2011 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰਲ ਵਿਸ਼ਵ ਕਬੱਡੀ ਕੱਪ 2011 ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਦੁਜਾ ਅੰਤਰਰਾਸ਼ਟਰੀ ਕਬੱਡੀ ਮੁਕਾਲਬਾ ਜੋ ਮਿਤੀ 1 ਤੋਂ 20 ਨਵੰਬਰ 2011 ਤੱਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 14 ਦੇਸ਼ਾਂ ਦੀਆਂ ਟੀਮਾਂ ਦੇ ਵਿੱਚਕਾਰ ਖੇਡਿਆ ਗਿਆ।[1]

2011 ਵਿਸ਼ਵ ਕਬੱਡੀ ਕੱਪ
Tournament information
Dates1 ਨਵੰਬਰ–20 ਨਵੰਬਰ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)16 ਸ਼ਹਿਰਾ ਦੇ 16 ਖੇਡ ਸਥਾਨ
Participants14
Final positions
Champions ਭਾਰਤ
1st Runners-up ਕੈਨੇਡਾ
2nd Runners-up ਪਾਕਿਸਤਾਨ
Tournament statistics
Matches played46
ਵਧੀਆ ਧਾਵੀਭਾਰਤ ਗਗਨਦੀਪ ਸਿੰਘ ਖੀਰਾਵਾਲੀ
ਵਧੀਆ ਜਾਫੀਭਾਰਤ ਮੰਗਤ ਸਿੰਘ ਮੰਗੀ
← 2010 (ਪਹਿਲਾ) (ਅਗਲਾ) 2012 →

ਟੀਮਾ[ਸੋਧੋ]

ਇਸ ਮੁਕਾਬਲੇ ਵਿੱਚ 14 ਟੀਮਾ ਨੇ ਮਿਤੀ 1 ਤੋਂ 20 ਨਵੰਬਰ ਤੱਕ ਹੋਏ ਮੁਕਾਬਲਿਆ ਵਿੱਚ ਭਾਗ ਲਿਆ।[2]

DQ ਨਸ਼ਾ ਦੀ ਵਰਤੋਂ ਕਰਨ ਕਰ ਕੇ ਡਿਸਮਿਸ ਕੀਤਾ

ਪੂਲ[ਸੋਧੋ]

ਟੀਮਾ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਤਾਂ ਕਿ ਹਰੇਕ ਪੂਲ ਵਿੱਚ ਸੱਤ ਸੱਤ ਟੀਮਾਂ ਹੋਣ।

ਪੂਲ A ਪੂਲ B

 ਅਫ਼ਗ਼ਾਨਿਸਤਾਨ
 ਆਸਟ੍ਰੇਲੀਆ
 ਕੈਨੇਡਾ
 ਜਰਮਨੀ
 ਭਾਰਤ
 ਨੇਪਾਲ
 ਸੰਯੁਕਤ ਬਾਦਸ਼ਾਹੀ

 ਸ੍ਰੀ ਲੰਕਾ
 ਅਰਜਨਟੀਨਾ
 ਇਟਲੀ
 ਨਾਰਵੇ
 ਪਾਕਿਸਤਾਨ
 ਸਪੇਨ
 ਸੰਯੁਕਤ ਰਾਜ ਅਮਰੀਕਾ

ਖੇਡ ਪ੍ਰਤੀਕਿਰਿਆ[ਸੋਧੋ]

ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।

ਖੇਡ ਦੇ ਸਥਾਨ[ਸੋਧੋ]

ਹੇਠ ਲਿਖੇ ਖੇਡ ਦੇ ਮੈਦਾਨਾਂ ਵਿੱਚ ਖੇਡ ਮੁਕਾਬਲੇ ਹੋਏ[3]

 • ਖੇਡ ਸਟੇਡੀਅਮ ਬਠਿੰਡਾ
 • ਨਹਿਰੂ ਸਟੇਡੀਅਮ ਫਰੀਦਕੋਟ
 • ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
 • ਢੁਡੀਕੇ ਮੋਗਾ
 • ਨਹਿਰੂ ਸਟੇਡੀਅਮ ਰੋਪੜ
 • ਵਾਰ ਹੀਰੋ ਸਟੇਡੀਅਮ ਸੰਗਰੂਰ
 • ਚੋਹਲਾ ਸਾਹਿਬ
 • ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ
 • ਗੁਰੂ ਨਾਨਕ ਖੇਡ ਸਟੇਡੀਅਮ ਕਪੂਰਥਲਾ
 • ਡੋਡਾ ਸ਼੍ਰੀ ਮੁਕਤਸਰ ਸਾਹਿਬ
 • ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
 • ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ
 • ਲੀਲਾਵਤੀ ਸਟੇਡੀਅਮ ਹੁਸ਼ਿਆਰਪੁਰ
 • ਨਹਿਰੂ ਮੈਮੋਰੀਅਲ ਕਾਲਜ ਮਾਨਸਾ
 • ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
 • ਗੁਰੂ ਨਾਨਕ ਸਟੇਡੀਅਮ ਲੁਧਿਆਣਾ

ਇਨਾਮ ਦੀ ਰਾਸ਼ੀ[ਸੋਧੋ]

ਜੇਤੂ ਟੀਮ ਨੂੰ ਦੋ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ ਇੱਕ ਕਰੋੜ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ INR51 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[4] ਚੋਥੀ ਸਥਾਨ ਵਾਲੀ ਟੀਮ ਨੂੰ INR10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਪ੍ਰੀਤ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ। [5] [6]

ਉਦਘਾਟਨੀ ਸਮਾਰੋਹ[ਸੋਧੋ]

ਇਸ ਖੇਡ ਦਾ ਉਦਘਾਟਨੀ ਸਮਾਰੋਹ 1 ਨਵੰਬਰ ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ ਜਿਸ ਵਿੱਚ ਬਾਲੀਬੁਡ ਕਲਾਕਾਰ ਸ਼ਾਹਰੁਖ ਕਾਨ ਅਤੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਨੇ ਭਾਗ ਲਿਆ।

ਸਮਾਂ ਸਾਰਣੀ[ਸੋਧੋ]

ਸਾਰੇ ਮੈਚ (UTC +5:30) ਅਨੁਸਾਰ ਹੋਣਗੇ।

ਗਰੁੱਪ ਸਟੇਜ਼[ਸੋਧੋ]

ਪੂਲ A[ਸੋਧੋ]

ਟੀਮ ਮੈਚ ਖੇਡੇ W D L SF SA SD Pts
 ਭਾਰਤ 6 6 0 0 362 125 237 12
 ਕੈਨੇਡਾ 6 5 0 1 301 180 121 10
 ਸੰਯੁਕਤ ਬਾਦਸ਼ਾਹੀ 6 4 0 2 354 201 153 8
 ਜਰਮਨੀ 6 2 0 4 206 301 -95 4
 ਅਫ਼ਗ਼ਾਨਿਸਤਾਨ 6 2 0 4 119 284 −165 4
 ਨੇਪਾਲ 6 0 0 6 148 368 −220 0
 ਆਸਟ੍ਰੇਲੀਆ 6 2 0 4 222 215 7 4

ਡੋਪਿੰਗ ਕਾਰਨ ਆਸਟ੍ਰੇਲੀਆ ਨੂੰ ਟੂਰਨਾਮੈਂਟ ਤੋਂ ਬਰਖਾਸਿਤ ਕੀਤਾ

     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਨਵੰਬਰ 2011
14:00
 ਆਸਟ੍ਰੇਲੀਆ 68 – 23  ਨੇਪਾਲ
ਨਹਿਰੂ ਸਟੇਡੀਅਮ ਫਰੀਦਕੋਰ

