2015 ਹਿੰਦੂ ਕੁਸ਼ ਭੂਚਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2015 ਹਿੰਦੂ ਕੁਸ਼ ਭੂਚਾਲ
Shakemap us10003re5 highres.jpg
USGS ਭੂਚਾਲ ਦਾ ਸ਼ੇਕਮੈਪ
ਮਿਤੀਅਕਤੂਬਰ 26, 2015 (2015-10-26)
12 ਮੁਹੱਰਮ 1437 ਹਿਜਰੀ
ਉਦਭਵ ਦਾ ਸਮਾਂ13:39 AFT, 14:09 PKT (09:09 UTC)[1]
ਤੀਬਰਤਾ7.5 Mw
ਡੂੰਘਾਈ212.5 kਮੀ (697,000 ਫ਼ੁੱਟ)
ਕੇਂਦਰੀ ਸਥਾਨ36°26′28″N 70°43′01″E / 36.441°N 70.717°E / 36.441; 70.717ਗੁਣਕ: 36°26′28″N 70°43′01″E / 36.441°N 70.717°E / 36.441; 70.717 ਅਫਗਾਨਿਸਤਾਨ
ਪੀੜਤ ਖੇਤਰ
Max. intensityVI (ਤਾਕਤਵਰ)
Aftershocks1 of 5.0Mw or higher[2]
Casualties282+ ਮੌਤਾਂ ਅਤੇ 800 ਜ਼ਖਮੀ

2015 ਹਿੰਦੂ ਕੁਸ਼ ਭੂਚਾਲ 7 . 5 ਮਾਪ ਦਾ ਭੁਚਾਲ ਸੀ[3] ਜਿਸਨੇ 26 ਅਕਤੂਬਰ 2015 ਨੂੰ, 14:45 ਤੇ (09:09 ਯੂਟੀਸੀ), ਦੱਖਣ ਏਸ਼ੀਆ ਦੇ  ਹਿੰਦੂ ਕੁਸ਼ ਖੇਤਰ ਨੂੰ ਪ੍ਰਭਾਵਿਤ ਕੀਤਾ। [3][4] ਇਸ ਦਾ ਐਪੀਸੈਂਟਰ ਅਫਗਾਨਿਸਤਾਨ ਤੋਂ 45 ਕਿਲੋਮੀਟਰ ਉੱਤਰ ਵੱਲ ਸੀ।[5][6] ਤਾਜ਼ਾ ਰਿਪੋਰਟਾਂ ਦੇ ਅਨੁਸਾਰ, 282 ਤੋਂ ਵੱਧ ਲੋਕ, ਜਿਆਦਾਤਰ ਪਾਕਿਸਤਾਨ ਵਿੱਚ ਮਾਰੇ ਗਏ ਹਨ।[7] ਪਾਕਿਸਤਾਨ, ਤਾਜਿਕਸਤਾਨ ਅਤੇ ਕਿਰਗਿਸਤਾਨ ਵਿੱਚ ਭੁਚਾਲ ਦੇ ਝਟਕੇ[8][9][10] ਭਾਰਤ ਅੰਦਰ ਨਵੀਂ ਦਿੱਲੀ, ਸ੍ਰੀਨਗਰ ਸ਼ਹਿਰਾਂ ਵਿੱਚ ਅਤੇ ਚੀਨ ਦੇ ਝਿੰਗਜਿਆਂਗ ਖੇਤਰ ਦੇ ਕਾਸ਼ਗਰ, ਅਕਸੂ, ਹੋਟਨ, ਅਤੇ ਕਿਜ਼ਿਲਸ਼ੂ ਦੇ ਸੂਬਿਆਂ ਵਿੱਚ, ਅਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ।[7][11]  7.5 ਤੀਬਰਤਾ ਦਾ ਇਹ ਭੁਚਾਲ ਪਾਕਿਸਤਾਨ ਵਿੱਚ 210 ਕਿਲੋਮੀਟਰ ਡੂੰਘਾਈ ਤੇ ਆਇਆ। [12]

ਇਸੇ ਖੇਤਰ ਵਿੱਚ ਇਸੇ ਤੀਬਰਤਾ ਦਾ (7.6 ਮੈਗਾਵਾਟ) ਪਿਛਲਾ ਪ੍ਰਮੁੱਖ ਭੂਚਾਲ ਅਕਤੂਬਰ 2005 ਵਿੱਚ ਲਗਪਗ ਐਨ ਦਸ ਸਾਲ ਪਹਿਲਾਂ ਆਇਆ ਸੀ, ਜਿਸਦੇ ਨਤੀਜੇ ਵਜੋਂ  87.351 ਮਨੁੱਖੀ ਮੌਤਾਂ, 75.266 ਜ਼ਖਮੀ, 2.8 ਲੱਖ ਲੋਕ ਬੇਘਰ ਹੋਏ ਸਨ, ਅਤੇ 250,000 ਖੇਤੀ ਜਾਨਵਰ ਮਾਰੇ ਗਏ ਸਨ। ਇਸ ਭੂਚਾਲ ਅਤੇ 2005 ਦੇ ਭੂਚਾਲ ਦੇ ਵਿੱਚਕਾਰ ਇੰਨਾ ਵੱਡਾ ਫਰਕ ਭੂਚਾਲ ਸਰਗਰਮੀ ਦੀ ਡੂੰਘਾਈ ਦਾ ਹੈ। ਇਹ ਭੂਚਾਲ 212,5 ਕਿਲੋਮੀਟਰ ਡੂੰਘਾ ਸੀ ਜਦਕਿ 2005 ਵਾਲਾ ਮਾਤਰ 15 ਕਿਲੋਮੀਟਰ ਡੂੰਘਾ ਹੀ ਸੀ।

