ਰਾਂਕਫ਼ੁਰਟ ਹੈ।

ਹਵਾਲੇ[ਸੋਧੋ]

  1. (ਜਰਮਨ) "State population". Portal of the Federal Statistics Office Germany. Retrieved 2014-03-27. 
  2. (ਜਰਮਨ) "Bruttoinlandsprodukt". Volkswirtschaftliche Gesamtrechnungen. Hessisches Statistisches Landesamt. 2013. Retrieved 27 March 2014.