2004 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2004 ਵਿਸ਼ਵ ਕਬੱਡੀ ਕੱਪ
Tournament information
Dates19 ਨਵੰਬਰ–21 ਨਵੰਬਰ
Administrator(s)ਅੰਤਰਰਾਸ਼ਟਰੀ ਕਬੱਡੀ ਫੈਡਰੇਸਨ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)ਮੁੰਬਈ
Participants12
Final positions
Champions ਭਾਰਤ
1st Runners-up ਇਰਾਨ
2nd Runners-up ਬੰਗਲਾਦੇਸ਼
 ਕੈਨੇਡਾ
Tournament statistics
Matches played23
2007 →

2004 ਵਿਸ਼ਵ ਕਬੱਡੀ ਕੱਪ ਪਹਿਲਾ ਕਬੱਡੀ ਕੱਪ ਹੈ ਜਿਸ ਨੂੰ ਭਾਰਤ ਨੇ ਇਰਾਨ ਨੂੰ 55-27 ਦੇ ਸਕੋਰ ਨਾਲ ਹਰਾ ਕਿ ਜਿੱਤਿਆ। [1]

ਟੀਮਾ[ਸੋਧੋ]

ਪੂਲ[ਸੋਧੋ]

The teams were divided into three ਪੂਲs of four teams each.

ਪੂਲ A ਪੂਲ B ਪੂਲ C

 ਭਾਰਤ
 ਕੈਨੇਡਾ
 ਥਾਈਲੈਂਡ
 ਵੈਸਟ ਇੰਡੀਜ਼

 ਜਪਾਨ
 ਮਲੇਸ਼ੀਆ
 ਦੱਖਣੀ ਕੋਰੀਆ
 ਬਰਤਾਨੀਆ

 ਬੰਗਲਾਦੇਸ਼
 ਜਰਮਨੀ
 ਇਰਾਨ
 ਨੇਪਾਲ

ਨਿਯਮ[ਸੋਧੋ]

ਨੌ ਟੀਮਾਂ ਨੂੰ ਦੋ ਰਾਉਡ ਵਿੱਚ ਵੰਡਿਆ ਗਿਆ ਹੈ। ਪਹਿਲੇ ਰਾਉਡ ਵਿੱਚ ਟੀਮਾਂ ਨੂੰ ਤਿੰਨ ਪੂਲਾ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚ ਚਾਰ ਚਾਰ ਟੀਮਾਂ ਹਨ। ਇਹ ਰਾਉਡ ਰੋਬਿਨ ਮੁਕਾਬਲਾ ਹੋਵੇਗਾ। ਪਹਿਲੀ ਦੋ ਟੀਮਾਂ ਹਰੇਕ ਪੂਲ ਦੀਆਂ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਫਿਰ ਸੈਮੀਫਾਇਨਲ ਅਤੇ ਫਾਈਨਲ ਮੁਕਾਬਲਾ ਹੋਵੇਗਾ।

ਗਰੁੱਪ ਸਟੇਜ਼[ਸੋਧੋ]

ਪੂਲ A[ਸੋਧੋ]

ਟੀਮ Pld W D L SF SA SD Pts
 ਭਾਰਤ 3 3 0 0 162 85 77 6
 ਕੈਨੇਡਾ 3 2 0 1 161 90 71 4
 ਥਾਈਲੈਂਡ 3 1 0 2 122 131 -9 2
 ਵੈਸਟ ਇੰਡੀਜ਼ 3 0 0 3 77 216 -139 0
     ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
19 ਨਵੰਬਰ 2004  ਕੈਨੇਡਾ 93 – 09  ਵੈਸਟ ਇੰਡੀਜ਼ ਮੁੰਬਈ
(52 – 03)

19 ਨਵੰਬਰ 2004  ਥਾਈਲੈਂਡ 63 – 26  ਵੈਸਟ ਇੰਡੀਜ਼ ਮੁੰਬਈ
(39 – 06)

19 ਨਵੰਬਰ 2004  ਭਾਰਤ 51 – 14  ਕੈਨੇਡਾ ਮੁੰਬਈ
(31 – 07)

20 ਨਵੰਬਰ 2004  ਭਾਰਤ 60 – 42  ਵੈਸਟ ਇੰਡੀਜ਼ ਮੁੰਬਈ
(36 – 23)

20 ਨਵੰਬਰ 2004  ਕੈਨੇਡਾ 54 – 30  ਥਾਈਲੈਂਡ ਮੁੰਬਈ
(26 – 18)

20 ਨਵੰਬਰ 2004  ਭਾਰਤ 51 – 29  ਥਾਈਲੈਂਡ ਮੁੰਬਈ
(33 – 14)

ਪੂਲ B[ਸੋਧੋ]

ਟੀਮ Pld W D L SF SA SD Pts
 ਜਪਾਨ 3 3 0 0 165 70 95 6
 ਬਰਤਾਨੀਆ 3 2 0 1 142 142 0 4
 ਦੱਖਣੀ ਕੋਰੀਆ 3 1 0 2 135 130 5 2
 ਮਲੇਸ਼ੀਆ 3 0 0 3 85 184 -99 0
     ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
19 ਨਵੰਬਰ 2004  ਬਰਤਾਨੀਆ 60 – 37  ਮਲੇਸ਼ੀਆ ਮੁੰਬਈ
(34 – 19)

