ਫ਼ਰਾਂਕਫ਼ੁਰਟ
Jump to navigation
Jump to search
Frankfurt am Main ਫ਼ਰਾਂਕਫ਼ੁਰਟ | ||
ਫ਼ਰਾਂਕਫੁ਼ਰਟ ਦਾ ਦਿੱਸਹੱਦਾ, ਸਿਖਰ ਖੱਬਿਓਂ ਸੱਜੇ ਘੜੀ ਦੇ ਰੁਖ ਨਾਲ਼: ਰਮਰ ਅਤੇ ਗਿਰਜੇ ਦਾ ਮੁਹਾਂਦਰਾ, ਇਤਿਹਾਸਕ ਅਜਾਇਬਘਰ ਵਿੱਚ ਚਾਰਲਮਾਞੀ ਦਾ ਬੁੱਤ, ਫ਼ਰਾਂਕਫੁ਼ਰਟ ਅਤੇ ਮਾਈਨ ਦਰਿਆ ਦਾ ਨਜ਼ਾਰਾ | ||
|
![]() | |
ਗੁਣਕ | 50°6′42″N 8°41′9″E / 50.11167°N 8.68583°E | |
ਪ੍ਰਸ਼ਾਸਨ | ||
ਦੇਸ਼ | ਜਰਮਨੀ | |
ਰਾਜ | ਹੈੱਸਨ | |
ਪ੍ਰਸ਼ਾਸਕੀ ਖੇਤਰ | ਡਾਰਮਸ਼ਟਾਟ | |
ਜ਼ਿਲ੍ਹਾ | ਸ਼ਹਿਰੀ ਜ਼ਿਲ੍ਹਾ | |
ਸ਼ਹਿਰ ਦੇ ਵਿਭਾਗ | 16 ਖੇਤਰੀ ਜ਼ਿਲ੍ਹੇ (Ortsbezirke) 46 ਸ਼ਹਿਰੀ ਜ਼ਿਲ੍ਹੇ (Stadtteile) | |
ਲਾਟ ਮੇਅਰ | ਪੀਟਰ ਫ਼ੈਲਡਮਾਨ (SPD) | |
ਸੱਤਾਧਾਰੀ ਪਾਰਟੀਆਂ | CDU / ਹਰਾ | |
ਮੂਲ ਅੰਕੜੇ | ||
ਰਕਬਾ | 248.31 km2 (95.87 sq mi) | |
ਉਚਾਈ | 112 m (367 ft) | |
ਅਬਾਦੀ | 6,95,624 (30 ਸਤੰਬਰ 2011)[1] | |
- ਸੰਘਣਾਪਣ | 2,801 /km2 (7,256 /sq mi) | |
- ਸ਼ਹਿਰੀ | 28,95,000 | |
- ਮਹਾਂਨਗਰੀ | 56,00,000 | |
ਸਥਾਪਨਾ ਮਿਤੀ | ਪਹਿਲੀ ਸਦੀ | |
ਹੋਰ ਜਾਣਕਾਰੀ | ||
ਸਮਾਂ ਜੋਨ | CET/CEST (UTC+੧/+੨) | |
ਲਸੰਸ ਪਲੇਟ | F | |
ਡਾਕ ਕੋਡ | 60001–60599, 65901–65936 | |
ਇਲਾਕਾ ਕੋਡ | 069, 06109, 06101 | |
ਵੈੱਬਸਾਈਟ | www.frankfurt.de |
ਫ਼ਰਾਂਫ਼ੁਰਟ ਆਮ ਮਾਈਨ (ਮਾਈਨ ਉਤਲਾ ਫ਼ਰੈਂਕਫ਼ਰਟ) (/ˈfræŋkfərt/; ਜਰਮਨ ਉਚਾਰਨ: [ˈfʁaŋkfʊɐ̯t am ˈmaɪ̯n] ( ਸੁਣੋ)), ਜਿਹਨੂੰ ਆਮ ਤੌਰ ਉੱਤੇ ਫ਼ਰਾਂਕਫ਼ੁਰਟ ਜਾਂ ਫ਼ਰੈਂਕਫ਼ਰਟ ਵੀ ਆਖਿਆ ਜਾਂਦਾ ਹੈ, ਜਰਮਨ ਰਾਜ ਹੈਸਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਜਰਮਨੀ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 2012 ਵਿੱਚ ਅਬਾਦੀ 704,449 ਸੀ।[1]
![]() |
ਵਿਕੀਮੀਡੀਆ ਕਾਮਨਜ਼ ਉੱਤੇ ਫ਼ਰਾਂਕਫ਼ੁਰਟ ਨਾਲ ਸਬੰਧਤ ਮੀਡੀਆ ਹੈ। |
ਹਵਾਲੇ[ਸੋਧੋ]
- ↑ 1.0 1.1 Amt für Statistik, Frankfurt am Main, Einwohnerstand und Einwohnerbewegung in Frankfurt am Main – Drittes Quartal 2012