ਸਮੱਗਰੀ 'ਤੇ ਜਾਓ

2012 ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2012 ਇੰਡੀਅਨ ਪ੍ਰੀਮੀਅਰ ਲੀਗ
ਪ੍ਰਬੰਧਕBCCI
ਕ੍ਰਿਕਟ ਫਾਰਮੈਟਟਵੰਟੀ20
ਟੂਰਨਾਮੈਂਟ ਫਾਰਮੈਟDouble round robin and Page playoff system
ਮੇਜ਼ਬਾਨ India
ਜੇਤੂਕੋਲਕਾਤਾ ਨਾਇਟ ਰਾਈਡੱਰਜ਼[1]
ਭਾਗ ਲੈਣ ਵਾਲੇ9[2]
ਮੈਚ76
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਕ੍ਰਿਕਟ ਵੈਸਟ ਇੰਡੀਜ਼ਸੁਨੀਲ ਨਾਰਾਇਣ (ਕੋਲਕਾਤਾ ਨਾਇਟ ਰਾਈਡੱਰਜ਼)
ਸਭ ਤੋਂ ਵੱਧ ਦੌੜਾਂ (ਰਨ)ਕ੍ਰਿਕਟ ਵੈਸਟ ਇੰਡੀਜ਼ ਕ੍ਰਿਸ ਗੇਲ (ਰੋਇਅਲ ਚੈਲਿੰਜਰਜ਼ ਬੰਗਲੌਰ) (733)
ਸਭ ਤੋਂ ਵੱਧ ਵਿਕਟਾਂਦੱਖਣੀ ਅਫ਼ਰੀਕਾਮੌਰਨੇ ਮੋਰਕਲ (ਦਿੱਲੀ ਡੇਅਰਡੈਵਿਲਜ਼) (25)
ਅਧਿਕਾਰਿਤ ਵੈੱਬਸਾਈਟwww.iplt20.com
2011
2013

ਇੰਡੀਅਨ ਪ੍ਰੀਮੀਅਰ ਲੀਗ 2012 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 5) 2012 ਵਿੱਚ ਚਲਾਏ ਗਏ ਇੰਡੀਅਨ ਪ੍ਰੀਮੀਅਰ ਲੀਗ ਦਾ ਪੰਜਵਾਂ ਸੀਜ਼ਨ ਸੀ।[3] ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 4 ਅਪ੍ਰੈਲ 2012 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇਸਦਾ ਆਖ਼ਰੀ ਮੈਚ 27 ਮਈ 2012 ਨੂੰ ਖੇਡਿਆ ਗਿਆ। ਇਸ ਟੂਰਨਾਮੈਂਟ ਨੂੰ ਕਲਕੱਤਾ ਨਾਈਟ ਰਾਈਡਰਸ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਜਿੱਤਿਆ।[4][5]

ਅੰਕਾਂ ਦਾ ਪਹਾੜਾ

[ਸੋਧੋ]
ਤਰਤੀਬ ਟੀਮਾਂ ਖੇਡੇ ਨਤੀਜਾ ਬਰਾਬਰ ਬੇਨਤੀਜਾ ਅਸਲ ਦੌੜ ਦਰ ਖਿਲਾਫ਼ ਬਣੀਆਂ ਦੌੜਾਂ ਖਿਲਾਫ਼ ਬਣਾਈਆਂ ਦੌੜਾਂ ਅੰਕ
ਜਿੱਤੇ ਹਾਰੇ
1 ਦਿੱਲੀ ਡੇਅਰਡੈਵਿਲਜ਼ 16 11 5 0 0 0.617 2365/283.5 2361/306.0 22
2 ਕੋਲਕਾਤਾ ਨਾਇਟ ਰਾਈਡੱਰਜ਼ 16 10 5 0 1 0.561 2150/285.1 2032/291.1 21
3 ਚੇਨਈ ਸੁਪਰ ਕਿੰਗਜ਼ 16 10 6 0 0 -0.1 2313/312.3 2343/312.2 20
4 ਚੇਨਈ ਸੁਪਰ ਕਿੰਗਜ਼ 16 8 7 0 1 0.1 2232/293.3 2144/285.4 17
5 ਰੌਇਲ ਚੈਲੰਜਰਜ਼ ਬੰਗਲੌਰ 16 8 7 0 1 -0.022 2472/296.2 2505/299.3 17
6 ਕਿੰਗਜ਼ XI ਪੰਜਾਬ 16 8 8 0 0 -0.216 2390/313.3 2455/313.1 16
7 ਰਾਜਸਥਾਨ ਰੌਇਲਜ਼ 16 7 9 0 0 0.201 2516/316.0 2402/309.3 14
8 ਡੈਕਨ ਚਾਰਜਰਜ਼ 16 4 11 0 1 -0.509 2312/298.4 2405/291.3 9
9 ਪੂਨੇ ਵਾਰੀਅਰਜ਼ ਇੰਡੀਆ 16 4 12 0 0 -0.551 2321/319.2 2424/310.0 8

