1986
ਦਿੱਖ
(੧੯੮੬ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ – 1980 ਦਾ ਦਹਾਕਾ – 1990 ਦਾ ਦਹਾਕਾ 2000 ਦਾ ਦਹਾਕਾ 2010 ਦਾ ਦਹਾਕਾ |
ਸਾਲ: | 1983 1984 1985 – 1986 – 1987 1988 1989 |
1986(੧੯੮੬) ੨੦ਵੀਂ ਸਦੀ ਅਤੇ ੧੯੮੦ ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 15 ਜਨਵਰੀ – ਅਮਰੀਕਾ ਦੇ ਰਾਸ਼ਟਰਪਤੀ ਰੋਨਡਲ ਰੇਅਗਨ ਨੇ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਦਾ ਜਨਮ ਦਿਨ ਕੌਮੀ ਦਿਨ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।
- 17 ਫ਼ਰਵਰੀ – ਯੂਰੋਪੀ ਸੰਘ ਦੇ ਮੈਬਰਾਂ ਨੇ ਸਿੰਗਲ ਯੂਰੋਪੀ ਏਕਟ ਉੱਤੇ ਹਸਤਾਖਰ ਕੀਤੇ ਅਤੇ ਸੰਘ ਦਾ ਝੰਡਾ ਵਜੂਦ ਵਿੱਚ ਆਇਆ
- 20 ਫ਼ਰਵਰੀ – ਮਸ਼ਹੂਰ ਮੁੱਕੇਬਾਜ਼ ਮਾਈਕ ਟਾਈਸਨ ਨੇ ਇੱਕ ਔਰਤ ਦਾ ਰੇਪ ਕੀਤਾ।
- 9 ਮਾਰਚ – ਸੇਟੇਲਾਈਟ ਆਧਾਰਿਤ ਪਹਿਲੇ ਟੈਲੀਫੋਨ ਕਮਿਉਨੀਕੇਸ਼ਨ ਨੈੱਟਵਰਕ ਇਟੀਨੇਟ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋਈ।
- 3 ਅਪਰੈਲ – ਅਮਰੀਕਾ ਮੁਲਕ ਦਾ ਕੌਮੀ ਕਰਜ਼ਾ 2 ਟਰਿਲੀਅਨ (2,000,000,000,0 ਡਾਲਰ ਤੋਂ ਵੀ ਵੱਧ ਗਿਆ।
- 14 ਅਕਤੂਬਰ – ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨਾਲ “ਰੂਸ ਦਾ ਮਾਲੀ ਤੌਰ ਉੱਤੇ ਖ਼ੂਨ” ਕਰਨਾ ਚਾਹੁੰਦਾ ਹੈ।
- 22 ਨਵੰਬਰ – ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਨਿੱਕੀ ਉਮਰ ਦਾ ਹੈਵੀਵੇਟ ਬਾਕਸਿੰਗ ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ |
- 30 ਨਵੰਬਰ – ਸੁਰਜੀਤ ਸਿੰਘ ਬਰਨਾਲਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖੁਸਿਆ
- 19 ਦਸੰਬਰ – ਰੂਸ ਨੇ ਕਮਿਊਨਿਸਟ ਦੇ ਵਿਰੁਧ ਆਂਦਰੇ ਸਖਾਰੋਵ ਨੂੰ ਨਜ਼ਰਬੰਦੀ ਤੋਂ ਆਜ਼ਾਦ ਕਰ ਦਿਤਾ |
- 21 ਦਸੰਬਰ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 5 ਲੱਖ ਸਟੂਡੈਂਟ ਇਕੱਠੇ ਹੋਏ ਅਤੇ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |