ਸਮੱਗਰੀ 'ਤੇ ਜਾਓ

ਦਿੱਲੀ ਕੈਪੀਟਲਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦਿੱਲੀ ਡੇਅਰਡੈਵਿਲਜ਼ ਤੋਂ ਮੋੜਿਆ ਗਿਆ)
ਦਿੱਲੀ ਡੇਅਰਡੈਵਿਲਜ਼
ਦਿੱਲੀ ਡੇਅਰਡੈਵਿਲਜ਼
ਖਿਡਾਰੀ ਅਤੇ ਸਟਾਫ਼
ਕਪਤਾਨਜ਼ਹੀਰ ਖ਼ਾਨ
ਕੋਚਪੈਡੀ ਅਪਟਨ
ਮਾਲਕਜੀਐੱਮਆਰ ਗਰੁੱਪ
ਟੀਮ ਜਾਣਕਾਰੀ
ਸ਼ਹਿਰਨਵੀਂ ਦਿੱਲੀ, ਭਾਰਤ
ਰੰਗDD
ਸਥਾਪਨਾ2008 (8 ਸਾਲ ਪਹਿਲਾਂ)
ਘਰੇਲੂ ਮੈਦਾਨਫ਼ਿਰੋਜ਼ ਸ਼ਾਹ ਕੋਟਲਾ ਕ੍ਰਿਕਟ ਸਟੇਡੀਅਮ, ਦਿੱਲੀ
(ਸਮਰੱਥਾ: 45,000)
ਦੂਜਾ ਘਰੇਲੂ ਮੈਦਾਨਰਾਏਪੁਰ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਰਾਏਪੁਰ
(ਸਮਰੱਥਾ: 50,000)
ਅਧਿਕਾਰਤ ਵੈੱਬਸਾਈਟ:delhidaredevils.com
ਦਿੱਲੀ ਡੇਅਰਡੈਵਿਲਜ਼

ਦਿੱਲੀ ਡੇਅਰਡੈਵਿਲਜ਼ (Delhi Daredevils) ਦਿੱਲੀ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਜ਼ਹੀਰ ਖ਼ਾਨ ਹੈ। ਟੀਮ ਦਾ ਕੋਚ ਪੈਡੀ ਅਪਟਨ ਹੈ, ਜੋ ਪੁਰਾਣਾ ਖਿਡਾਰੀ ਹੈ।

ਬਾਹਰੀ ਕੜੀ

[ਸੋਧੋ]

ਹਵਾਲੇ

[ਸੋਧੋ]