ਅੰਕੜੇ

[ਸੋਧੋ]

ਬੱਲੇਬਾਜ਼ੀ ਦੇ ਅੰਕੜੇ

[ਸੋਧੋ]
ਔਰਿੰਜ ਕੈਪ (ਸਭ ਤੋਂ ਵੱਧ ਦੌੜਾਂ ਬਣਾਉਣ ਲਈ)[6]
ਦਰਜਾ ਖਿਡਾਰੀ ਟੀਮ ਮੈਚ ਪਾਰੀ ਨਾਟ ਆਊਟ ਦੌੜਾਂ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ ਸੈਂਕੜੇ ਚੌਕੇ ਛੱਕੇ
1 ਕ੍ਰਿੱਸ ਗੇਲ 15 14 2 733 128* 61.08 456 160.74 1 7 46 59
2 ਗੌਤਮ ਗੰਭੀਰ 17 17 2 590 93 39.33 411 143.55 0 6 64 17
3 ਸ਼ਿਖਰ ਤਨਵੀਰ 15 15 1 569 84 40.64 439 129.61 0 5 58 18
4 ਅਜਿੰਕਿਆ ਰਹਾਣੇ 16 16 2 560 103* 40 433 129.33 1 3 73 10
5 ਵਰਿੰਦਰ ਸਹਿਵਾਗ 16 16 1 495 87* 33 307 161.23 0 5 57 19
6 ਕੈਮਰੂਨ ਵਾਈਟ 13 13 2 479 78 43.54 320 149.68 0 5 41 20
7 ਰਾਹੁਲ ਦ੍ਰਾਵਿੜ 16 16 0 462 58 28.87 412 112.13 0 2 63 4
8 ਸੁਰੇਸ਼ ਰੈਨਾ 19 18 1 441 73 25.94 325 135.69 0 1 36 19
9 ਰੋਹਿਤ ਸ਼ਰਮਾ 17 16 2 433 109* 30.92 342 126.6 1 3 39 18
10 ਮਨਦੀਪ ਸਿੰਘ 16 16 0 432 75 27 342 126.31 0 2 53 7
ਸਭ ਤੋਂ ਵੱਧ ਛੱਕੇ[7]
ਦਰਜਾ ਖਿਡਾਰੀ ਟੀਮ ਮੈਚ ਪਾਰੀ ਨਾਟ ਆਊਟ ਰਨ ਉੱਚਤਮ ਔਸਤ ਗੇਂਦਾਂ ਖੇਡੀਆਂ ਸਟ੍ਰਾਈਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਕ੍ਰਿੱਸ ਗੇਲ 15 14 2 733 128* 61.08 456 160.74 1 7 46 59
2 ਕੈਮਰੂਨ ਵਾਈਟ 13 13 2 479 78 43.54 320 149.68 0 5 41 20
3 ਡੇਵੇਨ ਬ੍ਰਾਵੋ 19 16 8 371 48 46.37 264 140.53 0 0 20 20
4 ਕੇਵਿਨ ਪੀਟਰਸਨ 8 8 3 305 103* 61 207 147.34 1 1 22 20
5 ਵਰਿੰਦਰ ਸਹਿਵਾਗ 16 16 1 495 87* 33 307 161.23 0 5 57 19
6 ਸੁਰੇਸ਼ ਰੈਨਾ 19 18 1 441 73 25.94 325 135.69 0 1 36 19
7 ਸ਼ਿਖਰ ਤਨਵੀਰ 15 15 1 569 84 40.64 439 129.61 0 5 58 18
8 ਰੋਹਿਤ ਸ਼ਰਮਾ 17 16 2 433 109* 30.92 342 126.6 1 3 39 18
9 ਗੌਤਮ ਗੰਭੀਰ 17 17 2 590 93 39.33 411 143.55 0 6 64 17