2 ਨਵੰਬਰ 2011
15:00
 ਕੈਨੇਡਾ 63 – 15  ਅਫ਼ਗ਼ਾਨਿਸਤਾਨ
ਨਹਿਰੂ ਸਟੇਡੀਅਮ ਫਰੀਦਕੋਰ

2 ਨਵੰਬਰ 2011
16:30
 ਭਾਰਤ 70 – 18  ਜਰਮਨੀ
ਨਹਿਰੂ ਸਟੇਡੀਅਮ ਫਰੀਦਕੋਰ

4 ਨਵੰਬਰ 2011
14:00
 ਭਾਰਤ 67 – 21  ਨੇਪਾਲ
ਢੁਡੀਕੇ ਮੋਗਾ

4 ਨਵੰਬਰ 2011
15:00
 ਸੰਯੁਕਤ ਬਾਦਸ਼ਾਹੀ 68 – 13  ਅਫ਼ਗ਼ਾਨਿਸਤਾਨ
ਢੁਡੀਕੇ ਮੋਗਾ

4 ਨਵੰਬਰ 2011
16:30
 ਕੈਨੇਡਾ 51 – 39  ਆਸਟ੍ਰੇਲੀਆ
ਢੁਡੀਕੇ ਮੋਗਾ

6 ਨਵੰਬਰ 2011
14:00
 ਜਰਮਨੀ 58 – 23  ਨੇਪਾਲ
ਵਾਰ ਹੀਰੋ ਸਟੇਡੀਅਮ ਸੰਗਰੂਰ

6 ਨਵੰਬਰ 2011
15:00
 ਭਾਰਤ 66 – 23  ਆਸਟ੍ਰੇਲੀਆ
ਵਾਰ ਹੀਰੋ ਸਟੇਡੀਅਮ ਸੰਗਰੂਰ

6 ਨਵੰਬਰ 2011
16:30
 ਕੈਨੇਡਾ 42 – 34  ਸੰਯੁਕਤ ਬਾਦਸ਼ਾਹੀ
ਵਾਰ ਹੀਰੋ ਸਟੇਡੀਅਮ ਸੰਗਰੂਰ

8 ਨਵੰਬਰ 2011
19:00
 ਅਫ਼ਗ਼ਾਨਿਸਤਾਨ 48 – 41  ਨੇਪਾਲ
ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ

8 ਨਵੰਬਰ 2011
20:00
 ਭਾਰਤ 58 – 22  ਸੰਯੁਕਤ ਬਾਦਸ਼ਾਹੀ
ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ

8 ਨਵੰਬਰ 2011
21:30
 ਆਸਟ੍ਰੇਲੀਆ 60 – 29  ਜਰਮਨੀ
ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ

10 ਨਵੰਬਰ 2011
14:00
 ਆਸਟ੍ਰੇਲੀਆ 32 – 45  ਸੰਯੁਕਤ ਬਾਦਸ਼ਾਹੀ
ਖੇਡ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

10 ਨਵੰਬਰ 2011
15:00
 ਜਰਮਨੀ 62 – 26  ਅਫ਼ਗ਼ਾਨਿਸਤਾਨ
ਖੇਡ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

10 ਨਵੰਬਰ 2011
16:30
 ਭਾਰਤ 51 – 24  ਕੈਨੇਡਾ
ਖੇਡ ਸਟੇਡੀਅਮ ਡੋਡਾ ਸ਼੍ਰੀ ਮੁਕਤਸਰ ਸਾਹਿਬ

12 ਨਵੰਬਰ 2011
13:30
 ਕੈਨੇਡਾ 64 – 22  ਨੇਪਾਲ
ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ

12 ਨਵੰਬਰ 2011
14:30
 ਆਸਟ੍ਰੇਲੀਆ 0 - 1  ਅਫ਼ਗ਼ਾਨਿਸਤਾਨ
ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ
 • ਆਸਟ੍ਰੇਲੀਆ ਦੀ ਘੱਟੋ ਘੱਟ ਖਿਡਾਰੀ ਨਾ ਹੋਣ ਕਾਰਨ ਅਫਗਾਨਸਿਤਾਨ ਨੂੰ ਜੇਤੂ ਐਲਾਨਿਆ ਗਿਆ।

12 ਨਵੰਬਰ 2011
16:30
 ਸੰਯੁਕਤ ਬਾਦਸ਼ਾਹੀ 65 – 19  ਜਰਮਨੀ
ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ

