2010 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2010 ਵਿਸ਼ਵ ਕਬੱਡੀ ਕੱਪ
Tournament information
Dates3 ਅਪਰੈਲ–12 ਅਪਰੈਲ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਮੁਕਾਬਲਾ ਅਤੇ ਨਾਕ ਆਉਟ
Host(s) India
Venue(s)8 ਸ਼ਹਿਰਾਂ ਵਿੱਚ 8 ਸਥਾਨ
Participants9
Final positions
Champions ਭਾਰਤ
1st Runners-up ਪਾਕਿਸਤਾਨ
2nd Runners-up ਕੈਨੇਡਾ
Tournament statistics
Matches played20
ਵਧੀਆਂ ਰੇਡਰ ਕੈਨੇਡਾਕੁਲਵਿੰਦਰ ਸਿੰਘ ਕਿੰਦਾ
ਵਧੀਆ ਜਾਫੀ ਭਾਰਤਮੰਗਤ ਸਿੰਘ ਮੰਗੀ
← 2007 (ਪਹਿਲਾ) (ਅਗਲਾ) 2011 →

ਪਰਲ ਵਿਸ਼ਵ ਕਬੱਡੀ ਕੱਪ 2010 ਜੋ ਕਿ ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਹੈ। ਜਿਸ ਨੂੰ ਪੰਜਾਬ ਵਿੱਚ ਪਰਲ ਕੰਪਨੀ ਨੇ ਸੰਯੋਜਤ ਕੀਤਾ।

ਟੀਮਾ[ਸੋਧੋ]

ਪੰਜਾਬ ਸਰਕਾਰ ਦੁਆਰਾ ਅਯੋਜਤ 3 ਤੋਂ 12 ਅਪਰੈਲ ਤੱਕ ਚੱਲੇ ਇਸ ਕੱਪ ਵਿੱਚ ਨੌ ਟੀਮਾਂ ਨੇ ਭਾਗ ਲਿਆ। ਦਸਵੀਂ ਟੀਮ ਨਾਰਵੇ ਨੇ ਆਪਣਾ ਨਾਮ ਬਾਪਸ ਲੈ ਲਿਆ ਸੀ।

ਪੂਲ[ਸੋਧੋ]

ਪੂਲ A ਪੂਲ B

 ਭਾਰਤ
 ਸੰਯੁਕਤ ਰਾਜ ਅਮਰੀਕਾ
 ਆਸਟ੍ਰੇਲੀਆ
 ਇਟਲੀ
 ਇਰਾਨ

 ਪਾਕਿਸਤਾਨ
 ਸੰਯੁਕਤ ਬਾਦਸ਼ਾਹੀ
 ਸਪੇਨ
 ਕੈਨੇਡਾ

ਖੇਡ ਪ੍ਰਤੀਕਿਰਿਆ[ਸੋਧੋ]

ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।

ਖੇਡ ਮੈਂਦਾਨ[ਸੋਧੋ]

ਵਿਸ਼ਵ ਕਬੱਡੀ ਕੱਪ ਦੇ ਮੈਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿੱਚ 3 ਤੋਂ 12 ਅਪਰੈਲ, 2010 ਵਿੱਚ ਹੇਠ ਲਿਖੇ ਸਥਾਨਾਂ ਤੇ ਹੋਏ।[1]

ਇਨਾਮ ਦੀ ਰਾਸ਼ੀ[ਸੋਧੋ]

ਜੇਤੂ ਟੀਮ ਨੂੰ ਇੱਕ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ 51 ਲੱਖ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ INR21 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[2] ਚੋਥੀ ਸਥਾਨ ਵਾਲੀ ਟੀਮ ਨੂੰ INR10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ। [3]

ਸਮਾਂ ਸਾਰਣੀ[ਸੋਧੋ]