10 ਫ਼ਰਾਂਸਿਸ ਡੂ ਪਲੇਸਿਸ 13 12 0 398 73 33.16 304 130.92 0 3 29 17
ਸਭ ਤੋਂ ਵੱਧ ਨਿੱਜੀ ਸਕੋਰ (Highest Individual Score)[8]
ਦਰਜਾ ਖਿਡਾਰੀ ਟੀਮ ਸਭ ਤੋਂ ਵੱਧ ਗੇਂਦਾਂ ਖੇਡੀਆਂ ਚੌਕੇ ਛੱਕੇ ਸਟ੍ਰਾਈਕ ਦਰ ਬਨਾਮ ਥਾਂ ਮਿਤੀ
1 ਕ੍ਰਿੱਸ ਗੇਲ 128* 62 7 13 206.45 Delhi 5/17/2012
2 ਮੁਰਲੀ ਵਿਜੇ 113 58 15 4 194.82 Chennai 5/25/2012
3 ਡੇਵਿਡ ਵਾਰਨਰ 109* 54 10 7 201.85 Hyderabad 5/10/2012
4 ਰੋਹਿਤ ਸ਼ਰਮਾ 109* 60 12 5 181.66 Kolkata 5/12/2012
5 ਅਜਿੰਕਿਆ ਰਹਾਣੇ 103* 60 12 5 171.66 Bengaluru 4/15/2012
6 ਕੇਵਿਨ ਪੀਟਰਸਨ 103* 64 6 9 160.93 Delhi 4/19/2012
7 ਅਜਿੰਕਿਆ ਰਹਾਣੇ 98 66 16 1 148.48 Jaipur 4/6/2012
8 ਗੌਤਮ ਗੰਭੀਰ 93 51 9 5 182.35 Kolkata 4/28/2012
9 ਸ਼ੇਨ ਵਾਟਸਨ 90* 51 10 4 176.47 Pune 5/08/2012
10 ਮਨਵਿੰਦਰ ਬਿਸਲਾ 89 48 8 5 185.41 Chennai 5/27/2012
ਸਭ ਤੋਂ ਵੱਧ ਸਟ੍ਰਾਈਕ ਦਰ (highest Strike Rate Tournament)[9]
ਦਰਜਾ ਖਿਡਾਰੀ ਟੀਮ ਮੈਚ ਪਾਰੀ ਨਾਟ ਆਊਟ ਰਨ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਈਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਸਈਦ ਮੁਹੰਮਦ 2 1 1 4 4* - 1 400 0 0 1 0
2 ਭਾਰਗਵ ਭੱਟ 5 1 1 6 6* - 2 300 0 0 0 1
3 ਸ੍ਰੀਕਾਂਤ ਅਨਿਰੁੱਧ 4 2 2 19 18* - 7 271.42 0 0 1 2
4 ਹਰਮੀਤ ਸਿੰਘ ਬਾਂਸਲ 7 2 1 15 14 15 7 214.28 0 0 3 0
5 ਬ੍ਰੈੱਟ ਲੀ 10 3 1 42 25 21 20 210 0 0 2 4
6 ਧਵਨ ਕੁਲਕਰਨੀ 2 1 1 10 10* - 5 200 0 0 2 0
7 ਦਿਸ਼ਾਂਤ ਯਾਗਨਿਕ 5 3 2 25 10* 25 13 192.3 0 0 5 0
8 ਕੇਵਨ ਕੂਪਰ 6 4 2 38 14 19 20 190 0 0 3 3
9 ਆਂਦਰੇ ਰਸਲ 4 2 0 47 31 23.5 26 180.76 0 0 3 3
10 ਸ਼੍ਰੀਨਾਥ ਅਰਵਿੰਦ 1 1 1 14 14* - 8 175 0 0 3 0