15 ਨਵੰਬਰ 2011
14:35
 ਸੰਯੁਕਤ ਬਾਦਸ਼ਾਹੀ 63 – 18  ਨੇਪਾਲ
ਨਹਿਰੂ ਮੈਮੋਰੀਅਲ ਕਾਲਜ ਮਾਨਸਾ

15 ਨਵੰਬਰ 2011
15:35
 ਭਾਰਤ 50 – 17  ਅਫ਼ਗ਼ਾਨਿਸਤਾਨ
ਨਹਿਰੂ ਮੈਮੋਰੀਅਲ ਕਾਲਜ ਮਾਨਸਾ

15 ਨਵੰਬਰ 2011
16:45
 ਕੈਨੇਡਾ 58 – 19  ਜਰਮਨੀ
ਨਹਿਰੂ ਮੈਮੋਰੀਅਲ ਕਾਲਜ ਮਾਨਸਾ

Pool B[ਸੋਧੋ]

ਟੀਮ Pld W D L SF SA SD Pts
 ਪਾਕਿਸਤਾਨ 6 5 0 1 371 129 242 10
 ਇਟਲੀ 6 4 0 2 314 194 120 8
 ਨਾਰਵੇ 5 3 0 2 222 200 22 6
 ਸਪੇਨ 6 2 0 4 255 258 -3 4
 ਅਰਜਨਟੀਨਾ 6 1 0 5 129 402 −273 2
 ਸ੍ਰੀ ਲੰਕਾ 6 0 0 6 134 407 −273 0
 ਸੰਯੁਕਤ ਰਾਜ ਅਮਰੀਕਾ 5 5 0 0 300 138 162 10

ਅਮਰੀਕਾ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ

     ਸੈਮੀਫਾਨਲ ਲ ਕੁਆਲੀਫਾ ਕੀਤਾ

3 ਨਵੰਬਰ 2011
19:00
 ਨਾਰਵੇ 49 – 35  ਸਪੇਨ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

3 ਨਵੰਬਰ 2011
20:00
 ਇਟਲੀ 68 – 08  ਅਰਜਨਟੀਨਾ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

3 ਨਵੰਬਰ 2011
21:30
 ਪਾਕਿਸਤਾਨ 39 – 43  ਸੰਯੁਕਤ ਰਾਜ ਅਮਰੀਕਾ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