ਸਾਰੇ ਖੇਡ ਮੁਕਾਬਲਿਆਂ ਦਾ ਸਮਾਂ Indian Standard Time (UTC +5:30) ਰੱਖਿਆ ਗਿਆ ਹੈ।

=ਗਰੁੱਪ ਸਟੇਜ[ਸੋਧੋ]

ਪੂਲ A[ਸੋਧੋ]

ਟੀਮ ਮੈਚ ਖੇਡੇ ਜਿੱਤੇ ਬਰਾਬਰ ਮੈਚ ਹਾਰੇ ਅੰਕ
 ਭਾਰਤ 4 4 0 0 8
 ਇਟਲੀ 4 3 0 1 6
 ਸੰਯੁਕਤ ਰਾਜ ਅਮਰੀਕਾ 4 2 0 2 4
 ਆਸਟ੍ਰੇਲੀਆ 4 1 0 3 2
 ਇਰਾਨ 4 0 0 4 0
     ਸੈਮੀਫਾਈਨਲ 'ਚ ਪਹੁੰਚੀਆਂ ਟੀਮਾ
3 ਅਪਰੈਲ 2010
21:40
 ਭਾਰਤ 62 - 26  ਸੰਯੁਕਤ ਰਾਜ ਅਮਰੀਕਾ
ਯਾਦਵਿੰਦਰਾ ਪਬਲਿਕ ਸਕੂਲ ਸਟੇਡੀਅਮ ਪਟਿਆਲਾ

4 ਅਪਰੈਲ 2010
14:50
 ਇਟਲੀ 63 - 24  ਇਰਾਨ
ਵਾਰ ਹੀਰੋ ਸਟੇਡੀਅਮ ਸੰਗਰੁਰ

5 ਅਪਰੈਲ 2010
16:00
 ਸੰਯੁਕਤ ਰਾਜ ਅਮਰੀਕਾ 47 - 43  ਆਸਟ੍ਰੇਲੀਆ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

5 ਅਪਰੈਲ 2010
17:00
 ਭਾਰਤ 61 - 29  ਇਟਲੀ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

6 ਅਪਰੈਲ 2010
14:50
 ਸੰਯੁਕਤ ਰਾਜ ਅਮਰੀਕਾ 62 - 24  ਇਰਾਨ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

6 ਅਪਰੈਲ 2010
17:00
 ਭਾਰਤ 58 - 29  ਆਸਟ੍ਰੇਲੀਆ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

7 ਅਪਰੈਲ 2010
14:50
 ਇਟਲੀ 47 - 43  ਆਸਟ੍ਰੇਲੀਆ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

7 ਅਪਰੈਲ 2010
16:00
 ਇਰਾਨ 28 - 62  ਭਾਰਤ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

8 ਅਪਰੈਲ 2010
14:50
 ਇਰਾਨ 26 - 57  ਆਸਟ੍ਰੇਲੀਆ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

8 ਅਪਰੈਲ 2010
16:00
 ਸੰਯੁਕਤ ਰਾਜ ਅਮਰੀਕਾ 43 - 45  ਇਟਲੀ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

ਪੂਲ B[ਸੋਧੋ]

ਟੀਮ ਮੈਚ ਖੇਡੇ ਜਿੱਤੇ ਡਰਾਅ ਹਾਰੇ ਅੰਕ
 ਪਾਕਿਸਤਾਨ 3 3 0 0 6
 ਕੈਨੇਡਾ 3 2 0 1 4
 ਸੰਯੁਕਤ ਬਾਦਸ਼ਾਹੀ 3 1 0 2 2
 ਸਪੇਨ 3 0 0 3 0
     ਸੈਮੀਫਾਈਨਲ 'ਚ ਪਹੁਚੀਆ ਟੀਮਾਂ
4 ਅਪਰੈਲ 2010
16:00
 ਪਾਕਿਸਤਾਨ 47 - 38  ਕੈਨੇਡਾ
ਵਾਰ ਹੀਰੋ ਸਟੇਡੀਅਮ ਸੰਗਰੂਰ

