14 (ਸੰਖਿਆ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
← 0 14 0 →
ਬੁਨਿਆਦੀ ਸੰਖਿਆ fourteen
ਕਰਮ ਸੂਚਕ ਅੰਕ 14ਥੀ
(fourteenth)
ਅੰਕ ਸਿਸਟਮ ਅੰਕ
ਅਭਾਜ ਗੁਣਨਖੰਡ 2 × 7
ਰੋਮਨ ਅੰਕ ਰੋਮਨ
ਯੁਨਾਨੀ ਭਾਸ਼ਾ ਅਗੇਤਰ tetrakaideca-
ਲਤੀਨੀ ਭਾਸ਼ਾ ਅਗੇਤਰ quattuordec-
ਬਾਇਨਰੀ 11102
ਟਰਨਰੀ 1123
ਕੁਆਟਰੀ 324
ਕੁਆਨਰੀ 245
ਸੇਨਾਰੀ 226
‎ਆਕਟਲ 168
ਡਿਊਡੈਸੀਮਲ 1212
ਹੈਕਸਾਡੈਸੀਮਲ E16
ਵੀਜੇਸੀਮਲ E20
ਅਧਾਰ 36 E36

14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।

ਵਿਸ਼ੇਸ਼[ਸੋਧੋ]

  • ਚੌਦਾਂ ਇੱਕ ਭਾਜ ਸੰਖਿਆ ਹੈ।
  • ਇਹ ਸੰਖਿਆ ਨੂੰ ਪੈਲ ਸੰਖਿਆ ਵੀ ਕਿਹਾ ਜਾਂਦਾ ਹੈ।[1]
  • ਸ਼ਪੀਰੋ ਅਸਮਾਨਤਾ ਦੇ ਅਨੁਸਾਰ 14 ਸਭ ਤੋਂ ਛੋਟੀ ਸੰਖਿਆ n ਹੈ ਤਾਂ ਜੋ ਇਥੇ x1, x2, …, xn ਦੀ ਹੋਂਦ ਹੈ ਤਾਂ ਜੋ

ਜਿਥੇ xn + 1 = x1, xn + 2 = x2.

  • ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
  • ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
  • 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
  • ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
  • ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
  • ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।[2]

ਹਵਾਲੇ[ਸੋਧੋ]

  1. "Sloane's A002203 : Companion Pell numbers". The On-Line Encyclopedia of Integer Sequences. OEIS Foundation. Archived from the original on 26 December 2018. Retrieved 2016-06-01. 
  2. "Places where Lord Ram stayed during 14 years of exile". Archived from the original on 26 December 2018.