ਸਮੱਗਰੀ 'ਤੇ ਜਾਓ

2007 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2007 ਵਿਸ਼ਵ ਕਬੱਡੀ ਕੱਪ
Tournament information
Dates24 ਜਨਵਰੀ–26 ਜਨਵਰੀ
Administrator(s)ਅੰਤਰਰਾਸਟਰੀ ਕਬੱਡੀ ਸੰਘ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)ਮਹਾਰਾਸ਼ਟਰ
Participants14
Final positions
Champions ਭਾਰਤ
1st Runners-upਫਰਮਾ:Country data ਇਰਾਨ
2nd Runners-up ਬੰਗਲਾਦੇਸ਼
 ਜਪਾਨ
Tournament statistics
Matches played25
← 2004 2010 →

2007 ਵਿਸ਼ਵ ਕਬੱਡੀ ਕੱਪ ਦੁਜਾ ਕਬੱਡੀ ਅੰਤਰਰਾਸ਼ਟਰੀ ਕੱਪ ਹੈ ਜਿਸ ਨੂੰ ਫਾਈਨਲ ਵਿੱਚ ਭਾਰਤ ਨੇ ਇਰਾਨ ਨੂੰ 29 - 19 ਨਾਲ ਹਰਾ ਕਿ ਜਿੱਤਿਆ। ਇਸ ਮੁਕਾਬਲੇ ਵਿੱਚ ਕੁੱਲ 14 ਟੀਮਾਂ ਵਿੱਚ 11 ਦੇਸ਼ ਏਸ਼ੀਆ ਮਹਾਦੀਪ ਦੇ ਸਨ।[1]

ਟੀਮਾਂ

[ਸੋਧੋ]

ਪੂਲ

[ਸੋਧੋ]

ਸਾਰੀਆਂ ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਪਰ ਪਾਕਿਸਤਾਨ ਅਤੇ ਕਿਰਗਿਜ਼ਸਤਾਨ ਨੇ ਕਿਸੇ ਵੀ ਖੇਡ ਵਿੱਚ ਭਾਗ ਨਹੀਂ ਲਿਆ।

ਪੂਲ A ਪੂਲ B ਪੂਲ C ਪੂਲ D

 ਭਾਰਤ
 ਕਿਰਗਿਜ਼ਸਤਾਨ
ਫਰਮਾ:Country data ਸ੍ਰੀ ਲੰਕਾ
 ਤੁਰਕਮੇਨਿਸਤਾਨ

ਫਰਮਾ:Country data ਇਰਾਨ
 ਦੱਖਣੀ ਕੋਰੀਆ
 ਨੇਪਾਲ
ਫਰਮਾ:Country data ਸੰਯੁਕਤ ਬਾਦਸ਼ਾਹੀ

 ਅਫ਼ਗ਼ਾਨਿਸਤਾਨ
 ਬੰਗਲਾਦੇਸ਼
 ਇਟਲੀ
 ਥਾਈਲੈਂਡ

 ਜਪਾਨ
 ਮਲੇਸ਼ੀਆ
 ਪਾਕਿਸਤਾਨ
ਵੈਸਟ ਇੰਡੀਜ਼

ਨਿਯਮ

[ਸੋਧੋ]

ਸੋਲਾਂ ਟੀਮਾਂ ਨੂੰ ਦੋ ਰਾਉਡ ਵਿੱਚ ਵੰਡਿਆ ਗਿਆ ਹੈ। ਪਹਿਲੇ ਰਾਉਡ ਵਿੱਚ ਟੀਮਾਂ ਨੂੰ ਚਾਰ ਪੂਲਾ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚ ਚਾਰ ਚਾਰ ਟੀਮਾਂ ਹਨ। ਇਹ ਰਾਉਡ ਰੋਬਿਨ ਮੁਕਾਬਲਾ ਹੋਵੇਗਾ। ਪਹਿਲੀ ਦੋ ਟੀਮਾਂ ਹਰੇਕ ਪੂਲ ਦੀਆਂ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਫਿਰ ਸੈਮੀਫਾਇਨਲ ਅਤੇ ਫਾਈਨਲ ਮੁਕਾਬਲਾ ਹੋਵੇਗਾ।