5 ਨਵੰਬਰ 2011
14:00
 ਅਰਜਨਟੀਨਾ 25 – 62  ਨਾਰਵੇ
ਨਹਿਰੂ ਸਟੇਡੀਅਮ ਰੋਪੜ

5 ਨਵੰਬਰ 2011
15:00
 ਪਾਕਿਸਤਾਨ 71 – 09  ਸ੍ਰੀ ਲੰਕਾ
ਨਹਿਰੂ ਸਟੇਡੀਅਮ ਰੋਪੜ

5 ਨਵੰਬਰ 2011
16:30
 ਸੰਯੁਕਤ ਰਾਜ ਅਮਰੀਕਾ 56 – 37  ਇਟਲੀ
ਨਹਿਰੂ ਸਟੇਡੀਅਮ ਰੋਪੜ

7 ਨਵੰਬਰ 2011
14:00
 ਸਪੇਨ 70 – 26  ਸ੍ਰੀ ਲੰਕਾ
ਚੋਹਲਾ ਸਾਹਿਬ

7 ਨਵੰਬਰ 2011
15:00
 ਸੰਯੁਕਤ ਰਾਜ ਅਮਰੀਕਾ 71 – 17  ਅਰਜਨਟੀਨਾ
ਚੋਹਲਾ ਸਾਹਿਬ

7 ਨਵੰਬਰ 2011
16:30
 ਪਾਕਿਸਤਾਨ 50 – 37  ਇਟਲੀ
ਚੋਹਲਾ ਸਾਹਿਬ

9 ਨਵੰਬਰ 2011
14:00
 ਨਾਰਵੇ 63 – 24  ਸ੍ਰੀ ਲੰਕਾ
ਗੁਰੂ ਨਾਨਕ ਖੇਡ ਸਟੇਡੀਅਮ ਕਪੂਰਥਲਾ

9 ਨਵੰਬਰ 2011
15:00
 ਪਾਕਿਸਤਾਨ 82 – 11  ਅਰਜਨਟੀਨਾ
ਗੁਰੂ ਨਾਨਕ ਖੇਡ ਸਟੇਡੀਅਮ ਕਪੂਰਥਲਾ

9 ਨਵੰਬਰ 2011
16:30
 ਇਟਲੀ 52 – 31  ਸਪੇਨ
ਗੁਰੂ ਨਾਨਕ ਖੇਡ ਸਟੇਡੀਅਮ ਕਪੂਰਥਲਾ

11 ਨਵੰਬਰ 2011
19:00
 ਅਰਜਨਟੀਨਾ 53 – 49  ਸ੍ਰੀ ਲੰਕਾ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

11 ਨਵੰਬਰ 2011
20:00
 ਪਾਕਿਸਤਾਨ 67 – 15  ਨਾਰਵੇ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

11 ਨਵੰਬਰ 2011
22:30
 ਸੰਯੁਕਤ ਰਾਜ ਅਮਰੀਕਾ 54 – 35  ਸਪੇਨ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

14 ਨਵੰਬਰ 2011
13:30
 ਸੰਯੁਕਤ ਰਾਜ ਅਮਰੀਕਾ 76 – 10  ਸ੍ਰੀ ਲੰਕਾ
ਲੀਲਾਵਤੀ ਸਟੇਡੀਅਮ ਹੁਸ਼ਿਆਰਪੁਰ

14 ਨਵੰਬਰ 2011
14:30
 ਅਰਜਨਟੀਨਾ 15 – 70  ਸਪੇਨ
ਲੀਲਾਵਤੀ ਸਟੇਡੀਅਮ ਹੁਸ਼ਿਆਰਪੁਰ

14 ਨਵੰਬਰ 2011
16:30
 ਇਟਲੀ 49 – 33  ਨਾਰਵੇ
ਲੀਲਾਵਤੀ ਸਟੇਡੀਅਮ ਹੁਸ਼ਿਆਰਪੁਰ

16 ਨਵੰਬਰ 2011
19:05
 ਇਟਲੀ 74 – 16  ਸ੍ਰੀ ਲੰਕਾ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

16 ਨਵੰਬਰ 2011
 ਸੰਯੁਕਤ ਰਾਜ ਅਮਰੀਕਾ Abandoned  ਨਾਰਵੇ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
 • ਅਮਰੀਕਾ ਨੂੰ ਬਰਖਾਸਿਤ ਕਰਨ ਕਰਨੇ ਮੈਚ

16 ਨਵੰਬਰ 2011
21:15
 ਪਾਕਿਸਤਾਨ 62 – 14  ਸਪੇਨ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

Knockout stage[ਸੋਧੋ]

Semi-finals Final
18 ਨਵੰਬਰ – ਖੇਡ ਸਟੇਡੀਅਮ ਬਠਿੰਡਾ
  ਭਾਰਤ  74  
  ਇਟਲੀ  15  
 
20 ਨਵੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
      ਭਾਰਤ  59
    ਕੈਨੇਡਾ  25
Third place
18 ਨਵੰਬਰ – ਖੇਡ ਸਟੇਡੀਅਮ ਬਠਿੰਡਾ 20 ਨਵੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
  ਪਾਕਿਸਤਾਨ  39   ਇਟਲੀ  22
  ਕੈਨੇਡਾ  44     ਪਾਕਿਸਤਾਨ  60

Semi-finals[ਸੋਧੋ]

18 ਨਵੰਬਰ 2011
19:15
 ਭਾਰਤ 74 - 15  ਇਟਲੀ
ਖੇਡ ਸਟੇਡੀਅਮ ਬਠਿੰਡਾ

18 ਨਵੰਬਰ 2011
21:15
 ਪਾਕਿਸਤਾਨ 39 - 44  ਕੈਨੇਡਾ
ਖੇਡ ਸਟੇਡੀਅਮ ਬਠਿੰਡਾ
 • ਕੈਨੇਡਾ ਦੇ 8 ਤੋਂ ਘੱਟ ਖਿਡਾਰੀ ਹੋਣ ਕਰ ਕੇ ਪਾਕਿਸਤਾਨ ਨੂੰ 2 ਅੰਕ ਦਿਤੇ ਗਏ।