ਗੇਂਦਬਾਜ਼ੀ ਦੇ ਅੰਕੜੇ

[ਸੋਧੋ]
ਪਰਪਲ ਕੈਪ (ਸਭ ਤੋਂ ਵੱਧ ਵਿਕਟਾਂ ਲੈਣ ਲਈ)[10]
ਦਰਜਾ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ ਉੱਤਮ ਗੇਂਦਬਾਜ਼ੀ ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਮੋਰੇਨ ਮੋਰਕਲ 16 16 63 453 25 4/20 18.12 7.19 15.12 1 0
2 ਸੁਨੀਲ ਨਰਾਇਣ 15 15 59.1 324 24 5/19 13.5 5.47 14.79 1 1
3 ਲਸਿਥ ਮਲਿੰਗਾ 14 14 55.3 350 22 4/16 15.9 6.3 15.13 1 0
4 ਉਮੇਸ਼ ਯਾਦਵ 17 17 61 453 19 3/19 23.84 7.42 19.26 0 0
5 ਵਿਨੈ ਕੁਮਾਰ 15 14 55.5 480 19 3/22 25.26 8.59 17.63 0 0
6 ਡੇਲ ਸਟੇਨ 12 12 46.4 285 18 3/8 15.83 6.1 15.55 0 0
7 ਜ਼ਹੀਰ ਖਾਨ 16 15 60 453 17 3/1 26.64 7.55 21.17 0 0
8 ਪਰਵਿੰਦਰ ਅਵਾਨਾ 12 12 47 372 17 4/1 21.88 7.91 16.58 1 0
9 ਪਿਯੂਸ਼ ਚਾਵਲਾ 16 16 57 419 16 3/18 26.18 7.35 21.37 0 0
10 ਕੇਰੋਨ ਪੋਲਾਰਡ 14 14 43.5 350 16 4/1 21.87 7.98 16.43 1 0
ਸਭ ਤੋਂ ਚੰਗੇ ਗੇਂਦਬਾਜ਼ੀ ਅੰਕੜੇ (Best Bowling Figures)[11]
!ਦਰਜਾ ਟੀਮ ਖਿਡਾਰੀ ਓਵਰ ਮੇਡਨ BBI ਇਕਨਾਮੀ ਰੇਟ ਸਟ੍ਰਾਈਕ ਰੇਟ ਬਨਾਮ ਥਾਂ ਮਿਤੀ
1 ਰਵਿੰਦਰ ਜਡੇਜਾ 4 0 42140 4 4.8 Visakhapatnam 4/7/2012
2 ਸੁਨੀਲ ਨਰਾਇਣ 4 0 42143 4.75 4.8 Kolkata 4/15/2012
3 ਦਮਿੱਤਰੀ ਮੈਸਕਰਨਹਾਸ 4 0 42149 6.25 4.8 Mohali 4'/12/2012
4 ਅਜਿਤ ਚੰਦੇਲਾ 4 0 42107 3.25 6 Jaipur 5/13/2012
5 ਸੁਨੀਲ ਨਰਾਇਣ 3.1 0 42109 4.73 4.75 Mumbai 5/16/2012
6 ਲਸਿਥ ਮਲਿੰਗਾ 3.4 0 42110 4.36 5.5 Mumbai 4/29/2012
7 ਪਵਨ ਨੇਗੀ 4 0 42112 4.5 6 Jaipur 5/1/2012
8 ਲਕਸ਼ਮਪਤੀ ਬਾਲਾਜੀ 4 1 42112 4.5 6 Bengaluru 4/10/2012
9 ਅਸ਼ੋਕ ਡਿੰਡਾ 4 0 42112 4.5 6 Mumbai 4/6/2012
10 ਕੇ ਪੀ ਅਪਪੰਨਾ 4 0 42113 4.75 6 Jaipur 4/23/2012
ਸਭ ਤੋਂ ਚੰਗੀ ਗੇਂਦਬਾਜ਼ੀ ਦੀ ਔਸਤ[12]
!ਦਰਜਾ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਈਕ ਰੇਟ 4 ਵਿਕਟਾਂ 5 ਵਿਕਟਾਂ
1 ਧਵਨ ਕੁਲਕਰਨੀ 2 2 8 64 6 3/18 10.66 8 8 0 0
2 ਡਗ ਬ੍ਰੇਸਵੈੱਲ 1 1 4 32 3 3/1 10.66 8 8 0 0
3 ਲਕਸਮੀ ਰਤਨ ਸ਼ੁਕਲਾ 11 2 2 12 1 1/5 12 6 12 0 0
4 ਐਂਡ੍ਰਿਊ ਮੈਕਡੌਨਲਡ 4 3 10 61 5 2/25 12.2 6.1 12 0 0
5 ਸੁਨੀਲ ਨਰਾਇਣ 15 15 59.1 324 24 5/19 13.5 5.47 14.79 1 1
6 ਲਕਸ਼ਮਪਤੀ ਬਾਲਾਜੀ 8 8 29.5 163 11 4/18 14.81 5.46 16.27 1 0
7 ਦਮਿੱਤਰੀ ਮੈਸਕਰਨਹਾਸ 4 4 16 105 7 5/25 15 6.56 13.71 0 1
8 ਡੇਲ ਸਟੇਨ 12 12 46.4 285 18 3/8 15.83 6.1 15.55 0 0
9 ਲਸਿਥ ਮਲਿੰਗਾ 14 14 55.3 350 22 4/16 15.9 6.3 15.13 1 0
10 ਰਿਆਨ ਹੈਰਿਸ 5 5 18 130 8 4/1 16.25 7.22 13.5 1 0
ਸਭ ਤੋਂ ਉੱਤਮ ਇਕਨਾਮੀ ਰੇਟ (Best Economy Rates)[13]
ਦਰਜਾ ਖਿਡਾਰੀ ਟੀਮ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਲਕਸ਼ਮਪਤੀ ਬਾਲਾਜੀ 8 8 29.5 163 11 4/18 14.81 5.46 16.27 1 0
2 ਸੁਨੀਲ ਨਰਾਇਣ 15 15 59.1 324 24 5/19 13.5 5.47 14.79 1 1
3 ਅਲੀ ਮੁਰਤਜ਼ਾ 1 1 2 11 0 0/11 - 5.5 - 0 0
4 ਰਿਓਲਫ ਵੈਨ ਡਰ ਮਰਵੇ 3 3 10 60 2 2/28 30 6 30 0 0
5 ਲਕਸਮੀ ਰਤਨ ਸ਼ੁਕਲਾ 11 2 2 12 1 1/5 12 6 12 0 0
6 ਮਾਈਕਲ ਕਲਾਰਕ 6 5 11 67 2 1/12 33.5 6.09 33 0 0
7 ਵਾਵੇਨ ਪਾਰਨਲ 6 6 21 128 5 2/18 25.6 6.09 25.2 0 0
8 ਐਂਡ੍ਰਿਊ ਮੈਕਡੌਨਲਡ 4 3 10 61 5 2/25 12.2 6.1 12 0 0
9 ਡੇਲ ਸਟੇਨ 12 12 46.4 285 18 3/8 15.83 6.1 15.55 0 0
10 ਅਜਿਤ ਚੰਦੇਲਾ 4 4 14 86 5 4/13 17.2 6.14 16.8 1 0