ਨਾਕ ਆਉਟ

[ਸੋਧੋ]
Quarter-finals Semi-finals Final
                   
25 ਜਨਵਰੀ        
  ਭਾਰਤ  68
26 ਜਨਵਰੀ
  ਮਲੇਸ਼ੀਆ  21  
  ਭਾਰਤ  48
25 ਜਨਵਰੀ
      ਬੰਗਲਾਦੇਸ਼  22  
  ਬੰਗਲਾਦੇਸ਼  30
26 ਜਨਵਰੀ
  ਨੇਪਾਲ  15  
  ਭਾਰਤ  29
25 ਜਨਵਰੀ    
   ਫਰਮਾ:Country data ਇਰਾਨ  19
 ਫਰਮਾ:Country data ਇਰਾਨ  34
26 ਜਨਵਰੀ
  ਥਾਈਲੈਂਡ  4  
 ਫਰਮਾ:Country data ਇਰਾਨ  43
25 ਜਨਵਰੀ
      ਜਪਾਨ  14  
 ਫਰਮਾ:Country data ਸ੍ਰੀ ਲੰਕਾ  20
  ਜਪਾਨ  31  
 

ਕੁਆਟਰ ਫਾਈਨਲ

[ਸੋਧੋ]
25 ਜਨਵਰੀ 2007
18:00
 ਭਾਰਤ 68 – 21  ਮਲੇਸ਼ੀਆ
ਮਹਾਰਾਸ਼ਟਰ

25 ਜਨਵਰੀ 2007
19:00
 ਬੰਗਲਾਦੇਸ਼ 30 – 15  ਨੇਪਾਲ
ਮਹਾਰਾਸ਼ਟਰ

25 ਜਨਵਰੀ 2007
18:00
ਫਰਮਾ:Country data ਇਰਾਨ 34 – 04  ਥਾਈਲੈਂਡ
ਮਹਾਰਾਸ਼ਟਰ

25 ਜਨਵਰੀ 2007
18:00
ਫਰਮਾ:Country data ਸ੍ਰੀ ਲੰਕਾ 20 – 31  ਜਪਾਨ
ਮਹਾਰਾਸ਼ਟਰ

ਸੈਮੀਫਾਈਨਲ

[ਸੋਧੋ]
26 ਜਨਵਰੀ 2007
09:00
 ਭਾਰਤ 48 – 22  ਬੰਗਲਾਦੇਸ਼
ਮਹਾਰਾਸ਼ਟਰ

26 ਜਨਵਰੀ 2007
10:00
ਫਰਮਾ:Country data ਇਰਾਨ 43 – 14  ਜਪਾਨ
ਮਹਾਰਾਸ਼ਟਰ

ਫਾਈਨਲ

[ਸੋਧੋ]
26 ਜਨਵਰੀ 2007
18:00
 ਭਾਰਤ 29 – 19 ਫਰਮਾ:Country data ਇਰਾਨ
ਮਹਾਰਾਸ਼ਟਰ
2007 ਵਿਸ਼ਵ ਕਬੱਡੀ ਕੱਪ
ਦੁਜਾ ਸਥਾਨ ਜੇਤੂ ਤੀਜੇ ਸਥਾਨ
ਫਰਮਾ:Country data ਇਰਾਨ

ਇਰਾਨ

ਭਾਰਤ

ਭਾਰਤ
ਦੁਜਾ ਕੱਪ

ਬੰਗਲਾਦੇਸ਼

ਬੰਗਲਾਦੇਸ਼

ਜਪਾਨ

ਜਪਾਨ

ਹਵਾਲੇ

[ਸੋਧੋ]
  1. http://www.kabaddiikf.com/results2007.htm Archived 2011-07-13 at the Wayback Machine. Results of Kabaddi World Cup 2007