Third place[ਸੋਧੋ]

20 ਨਵੰਬਰ 2011
17:15
 ਇਟਲੀ 22 – 60  ਪਾਕਿਸਤਾਨ
ਗੁਰੂ ਨਾਨਕ ਸਟੇਡੀਅਮ ਲੁਧਿਆਣਾ

Final[ਸੋਧੋ]

20 ਨਵੰਬਰ 2011
22:15
 ਭਾਰਤ 59 – 25  ਕੈਨੇਡਾ
ਗੁਰੂ ਨਾਨਕ ਸਟੇਡੀਅਮ ਲੁਧਿਆਣਾ
 • ਕੈਨੇਡਾ ਦੇ 8 ਤੋਂ ਘੱਟ ਖਿਡਾਰੀ ਹੋਣ ਕਰ ਕੇ ਭਾਰਤ ਨੂੰ 2 ਅੰਕ ਦਿਤੇ ਗਏ।
2011 ਵਿਸ਼ਵ ਕਬੱਡੀ ਕੱਪ
ਦੁਜੇ ਸਥਾਨ ਜੇਤੂ ਤੀਜਾ ਸਥਾਨ
 ਕੈਨੇਡਾ

ਕੈਨੇਡਾ

ਭਾਰਤ

ਭਾਰਤ
ਚੌਥਾ ਕੱਪ

ਪਾਕਿਸਤਾਨ

ਪਾਕਿਸਤਾਨ

ਸਮਾਪਤੀ ਸਮਾਰੋਹ[ਸੋਧੋ]

20 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਹੋਇਆ। ਇਸ ਸਮੇਂ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੌਧਰੀ ਸੁਜਾਤ ਹੁਸੈਨ ਅਤੇ ਖੇਡ ਮੰਤਰੀ ਚੌਧਰੀ ਨਿਸਾਰ ਹੁਸੈਨ ਸਿੱਖਿਆ ਮੰਤਰੀ ਮੀਆ ਇਮਰਾਨ ਮਸੂਦ ਅਤੇ ਜਰਮਨੀ ਦੇ ਐਮਬੈਸਡਰ ਅਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰ ਮੰਤਰੀ ਵੀ ਸ਼ਮਿਲ ਸਨ। ਇਸ ਸਮਾਰੋਹ ਦੀ ਰੌਣਕ ਅਕਸ਼ੈ ਕੁਮਾਰ ਅਤੇ ਦੀਪਕਾ ਪਦੂਕੋਣ]] ਹਰਭਜਨ ਮਾਨ ਅਤੇ ਸਤਿੰਦਰ ਸੱਤੀ ਵਧਾਈ।[7]

ਪ੍ਰਸ਼ਾਰਨ ਕਰਨ ਦੇ ਅਧਿਕਾਰ[ਸੋਧੋ]

ਟੀਵੀ

ਦੇਸ਼ ਬ੍ਰਾਡਕਾਸਟਰ
 ਭਾਰਤ ਪੀਟੀਸੀ ਪੰਜਾਬੀ (ਉਦਘਾਟਨੀ ਸਮਾਰੋਹ ਅਤੇ ਸਮਾਪਤੀ ਸਮਾਰੋਹ)
ਪੀਟੀਸੀ ਨਿਉਜ਼ (ਮੈਚ ਸਾਰੇ)
ਪੀਟੀਸੀ ਚੱਕ ਦੇ
 ਕੈਨੇਡਾ
 ਸੰਯੁਕਤ ਰਾਜ ਅਮਰੀਕਾ
ਪੀਟੀਸੀ ਪੰਜਾਬੀ
 ਪਾਕਿਸਤਾਨ ਜੀਈਓ ਸੁਪਰ

ਡੋਪਿੰਗ[ਸੋਧੋ]