19 ਨਵੰਬਰ 2004  ਜਪਾਨ 43 – 28  ਦੱਖਣੀ ਕੋਰੀਆ ਮੁੰਬਈ
(25 – 06)

19 ਨਵੰਬਰ 2004  ਬਰਤਾਨੀਆ 54 – 49  ਦੱਖਣੀ ਕੋਰੀਆ ਮੁੰਬਈ
(30 – 17)

20 ਨਵੰਬਰ 2004  ਜਪਾਨ 66 – 14  ਮਲੇਸ਼ੀਆ ਮੁੰਬਈ
(25 – 07)

20 ਨਵੰਬਰ 2004  ਜਪਾਨ 56 – 28  ਬਰਤਾਨੀਆ ਮੁੰਬਈ
(30 – 13)

20 ਨਵੰਬਰ 2004  ਦੱਖਣੀ ਕੋਰੀਆ 58 – 34  ਮਲੇਸ਼ੀਆ ਮੁੰਬਈ
(28 – 17)

ਪੂਲ C[ਸੋਧੋ]

ਟੀਮ Pld W D L SF SA SD Pts
 ਇਰਾਨ 3 3 0 0 204 84 120 6
 ਬੰਗਲਾਦੇਸ਼ 3 2 0 1 204 93 0 4
 ਨੇਪਾਲ 3 1 0 2 125 140 -15 2
 ਜਰਮਨੀ 3 0 0 3 73 281 -208 0
     ਕੁਆਟਰ ਫਾਈਨਲ ਲਈ ਕੁਆਲੀਫਾਈ ਕੀਤਾ
19 ਨਵੰਬਰ 2004  ਨੇਪਾਲ 78 – 19  ਜਰਮਨੀ ਮੁੰਬਈ
(52 – 07)

19 ਨਵੰਬਰ 2004  ਇਰਾਨ 53 – 41  ਬੰਗਲਾਦੇਸ਼ ਮੁੰਬਈ
(35 – 17)

19 ਨਵੰਬਰ 2004  ਇਰਾਨ 96 – 19  ਜਰਮਨੀ ਮੁੰਬਈ
(56 – 13)

20 ਨਵੰਬਰ 2004  ਬੰਗਲਾਦੇਸ਼ 56 – 23  ਨੇਪਾਲ ਮੁੰਬਈ
(35 – 10)

20 ਨਵੰਬਰ 2004  ਇਰਾਨਝੰਡਾ 65 – 24  ਨੇਪਾਲ ਮੁੰਬਈ
(28 – 12)

20 ਨਵੰਬਰ 2004  ਬੰਗਲਾਦੇਸ਼ 107 – 35  ਜਰਮਨੀ ਮੁੰਬਈ
(67 – 17)

ਨਾਕ ਆਉਟ[ਸੋਧੋ]

Quarter-finals Semi-finals Final
                   
21 ਨਵੰਬਰ        
  ਭਾਰਤ  Bye
21 ਨਵੰਬਰ
     
  ਭਾਰਤ  39
21 ਨਵੰਬਰ
      ਬੰਗਲਾਦੇਸ਼  19  
  ਜਪਾਨ  24
21 ਨਵੰਬਰ
  ਬੰਗਲਾਦੇਸ਼  33  
  ਭਾਰਤ  55
21 ਨਵੰਬਰ    
    ਇਰਾਨ  27
  ਕੈਨੇਡਾ  66
21 ਨਵੰਬਰ
  ਬਰਤਾਨੀਆ  28  
  ਕੈਨੇਡਾ  28
21 ਨਵੰਬਰ
      ਇਰਾਨ  54  
  ਇਰਾਨ  Bye
     
 

ਕੁਆਰਟ ਫਾਈਨਲ[ਸੋਧੋ]

21 ਨਵੰਬਰ 2004  ਜਪਾਨ 24 – 33  ਬੰਗਲਾਦੇਸ਼ ਮੁੰਬਈ
(11 – 12)

21 ਨਵੰਬਰ 2004  ਕੈਨੇਡਾ 66 – 28  ਬਰਤਾਨੀਆ ਮੁੰਬਈ
(32 – 11)

Semi-finals[ਸੋਧੋ]

21 ਨਵੰਬਰ 2004  ਭਾਰਤ 39 – 19  ਬੰਗਲਾਦੇਸ਼ ਮੁੰਬਈ
(12 – 05)

21 ਨਵੰਬਰ 2004  ਕੈਨੇਡਾ 28 – 54  ਇਰਾਨ ਮੁੰਬਈ
(09 – 31)

ਫਾਈਨਲ[ਸੋਧੋ]

21 ਨਵੰਬਰ 2004  ਭਾਰਤ 55 – 27  ਇਰਾਨ ਮੁੰਬਈ
(27 – 12)
2004 ਵਿਸ਼ਵ ਕਬੱਡੀ ਕੱਪ
Champions 1st Runners-up 2nd Runner-ups
 ਭਾਰਤ

ਪਹਿਲਾ

 ਇਰਾਨ  ਬੰਗਲਾਦੇਸ਼  ਕੈਨੇਡਾ