ਭੂਚਾਲ[ਸੋਧੋ]

ਰਚਨਾਕਾਰੀ ਪਲੇਟਾਂ ਦੇ ਟਕਰਾ ਨਾਲ ਉੱਪਰ ਧੱਕੇ ਜਾ ਰਹੇ ਦੱਖਣੀ ਏਸ਼ੀਆ ਦੇ ਪਹਾੜਾਂ ਤੇ ਅਕਸਰ ਤਬਾਹਕੁਨ ਭੂਚਾਲ ਆਉਂਦੇ ਰਹਿੰਦੇ ਹਨ।[3] An earthquake in April 2015, ਨੇਪਾਲ ਦਾ 80 ਸਾਲਾਂ ਦੌਰਾਨ ਸਭ ਤੋਂ ਭਿਅੰਕਰ ਭੂਚਾਲ ਸੀ, ਜਿਸ ਨਾਲ 9,000ਲੋਕਾਂ ਦੀ ਜਾਣ ਗਈ। 2005, ਕਸ਼ਮੀਰ ਖੇਤਰ ਵਿੱਚ ਲੱਖਾਂ ਲੋਕ ਭੂਚਾਲ ਵਿੱਚ ਮਾਰੇ ਗਏ ਸਨ।[13]

ਪ੍ਰਭਾਵ[ਸੋਧੋ]

ਦੇਸ਼ ਮੁਤਾਬਕ ਜਾਨੀ ਨੁਕਸਾਨ
ਦੇਸ਼ ਮੌਤਾਂ ਜਖ਼ਮੀ ਹਵਾਲੇ
 ਪਾਕਿਸਤਾਨ 228 1381+ [7]
 ਅਫਗਾਨਿਸਤਾਨ 82 200+ [7][14]
 ਭਾਰਤ (ਜੰਮੂ ਅਤੇ ਕਸ਼ਮੀਰ) 2 N/A [7]
ਕੁੱਲ 312 1920+

ਹਵਾਲੇ[ਸੋਧੋ]

 1. "M7.5 - 45km N of `Alaqahdari-ye Kiran wa Munjan, Afghanistan". United States Geological Survey. October 26, 2015. 
 2. "National Seismic Monitoring Centre, KARACHI". Pakistan Meteorological Department. October 26, 2015. Retrieved October 27, 2015. 
 3. 3.0 3.1 3.2 "M7.5 - 45km N of `Alaqahdari-ye Kiran wa Munjan, Afghanistan".
 4. "M 7.7 Earthquake 45km SSW of Jarm, Afghanistan". October 26, 2015.  line feed character in |title= at position 17 (help)
 5. "Map of the earthquake M7.5 - 45km N of `Alaqahdari-ye Kiran wa Munjan, Afghanistan". October 26, 2015. 
 6. "M7.5 - 45km N of `Alaqahdari-ye Kiran wa Munjan, Afghanistan". United States Geological Survey. October 26, 2015. Retrieved October 26, 2015. 
 7. 7.0 7.1 7.2 7.3 7.4 "The Latest: UN Mobilizing to Aid Quake Victims". The Associated Press. ABC News. 26 October 2015. Retrieved 26 October 2015. 
 8. "Strong earthquake in Afghanistan causes tremors across region Powerful quake felt in Pakistan, Afghanistan and India but full extent of impact not yet known". Jon Boon. The Guardian. October 26, 2015. 
 9. "7.5 magnitude earthquake hits Hindu Kush in Afghanistan". Times of India. October 26, 2015. 
 10. "Deaths, damage reported in powerful Afghanistan quake". CNN. October 26, 2015. Retrieved October 26, 2015. 
 11. "阿富汗发生7.8级强震 新疆南部多地震感强烈". xinhuanet.com. Retrieved 26 October 2015. 
 12. "Pakistan and Afghanistan rocked by Earthquake". The Guardian. 26 October 2015. Retrieved 26 October 2015. 
 13. "Afghanistan Struck by Powerful Earthquake". NYT. 26 October 2015. Retrieved 26 October 2015. 
 14. "Powerful earthquake strikes northern Afghanistan". BBC. October 26, 2015. Retrieved October 26, 2015.