4 ਅਪਰੈਲ 2010
17:00
 ਸੰਯੁਕਤ ਬਾਦਸ਼ਾਹੀ 47 - 28  ਸਪੇਨ
ਵਾਰ ਹੀਰੋ ਸਟੇਡੀਅਮ ਸੰਗਰੂਰ

5 ਅਪਰੈਲ 2010
14:50
 ਕੈਨੇਡਾ 66 - 28  ਸਪੇਨ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

6 ਅਪਰੈਲ 2010
16:00
 ਪਾਕਿਸਤਾਨ 61 - 31  ਸਪੇਨ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

7 ਅਪਰੈਲ 2010
17:00
 ਸੰਯੁਕਤ ਬਾਦਸ਼ਾਹੀ 29 - 49  ਕੈਨੇਡਾ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

8 ਅਪਰੈਲ 2010
17:00
 ਪਾਕਿਸਤਾਨ 50 - 23  ਸੰਯੁਕਤ ਬਾਦਸ਼ਾਹੀ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

ਨਾਕ ਆਉਟ ਸਟੇਜ਼[ਸੋਧੋ]

Semi-finals Final
10 ਅਪਰੈਲ – ਖੇਡ ਸਟੇਡੀਅਮ ਬਠਿੰਡਾ
  ਪਾਕਿਸਤਾਨ  57  
  ਇਟਲੀ  33  
 
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
      ਪਾਕਿਸਤਾਨ  24
    ਭਾਰਤ  58
Third place
10 ਅਪਰੈਲ – ਖੇਡ ਸਟੇਡੀਅਮ ਬਠਿੰਡਾ 12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
  ਭਾਰਤ  51   ਇਟਲੀ  22
  ਕੈਨੇਡਾ  36     ਕੈਨੇਡਾ  66

ਸੈਮੀਫਾਈਨਲ[ਸੋਧੋ]

10 ਅਪਰੈਲ 2010
15:05
 ਪਾਕਿਸਤਾਨ 57 - 33  ਇਟਲੀ
ਖੇਡ ਸਟੇਡੀਅਮ ਬਠਿੰਡਾ

10 ਅਪਰੈਲ 2010
16:35
 ਭਾਰਤ 51 - 36  ਕੈਨੇਡਾ
ਖੇਡ ਸਟੇਡੀਅਮ ਬਠਿੰਡਾ

ਤੀਜੇ ਸਥਾਨ ਦਾ ਮੁਕਾਬਲਾ[ਸੋਧੋ]

12 ਅਪਰੈਲ 2010
17:30
 ਇਟਲੀ 22 - 66  ਕੈਨੇਡਾ
ਗੁਰੂ ਨਾਨਕ ਸਟੇਡੀਅਮ ਲੁਧਿਆਣਾ

ਫਾਈਨਲ[ਸੋਧੋ]

12 ਅਪਰੈਲ 2010
19:30
 ਪਾਕਿਸਤਾਨ 24 - 58  ਭਾਰਤ
ਗੁਰੂ ਨਾਨਕ ਸਟੇਡੀਅਮ ਲੁਧਿਆਣਾ
2010 ਵਿਸ਼ਵ ਕਬੱਡੀ ਕੱਪ
ਦੁਜਾ ਸਥਾਨ ਜੇਤੂ ਤੀਜਾ ਸਥਾਨ
ਪਾਕਿਸਤਾਨ

ਪਾਕਿਸਤਾਨ

ਭਾਰਤ

ਭਾਰਤ

ਕਨੇਡਾ

ਕੈਨੇਡਾ

ਪ੍ਰਸਾਰਨ ਦਾ ਹੱਕ[ਸੋਧੋ]

 ਭਾਰਤ: ਪੀਟੀਸੀ ਚੇਨਲ ਕੋਲ ਭਾਰਤ ਅਤੇ ਏਸ਼ੀਆ ਵਿੱਚ ਮੈਚ ਦਿਖਾਉਣ ਦਾ ਹੱਕ ਹੈ।[4] [5]