ਕੌਮੀ ਐਟੀ ਡੋਪਿੰਗ ਏਜੰਸੀ ਨੇ ਦੁਜਾ ਵਿਸ਼ਵ ਕਬੱਡੀ ਕੱਪ ਨੂੰ ਡੋਪਿੰਗ ਫਰੀ ਹੋਣ ਦਾ ਸੱਦਾ ਦਿਤਾ ਹੈ। ਇਹ ਜਰੂਰੀ ਕੀਤਾ ਕਿ ਹਰੇਕ ਮੈਚ ਵਿੱਚ ਚਾਰ ਖਿਡਾਰੀ ਹਰੇਕ ਟੀਮ ਦੇ ਦੋ-ਦੋ ਖਿਡਾਰੀਆ ਦਾ ਡੋਪ ਟੇਸ ਹੋਵੇਗਾ। 12 ਨਵੰਬਰ 2011, 100 ਖਿਡਾਰੀਆ ਦੇ ਨਮੂਨਿਆ ਵਿੱਚੋਂ 25 ਦੇ ਡੋਪ ਟੈਸ ਸਹੀ ਪਾਏ ਗਏ।[8]

ਆਸਟ੍ਰੇਲੀਆ ਦੇ (6), ਯੂਕੇ (5), ਅਮਰੀਕਾ (4),ਕੈਨੇਡਾ (4),ਸਪੇਨ (4), ਇਟਲੀ (3),ਨਾਰਵੇ (2) ਜਰਮਨੀ (1), ਅਰਜਨਟੀਨਾ ਦੇ (1),ਭਾਰਤ (1) ਦਾ ਨਮੂਨਾ ਪਾਜਿਟਿਵ ਪਾਇਆ ਗਿਆ ਅਤੇ ਪਾਕਿਸਤਾਨ, ਸ਼੍ਰੀ ਲੰਕਾ ਅਫਗਾਨਸਤਾਨ ਅਤੇ ਨੇਪਾਲ ਦੇ ਕਿਸੇ ਵੀ ਖਿਡਾਰੀ ਦਾ ਨਮੂਨਾ ਨੈਗੇਟਿਵ ਪਾਇਆ ਗਿਆ।[9][10]

 1. "World Kabaddi cup begins in Punjab". Archived from the original on 2011-12-10. Retrieved 2015-05-27. 
 2. After gala start featuring celebrities like Shahrukh Khan, India took on ਝੰਡਾ|ਜਰਮਨੀmany in ਵਿਸ਼ਵ ਕਬੱਡੀ ਕੱਪ[ਮੁਰਦਾ ਕੜੀ]. Hindustan Times (2 ਨਵੰਬਰ 2011). Retrieved on 2011-11-07.
 3. 2nd ਵਿਸ਼ਵ ਕਬੱਡੀ ਕੱਪ Punjab 2011. Kabaddi.org (31 October 2011). Retrieved on 2011-11-07.
 4. "kabaddi world cup 2010 in Punjab: Kabristan - The Graveyard". Archived from the original on 2011-11-29. Retrieved 2015-05-27. 
 5. "ਪੁਰਾਲੇਖ ਕੀਤੀ ਕਾਪੀ". Archived from the original on 2010-04-04. Retrieved 2015-05-27. 
 6. Kanchana Devi World Kabaddi cup begins in Punjab today Archived 2012-01-02 at the Wayback Machine.. Truthdive.com. 2 ਨਵੰਬਰ 2011
 7. http://www.indiansportsnews.com/isn-specials/7807-india-reign-supreme-in-kabaddi-world-cup.html
 8. Kabaddi 'WC' touches a new low Archived 2011-12-22 at the Wayback Machine.. Timesofindia.indiatimes.com (12 ਨਵੰਬਰ 2011).Retrieved on 2011-11-14.
 9. US players refuse to take dope test. Timesofindia.indiatimes.com (15 ਨਵੰਬਰ 2011).Retrieved on 2011-11-14.
 10. US team banned from ਵਿਸ਼ਵ ਕਬੱਡੀ ਕੱਪ. Timesofindia.indiatimes.com (16 ਨਵੰਬਰ 2011).Retrieved on 2011-11-15.