ਹਵਾਲੇ

[ਸੋਧੋ]
  1. Ravindran, Siddarth. "Kolkata Knight Riders take title after Manvinder Bisla blitz". ESPN Cricinfo. Retrieved 27 May 2012.
  2. "IPL-V to have 9 teams and will be held for 53 days". Mumbai Mirror. 15 October 2011. Archived from the original on 29 ਜਨਵਰੀ 2013. Retrieved 21 October 2011. {{cite journal}}: Cite journal requires |journal= (help); Unknown parameter |dead-url= ignored (|url-status= suggested) (help)
  3. "IPL will become a trendsetter: Lalit Modi". The Times of India. 18 February 2012. Archived from the original on 8 ਜੁਲਾਈ 2012. Retrieved 5 April 2012. {{cite news}}: Unknown parameter |dead-url= ignored (|url-status= suggested) (help)
  4. "IPL 2012 from April 4 to May 27". CricInfo. 27 June 2011. Retrieved 27 June 2011.
  5. http://www.espncricinfo.com/indian-premier-league-2012/engine/current/match/548381.html
  6. "most runs in iplt20 league".
  7. "most sixes in iplt20 league".
  8. "highest scores in iplt20 league".
  9. "highest strike-rate in iplt20 league".
  10. "most wickets in iplt20 league".
  11. "best-bowling-figures in iplt20 league".
  12. "best bowling averages in iplt20 league".
  13. "best-economy rate in iplt20 league".